Advertisement - Remove

ਦੇਖਣ - Example Sentences

Popularity:
Difficulty:
dēkhaṇa  dekhana
ਇਸ ਯਾਤਰਾ ਦੌਰਾਨ ਮੈਨੂੰ ਉਮੀਦ ਹੈ ਕਿ ਮਹਾਮਹਿਮ ਨੂੰ ਭਾਰਤ ਵਿੱਚ ਹੋਣ ਵਾਲੀਆਂ ਤਬਦੀਲੀਆਂ ਨੂੰ ਦੇਖਣ ਅਤੇ ਅਨੁਭਵ ਕਰਨ ਦਾ ਮੌਕਾ ਮਿਲੇਗਾ।
During this visit, I hope Your Excellency will get a chance to see and experience the transformations taking place in India.
ਇਸ ਸੰਦਰਭ ਵਿੱਚ, ਉਨ੍ਹਾਂ ਨੇ ਯਾਦ ਕੀਤਾ ਕਿ ਕਿਵੇਂ ਉਹ ਅਤੇ ਫਰਾਂਸ ਦੇ ਰਾਸ਼ਟਰਪਤੀ ਕੁਝ ਸਾਲ ਪਹਿਲਾਂ ਭਾਰਤ – ਫਰਾਂਸ ਦੀ ਸੰਯੁਕਤ ਟੀਮ ਵੱਲੋਂ ਕੀਤੀਆਂ ਪੁਰਾਤੱਤਵ ਖੋਜਾਂ ਉਨ੍ਹਾਂ ਦੇ ਮੂਲ ਰੂਪ ਵਿੱਚ ਦੇਖਣ ਲਈ ਚੰਡੀਗੜ੍ਹ ਦੀ ਯਾਤਰਾ ’ਤੇ ਗਏ ਸਨ।
In this context, he recalled how he and the then French President had travelled to Chandigarh a few years ago, for a first-hand view of archaeological discoveries made by a joint Indo-French team.
ਸਾਡੇ ਯਤਨਾਂ ਦੇ ਨਤੀਜੇ ਹੁਣ ਦੇਖਣ ਵਾਲੇ ਹਨ।
The result of our efforts is there to see.
ਇਹ ਬੀਜ ਇਸ ਸਾਲ ਹੀ ਬੀਜ ਦਿੱਤੇ ਜਾਣੇ ਚਾਹੀਦੇ ਹਨ ਅਤੇ ਸਾਨੂੰ ਤੇਜੀ ਨਾਲ ਫਲ ਦੇਖਣ ਨੂੰ ਮਿਲੇਗਾ।
These seeds must be planted this year and we will then see fruits come steadily.
ਮੈਨੂੰ ਉਮੀਦ ਹੈ ਕਿ ਵਿਦੇਸ਼ਾਂ ਤੋਂ ਆਏ ਪ੍ਰਤੀਨਿਧੀਆਂ ਨੂੰ ਦਿੱਲੀ ਦੇ ਇਤਿਹਾਸ ਅਤੇ ਗੌਰਵ ਨੂੰ ਦੇਖਣ ਲਈ ਕੁਝ ਸਮਾਂ ਮਿਲੇਗਾ।
On the side-lines of this event, I hope the delegates joining us from abroad, shall have some time to see the history and splendour of Delhi.
Advertisement - Remove
ਮੈਨੂੰ ਉਮੀਦ ਹੈ ਕਿ ਵਿਦੇਸ਼ਾਂ ਤੋਂ ਆਏ ਪ੍ਰਤੀਨਿਧੀਆਂ ਨੂੰ ਦਿੱਲੀ ਦੇ ਇਤਿਹਾਸ ਅਤੇ ਗੌਰਵ ਨੂੰ ਦੇਖਣ ਲਈ ਕੁਝ ਸਮਾਂ ਮਿਲੇਗਾ।
On the side-lines of this event, I hope the delegates joining us from abroad, shall have some time to see the history and splendour of Delhi.
ਮੈਨੂੰ ਉਮੀਦ ਹੈ ਕਿ ਤੁਸੀਂ ਕ੍ਰਾਂਤੀ ਮੰਦਿਰ ਵਿੱਚ ਉਨ੍ਹਾਂ ਦੀਆਂ ਪੇਂਟਿੰਗਜ਼ ਨੂੰ ਜ਼ਰੂਰ ਦੇਖਣ ਜਾਓਗੇ।
I hope you will go and see his paintings in the ‘Kranti Mandir.’
ਸੰਮੇਲਨ ਦੇ ਨਾਲ-ਨਾਲ ਮੈਨੂੰ ਉਮੀਦ ਹੈ ਕਿ ਤੁਸੀਂ ਇਸ ਸ਼ਹਿਰ ਦੇ ਇਤਿਹਾਸ ਅਤੇ ਸ਼ਾਨੋ-ਸ਼ੌਕਤ ਨੂੰ ਦੇਖਣ ਦਾ ਸਮਾਂ ਕੱਢੋਗੇ।
On the side lines of the Summit, I hope you shall have some time to see the history and splendor of this city.
ਨਿਰਯਾਤ ਤੋਂ ਇਲਾਵਾ ਦੁਨੀਆ ਵਿੱਚ ਤੇਜੀ ਨਾਲ ਵਧ ਰਹੀ ਅਰਥਵਿਵਸਥਾ ਦੇ ਨਾਲ ਹੀ ਘਰੇਲੂ ਮੰਗ ਵਿੱਚ ਵਾਧਾ ਵੀ ਦੇਖਣ ਨੂੰ ਮਿਲੇਗਾ।
Apart from exports, India as the fastest growing economy in the world will also see increased domestic demand.
ਇਹ ਖੁਦ ਦੇ ਸਾਡੀ ਸੀਮਤ ਸਮਝ,ਆਪਣੇ ਪਰਿਵਾਰ,ਸਮਾਜ ਅਤੇ ਮਾਨਵਤਾ ਨੂੰ ਦੇਖਣ ਦੇ ਬਾਰੇ ਖੁਦ ਦੇ ਵਿਸਥਾਰ ਵਿੱਚ ਵਾਧਾ ਕਰਦਾ ਹੈ।
It expands our limited sense of self, to see our families, societies and mankind, as extensions of our own self.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading