Advertisement - Remove

ਦਿਮਾਗ਼ੀ - Example Sentences

ਯੋਗ ਦੇ ਮਾਹਿਰ ਇਸ ਨੂੰ ਰੋਜ਼ਾਨਾ ਦੇ ਕੰਮਕਾਜ ਵਿੱਚ ਲਾਹੇਵੰਦ ਮਹਿਸੂਸ ਕਰਦੇ ਹਨ ਜਿਸ ਨਾਲ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ, ਭਾਵਾਤਮਕ ਸਥਿਤੀ ਸੁਧਰਦੀ ਹੈ, ਦਿਮਾਗੀ ਸਪਸ਼ਟਤਾ ਆਉਂਦੀ ਹੈ ਅਤੇ ਜੀਵਨ ਵਿੱਚ ਖੁਸ਼ੀਆਂ ਆਉਂਦੀਆਂ ਹਨ।
Experts of Yoga see its daily practice as beneficial in itself, leading to improved health, emotional well-being, mental clarity and joy in living.
(ਗ) ਸਾਂਝੇ ਹਿੱਤ ਦੇ ਐੱਨਸੀਡੀਜ਼, ਜਿਵੇਂ ਕਿ ਨਿਊਰੋਵਸਕੁਲਰ ਬੀਮਾਰੀਆਂ, ਕੈਂਸਰ, ਸੀਓਪੀਡੀਜ਼, ਦਿਮਾਗੀ ਸਿਹਤ, ਅਤੇ ਡੀਮੈਂਸ਼ੀਆ ਤੋਂ ਬਚਾਅ ਲਈ ਸਹਿਯੋਗ ਕਰਨਾ ਅਤੇ ਐੱਸਡੀਜੀ3 ਅਤੇ ਸਬੰਧਤ ਫੈਕਟਰਾਂ ਉੱਤੇ ਜ਼ੋਰ ਦੇਣਾ।
8. Collaboration in the prevention of NCDs of .mutual interest, such as neurocardiovascular diseases, cancer, COPDs, mental health and dementia, with an emphasis on SDG3 and related factors;
ਸਾਡੀਆਂ ਪੁਰਾਤਨ ਪਾਠ ਪੁਸਤਕਾਂ ਹੋਰ ਕਹਿੰਦੀਆਂ ਹਨ ਕਿ ਦਿਮਾਗੀ ਗਿਆਨ ਸਚਾਈ ਦੀ ਇਸ ਭਾਲ ਵਿੱਚ ਮਦਦ ਕਰਦਾ ਹੈ।
Our ancient texts go on to further list the mental faculties that assist in this pursuit of the Truth.
ਮੌਜੂਦਾ ਮਹਾਮਾਰੀ ਨਾਲ ਨਜਿੱਠਣ ਲਈ ਸ਼੍ਰੀ ਭਰਤ ਠਾਕੁਰ ਨੇ ਕਿਹਾ ਕਿ ਸੂਰਯ ਨਮਸਕਾਰ ਅਤੇ ਪ੍ਰਾਣਾਯਾਮ ਸਰੀਰ ਦੀ ਸੇਧ ਵਿੱਚ ਮਦਦ ਕਰਨਗੇ ਅਤੇ ਮਨੁੱਖ ਦੇ ਇਮਿਊਨ ਢਾਂਚੇ ਵਿੱਚ ਸੁਧਾਰ ਲਿਆਉਣਗੇ ਅਤੇ ਅਜਿਹਾ ਕਰਨ ਵੇਲੇ ਮੁੱਖ ਧਿਆਨ ਸਰੀਰਕ, ਦਿਮਾਗੀ ਅਤੇ ਰੂਹਾਨੀ ਵਿਕਾਸ ਉਚਾਈ ਵੱਲ ਹੋਣਾ ਚਾਹੀਦਾ ਹੈ।
In order to deal with the present Pandemic, Shri Bharat Thakur stated that Suryanamaskar and pranayam will help in body alignment and improve the immune system focusing on physical, mental and spiritual elevation.
ਉਪ ਰਾਸ਼ਟਰਪਤੀ ਨੇ ਕਿਹਾ ਕਿ ਦਿਮਾਗੀ ਖੇਡਾਂ ਵਿਦਿਆਰਥੀਆਂ ਅਤੇ ਨੌਜਵਾਨਾਂ ਦੇ ਇਕਾਗਰਤਾ ਦੇ ਪੱਧਰ ਅਤੇ ਸਿਰਜਣਾਤਮਕਤਾ ਨੂੰ ਸੁਧਾਰਨ ਅਤੇ ਜ਼ਿੰਦਗੀ ਵਿੱਚ ਸਫਲਤਾ ਹਾਸਲ ਕਰਨ ਵਿੱਚ ਹਿੱਸਾ ਪਾਉਂਦੀਆਂ ਹਨ।
The Vice President said that mind sports help students and youngsters greatly in improving their concentration levels, creativity and contribute to achieving success in life.
Advertisement - Remove
ਇੱਕ ਸਮਾਜ ਵਜੋਂ ਸਾਨੂੰ ਆਪਣੇ ਦਿਮਾਗੀ ਢਾਂਚੇ ਨੂੰ ਬਦਲਣਾ ਜਾਰੀ ਰੱਖਣਾ ਚਾਹੀਦਾ ਹੈ।
As a society, we have and we must continue to overcome that mindset.
ਉਨ੍ਹਾਂ ਕਿਹਾ ਕਿ ਅਹਿਤਿਆਤੀ ਦਿਮਾਗੀ ਸਿਹਤ ਇਕ ਬਹੁਤ ਅਹਿਮ ਵਿਸ਼ਾ ਹੈ ਜੋ ਕਿ ਇਸ ਮੁਸ਼ਕਿਲ ਸਮੇਂ ਵਿੱਚ ਸਾਡੇ ਲਈ ਅਤੇ ਮਹਾਮਾਰੀ ਦੇ ਵਾਰੀਅਰਸ ਲਈ ਬਹੁਤ ਜ਼ਰੂਰੀ ਹੈ।
He said that preventive mental health is an important subject area that we all need in these difficult times to go ahead and fight as warriors against the pandemic.
ਪ੍ਰੋਫੈਸਰ ਵਿਜੈ ਰਾਘਵਨ ਨੇ ਦੱਸਿਆ ਕਿ ਗਤੀਸ਼ੀਲਤਾ ਜਾਂ ਗਤੀਵਿਧੀ ਦਿਮਾਗੀ ਪ੍ਰਣਾਲੀ ਦੀ ਆਊਟਪੁਟ ਹੈ, ਜੋ ਅਸੀਂ ਆਪਣੇ ਆਲੇ ਦੁਆਲੇ ਤੋਂ ਪ੍ਰਾਪਤ ਕੀਤੀ ਗਈ ਜਾਣਕਾਰੀ ਪ੍ਰਤੀ ਆਪਣੀ ਪ੍ਰਤੀਕਿਰਿਆ ਕਰਦੇ ਹਾਂ ਅਤੇ ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਇਸ ਨੂੰ ਕਿਵੇਂ ਲੈਂਦੇ ਹਾਂ ਅਤੇ ਇਸ ਨੂੰ ਸਾਡੇ ਦਿਮਾਗ ਅਤੇ ਰੀੜ੍ਹ ਦੀ ਹੱਡੀ ਵਿੱਚ ਕਿਵੇਂ ਪ੍ਰੋਸੈੱਸ ਕਰਦੇ ਹਾਂ।
Professor VijayRaghavan explained that locomotion or movement is the output of the nervous system reacting to the information we pick from our surroundings and depends on how we take it up and process it in our brain and spinal cord.
ਲਸਣ ਅਤੇ ਪਿਆਜ ਵਰਗਾ ਖੁਰਾਕ ਦਵਾਈ ਦੇ ਤੌਰ ਤੇ ਵਧੀਆ ਹੋ ਸਕਦਾ ਹੈ ਪਰ ਰੋਜ਼ਾਨਾ ਸੇਵਨ ਲਈ ਨਹੀਂ।ਅਜਿਹੇ ਖੁਰਾਕ ਦਾ ਰੋਜ਼ਾਨਾ ਸੇਵਨ ਦਿਮਾਗੀ ਪ੍ਰਣਾਲੀ ਨੂੰ ਉਤੇਜਿਤ ਕਰਦਾ ਹੈ ਅਤੇ ਜ਼ਿੰਦਗੀ ਦਾ ਅਨੁਭਵ ਲੈਣ ਦੀਆਂ ਸੰਭਾਵਨਾਵਾਂ ਨੂੰ ਘੱਟ ਕਰ ਸਕਦਾ ਹੈ।
Food like garlic and onion may be good as medicine but not for daily consumption. The daily consumption of food, which stimulates the nervous system, may lower the possibilities of experiencing life.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading