Advertisement - Remove

ਦਾਰਸ਼ਨਿਕ - Example Sentences

dāraśanika  daarashanika
12ਵੀਂ ਸਦੀ ਦੇ ਦਾਰਸ਼ਨਿਕ ਤੇ ਸਮਾਜਸੁਧਾਰਕ ਵਿਸ਼ਵਗੁਰੂ ਬਸਵੇਸ਼ਵਰ ਦਾ ਜਨਮਦਿਨ ਹਰ ਸਾਲ ਬਹੁਤ ਹੀ ਮਾਣ ਨਾਲ ਬਸਵਾ ਜਯੰਤੀ ਵਜੋਂ ਮਨਾਇਆ ਜਾਂਦਾ ਹੈ।
Basava Jayanthi is an annual event celebrated in the honour of the birth of Vishwaguru Basaveshwara, the 12th century philosopher and social reformer.
ਉਨ੍ਹਾਂ ਦਾ ਅਦਭੁਤ ਵਿਅਕਤਿੱਤਵ, ਉਨ੍ਹਾਂ ਦੀ ਵੀਰਤਾ, ਉਨ੍ਹਾਂ ਦੀ ਉਦਾਰਤਾ ਉਨ੍ਹਾਂ ਦੀ ਸਤਯਨਿਸ਼ਠਾ, ਉਨ੍ਹਾਂ ਦੀ ਨਿਰਭੀਕਤਾ, ਉਨ੍ਹਾਂ ਦਾ ਧੀਰਜ, ਉਨ੍ਹਾਂ ਦੀ ਦ੍ਰਿੜ੍ਹਤਾ, ਉਨ੍ਹਾਂ ਦੀ ਦਾਰਸ਼ਨਿਕ ਦ੍ਰਿਸ਼ਟੀ ਯੁਗਾਂ-ਯੁਗਾਂ ਤੱਕ ਪ੍ਰੇਰਿਤ ਕਰਦੇ ਰਹਿਣਗੇ।
His wonderful personality, his heroism, generosity, integrity, patience, perspective, and philosophical vision will continue to inspire the several generations to come.
ਸ਼੍ਰੀ ਮੋਦੀ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਇੱਕ ਮਹਾਨ ਯੋਧੇ, ਦਾਰਸ਼ਨਿਕ ਕਵੀ ਅਤੇ ਗੁਰੂ ਸਨ।
Modi said that Guru Gobind Singh ji was a great warrior, philosopher poet and guru.
ਉਨ੍ਹਾਂ ਕਿਹਾ ਕਿ ਕਬੀਰ ਜੀ ਦਾ ਸਨਮਾਨ ਉਨ੍ਹਾਂ ਦੀ ਦਾਰਸ਼ਨਿਕ ਪਰੰਪਰਾ ’ਤੇ ਚੱਲਣ ਵਾਲੇ ਕਵੀਆਂਨੂੰ ਉਤਸ਼ਾਹਿਤ ਕਰਦਾ ਹੈ।
He stated that this honour encourages poets who pursue the philosophical tradition of Saint Kabir.
ਗਾਰਗੀ, ਸੱਤਵੀਂ ਸਦੀ ਈਸਾ ਪੂਰਵ ਦੇ ਆਸਪਾਸ ਦੇ ਇੱਕ ਪ੍ਰਾਚੀਨ ਦਾਰਸ਼ਨਿਕ , ਇੱਕ ਮਰਦ ਰਿਸ਼ੀ ਨੂੰ ਇੱਕ ਦਾਰਸ਼ਨਿਕ ਪ੍ਰਵਚਨ ਵਿੱਚ ਚੁਣੌਤੀ ਦਿੰਦੇ ਹਨ, ਉਸ ਸਮੇਂ ਇਹ ਅਣਜਾਣਿਆ ਸੀ।
Gargi, an ancient philosopher, around the seventh century BC, challenged a male sage to a philosophical discourse - something unheard of in those times.
Advertisement - Remove
ਉਨ੍ਹਾਂ ਨੇ ਰਾਜਪਾਲਾਂ ਨੂੰ ਕਿਹਾ "ਤੁਸੀ ਬੁੱਧੀਮਾਨ ਮਾਰਗ ਦਰਸ਼ਕ, ਸਲਾਹਕਾਰ, ਦੋਸਤ, ਦਾਰਸ਼ਨਿਕ ਅਤੇ ਪ੍ਰੇਰਕ ਹੋ"।
He told the Governors You are wise counsel, a mentor, a friend, philosopher and guide.
ਅਜ਼ਾਦ ਨੂੰ ਭਗਤ ਸਿੰਘ ਸਣੇ ਕਈ ਅਜ਼ਾਦੀ ਘੁਲਾਟੀਆਂ ਦੇ ਇੱਕ ਮੈੱਨਟਰ, ਦਾਰਸ਼ਨਿਕ ਅਤੇ ਮਾਰਗ-ਦਰਸ਼ਕ ਕਰਾਰ ਦਿੰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ 25 ਸਾਲ ਦੀ ਉਮਰ ਵਿੱਚ ਆਜ਼ਾਦ, ਸੁਤੰਤਰਤਾ ਅੰਦੋਲਨ ਦੇ ਸਭ ਤੋਂ ਪ੍ਰੇਰਨਾਦਾਇਕ ਨੌਜਵਾਨ ਨੇਤਾਵਾਂ ਵਿੱਚੋਂ ਇੱਕ ਸਨ।
Calling Azad as a mentor, philosopher and guide to a number of young freedom fighters, including Bhagat Singh, the Vice President said at the age of 25 years, he was one of the most inspirational youth leaders of the freedom movement.
ਅੱਜ ਕੈਗ ਬਾਬਾ ਸਾਹਿਬ ਦੇ ਵਿਜ਼ਨ ਦੇ ਸਾਕਾਰ-ਕਰਤਾ ਵਜੋਂ ਵਿਕਸਿਤ ਹੋਇਆ ਹੈ ਜੋ ਨਾ ਸਿਰਫ ਜਨਤਕ ਵਿੱਤੀ ਜਵਾਬਦੇਹੀ ਨੂੰ ਯਕੀਨੀ ਬਣਾਉਂਦਾ ਹੈ ਬਲਕਿ ਕਾਰਜਕਾਰੀ ਦੇ ਇੱਕ ਦੋਸਤ, ਦਾਰਸ਼ਨਿਕ ਅਤੇ ਮਾਰਗ ਦਰਸ਼ਕ ਵਜੋਂ ਕੰਮ ਕਰਦਾ ਹੈ।
Today the CAG has evolved as an enabler to Balasahebs vision that not only ensures public financial accountability but also acts as a friend, philosopher and guide of the executive.
ਸ਼੍ਰੀ ਰੈੱਡੀ ਦੇ ਭਾਸ਼ਣਾਂ ਵਿੱਚ ਮਜ਼ਬੂਤ ਲੋਕਪੱਖੀ ਦਾਰਸ਼ਨਿਕ ਪਰਿਪੇਖ ਨੂੰ ਉਜਾਗਰ ਕਰਦਿਆਂ ਉੱਪ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਇੱਕ ਅਜਿਹਾ ਵਿਸ਼ਲੇਸ਼ਕ ਦੱਸਿਆ, ਜਿਨ੍ਹਾਂ ਨੇ ਸਾਹਿਤ, ਦਰਸ਼ਨਸ਼ਾਸਤਰ ਤੇ ਵਿਭਿੰਨ ਦੇਸ਼ਾਂ ਦੇ ਆਰਥਿਕ ਸਿਧਾਂਤਾਂ ਦਾ ਅਧਿਐਨ ਕੀਤਾ ਤੇ ਉਸੇ ਅਧਿਐਨ ਦੀ ਰੌਸ਼ਨੀ ਵਿੱਚ ਰਾਜਨੀਤੀ ਨੂੰ ਵੇਖਿਆ।
Highlighting the strong pro-people philosophical perspective in Shri Reddys speeches, the Vice President called him an analyst who deeply studied literature, philosophy, and the economic theories of different countries and saw politics in the light of that study.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading