Advertisement - Remove

ਦਾ - Example Sentences

dā  daa
ਗ਼ੈਰ ਕਾਨੂੰਨੀ, ਗ਼ੈਰ ਰੈਗੂਲੇਟਿਡ ਅਤੇ ਦੱਸੇ ਬਿਨਾਂ (ਆਈਯੂਯੂ) ਮੱਛੀ ਪਕੜਨ ਵਾਲਿਆਂ ਦਾ ਮੁਕਾਬਲਾ ਕਰਨਾ, ਰੋਕਣਾ ਅਤੇ ਖਾਤਮਾ ਕਰਨਾ ਅਤੇ ਮੱਛੀ ਪਾਲਣ ਨਾਲ ਸਬੰਧਤ ਮਾਨਤਾ ਪ੍ਰਾਪਤ ਜੁਰਮਾਂ ਨੂੰ ਉੱਭਰ ਰਹੇ ਜੁਰਮ ਕਰਾਰ ਦੇਣਾ, ਜੋ ਕਿ ਇਸ ਵੇਲੇ ਦੁਨੀਆ ਵਿੱਚ ਸਭ ਤੋਂ ਵੱਡਾ ਉੱਭਰ ਰਿਹਾ ਖਤਰਾ ਬਣ ਰਿਹਾ ਹੈ ਅਤੇ ਸਮੁੰਦਰੀ ਵਾਤਾਵਰਣ ਨੂੰ ਖਰਾਬ ਕਰ ਰਿਹਾ ਹੈ।
Combating, preventing, detering and eradicating illegal, unregulated, and unreported (IUU) fishing and recognizing crimes related to fisheries crime as one of the emerging crimes, which has become an ever-growing threat to the world causing marine environmental degradation.

ਇਸ ਮੌਕੇ ਤੇ ਬੋਲਦੇ ਹੋਏ, ਪ੍ਰਧਾਨ ਮੰਤਰੀ ਨੇ ਜਨ-ਧਨ ਯੋਜਨਾ, ਬੀਮਾ ਯੋਜਨਾ, ਮੁਦਰਾ ਯੋਜਨਾ, ਉੱਜਵਲ ਯੋਜਨਾ ਅਤੇ ਉਡਾਨ ਦੀਆਂ ਸਹੂਲਤਾਂ ਦੀ ਉਦਾ ਹਰਣ ਦੇ ਕੇ ਦੱਸਿਆ ਕਿ ਕਿਵੇਂ ਕੇਂਦਰ ਸਰਕਾਰ ਯੋਜਨਾਵਾਂ ਨੂੰ ਲਾਗੂ ਕਰ ਰਹੀ ਹੈ ਅਤੇ ਇਨ੍ਹਾਂ ਦਾ ਲਾਭ ਗਰੀਬ ਤੋਂ ਗਰੀਬ ਵਿਅਕਤੀ ਤੱਕ ਪਹੁੰਚ ਰਿਹਾ ਹੈ ।
Speaking on the occasion, the Prime Minister gave examples of the success of Jan Dhan Yojana, insurance schemes, Mudra Yojana, Ujjwala Yojana, and Udan, to highlight how the Union Government is implementing schemes which benefit the poorest of the poor.
ਇਸ ਮੌਕੇ ‘ਤੇ ਇੱਕ ਜਨ ਸਭਾ ਦਾ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਕੁੱਲ 4000 ਕਰੋੜ ਰੁਪਏ ਤੋਂ ਜ਼ਿਆਦਾ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ ਜਾਂ ਉਦਘਾਟਨ ਕੀਤਾ ਗਿਆ।
Addressing the gathering, he said the total worth of projects inaugurated, or for which the Foundation Stone was laid today, is over Rs. 4000 crore.

ਲੇਖ ਦਾ ਪੂਰਾ ਮੂਲ-ਪਾਠ ਹੇਠ ਲਿਖੇ ਅਨੁਸਾਰ ਹੈ—
Following is the complete text of the article.
ਪ੍ਰਧਾਨ ਮੰਤਰੀ ਨੇ ਲੱਖਾਂ ਅਧਿਆਪਕਾਂ ਨੂੰ ਭੇਜੀ ਈਮੇਲ ਵਿੱਚ ਬੱਚਿਆਂ ਦੇ ਜੀਵਨ ’ਤੇ ਅਧਿਆਪਕਾਂ ਦੇ ਯਾਦਗਾਰੀ ਪ੍ਰਭਾਵ ਦਾ ਜ਼ਿਕਰ ਕੀਤਾ ਅਤੇ ਇਸਦੇ ਨਾਲ ਹੀ ਉਨ੍ਹਾਂ ਨੇ ਇਹ ਕਿਹਾ ਕਿ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੇ ਦਿਲ-ਦਿਮਾਗ (ਮਨ-ਮਸਤਕ) ਵਿੱਚ ਬਿਠਾਈਆਂ ਜਾਣ ਵਾਲੀਆਂ ਨੈਤਿਕ ਕਦਰਾਂ-ਕੀਮਤਾਂ ਜੀਵਨ ਭਰ ਉਨ੍ਹਾਂ ਦੇ ਨਾਲ ਰਹਿੰਦੀਆਂ ਹਨ।
In an email sent to lakhs of teachers, the Prime Minister mentioned their tremendous influence on the lives of children, and added that the values inculcated by teachers stay with the students for a lifetime.
ਇਹ ਮੇਰੀ ਸਰਕਾਰ ਦੇ ਦਰਸ਼ਨ ‘ਸਬਕਾ ਸਾਥ ਸਬਕਾ ਵਿਕਾਸ’ ਦੇ ਨਾਲ ਵੀ ਮੇਲ ਖਾਂਦਾ ਹੈ ਜਿਸ ਦਾ ਭਾਵ ਹੈ ਸਮਾਵੇਸ਼ੀ ਵਿਕਾਸ ਲਈ ਸਮੂਹਿਕ ਕੋਸ਼ਿਸ਼ਾਂ ਅਤੇ ਭਾਗੀਦਾਰੀਆਂ ।
The Partners’ Forum vision is in line with India’s ancient wisdom of “VasudhaivaKutumbakam”,‘The World is one family’.It is alsoin line with my government’s philosophy of “SabkaSaathSabkaVikas”, which means, collective efforts and partnerships for inclusive growth.
ਦੋਹਾਂ ਧਿਰਾਂ ਦਾ ਉਦੇਸ਼ ਇੱਕ ਸਹਿਕਾਰੀ ਸੰਸਥਾਗਤ ਸਬੰਧ ਕਾਇਮ ਦਾ ਅਧਾਰ ਤਿਆਰ ਕਰਨਾ ਹੈ ਤਾਂਕਿ ਨਵੀਂ ਅਤੇ ਅਖੁੱਟ ਊਰਜਾ ਦੇ ਮੁੱਦਿਆਂ ਵਿੱਚ ਤਕਨੀਕੀ ਸਹਿਯੋਗ ਨੂੰ ਆਪਸੀ ਹਿਤਾਂ ਲਈ ਉਤਸ਼ਾਹਿਤ ਕੀਤਾ ਜਾ ਸਕੇ।
Both sides aim to establish the basis for a cooperative institutional relationship to encourage and promote technical bilateral cooperation on new and renewable issues on the basis of mutual benefit equality and reciprocity.

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading