Advertisement - Remove

ਤੋਹਫ਼ਾ - Example Sentences

Popularity:
Difficulty:
tōhafā  tohafaa
ਸ਼ਹਿਦ ਮਨੁੱਖਤਾ ਲਈ ਇੱਕ ਕੁਦਰਤੀ ਤੋਹਫਾ ਹੈ।
Honey is nature’s gift to mankind.
ਉਹਨਾਂ ਕਿਹਾ ਕਿ ਭਾਰਤ, ਸਮਝੌਤੇ ਪ੍ਰਤੀ ਵਚਨਬੱਧ ਹੈ ਅਤੇ ਇਸ ਤੋਂ ਅੱਗੇ ਵਧ ਕੇ ਵੀ ਹੋਰਨਾਂ ਨਾਲ ਮਿਲਕੇ ਕੰਮ ਕਰੇਗਾ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਤੋਹਫਾ ਛੱਡ ਕੇ ਜਾ ਸਕੀਏ ।
He said India is committed to the accord, and even beyond it, India will work and walk together with others to leave a gift for the future generations.
ਸਾਊਥ ਏਸ਼ੀਆ ਸੈਟੇਲਾਈਟਸ ਤਾਂ ਇੱਕ ਵਿਲੱਖਣ ਪਹਿਲ ਰਹੀ ਹੈ, ਜਿਸ ਨੇ ਸਾਡੇ ਗੁਆਂਢੀ ਮਿੱਤਰ ਰਾਸ਼ਟਰਾਂ ਨੂੰ ਵੀ ਵਿਕਾਸ ਦਾ ਤੋਹਫਾ ਦਿੱਤਾ ਹੈ।
South Asia Satellites has been a unique initiative, which has also gifted hues of development to our neighbouring Allies.
ਕਿਸੇ ਵੀ ਉਦੇਸ਼ ਲਈ ਸੰਘਰਸ਼ ਕਰਨ ਵਾਲੇ ਲੋਕਾਂ, ਖਾਸ ਕਰਕੇ ਨੌਜਵਾਨਾਂ ਨੂੰ ਗਾਂਧੀ ਜੀ ਦੇ ਅਹਿੰਸਾ ਦੇ ਮੰਤਰ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ, ਜਿਹੜਾ ਕਿ ਮਾਨਵਤਾ ਨੂੰ ਉਨ੍ਹਾਂ ਦਾ ਅਨਮੋਲ ਤੋਹਫਾ ਏ।
When fighting for a cause, people, particularly the youth, should not forget the gift of Ahimsa Gandhiji gave to humanity.
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਤਰਫੋਂ ਇਲੈਕਟ੍ਰਿਕ ਚਾਕ ਦੀ ਵੰਡ ਗੁਜਰਾਤ ਦੇ ਲੋਕਾਂ ਲਈ ਇੱਕ ਤੋਹਫਾ ਹੈ।
The distribution of electric chaak is a gift from our Prime Minister to the people of Gujarat.
Advertisement - Remove
ਉਨ੍ਹਾਂ ਹੋਰ ਕਿਹਾ ਕਿ ਇੱਕ ਚੰਗੀ ਕਿਤਾਬ ਇੱਕ ਪੀੜ੍ਹੀ ਦਾ ਸਭ ਤੋਂ ਵਧੀਆ ਤੋਹਫਾ ਹੁੰਦੀ ਹੈ ਜੋ ਕਿ ਦੂਜੀ ਪੀੜ੍ਹੀ ਨੂੰ ਦਿੱਤਾ ਜਾ ਸਕਦਾ ਹੈ ਅਤੇ ਪਾਠਕ ਇਸ ਕਿਤਾਬ ਨੂੰ ਵਾਰ-ਵਾਰ ਪੜ੍ਹ ਸਕਦੇ ਹਨ।
He added that a good book is the greatest gift a generation can give to another and readers will keep revisiting this book.
ਸੀਜੀਐੱਮ, ਜਲੰਧਰ ਦੀ ਅਦਾਲਤ ਨੇ ਇੱਕ ਕਪੜਾ ਵਪਾਰੀ ਨੂੰ 2 ਸਾਲ ਦੀ ਕਠੌਰ ਜੇਲ੍ਹ ਦੀ ਸਜ਼ਾ ਸੁਣਾਈ। ਇਸ ਵਪਾਰੀ ਨੇ ਟੈਕਸ ਚੋਰੀ ਦੇ ਇਰਾਦੇ ਨਾਲ ਆਪਣੇ ਵਕੀਲ ਅਤੇ ਗਵਾਹ ਨਾਲ ਮਿਲ ਕੇ ਐਫੀਡੇਵਿਟ ਅਤੇ ਤੋਹਫਾ ਦਸਤਾਵੇਜਾਂ ਵਿੱਚ ਜਾਲਸਾਜ਼ੀ ਕਰ ਕੇ ਵਿਭਾਗ ਨਾਲ ਧੋਖਾਧੜੀ ਦੀ ਕੋਸ਼ਿਸ਼ ਕੀਤੀ।
The Court of CJM, Jalandhar convicted a cloth trader with 2 years rigorous imprisonment for trying to cheat the Department by fabricating affidavits and gift deeds, in connivance with his advocate and witness, with the motive of evading tax.
ਇੱਕ ਤਰ੍ਹਾਂ ਨਾਲ ਸਾਈ ਟਰੱਸਟ ਵੱਲੋਂ ਕਰੋੜਾਂ ਸ਼ਰਧਾਲੂਆਂ ਲਈ ਇਸ ਦੁਸਹਿਰਾ ਨੂੰ ਵਿਜੈਦਸ਼ਮੀ ਦਾ ਇੱਕ ਬਹੁਤ ਵੱਡਾ ਤੋਹਫਾ ਹੈ।
In a way, it is a gift on behalf of the Sai Trust to thousands of devotees on the occasion of Vijayadashami.
ਉਨ੍ਹਾਂ ਨੇ ਕਿਹਾ ਕਿ ਇਲੈਕਟ੍ਰਿਕ ਚਾਕ ਦੀ ਵੰਡ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਤਰਫੋਂ ਗੁਜਰਾਤ ਦੇ ਲੋਕਾਂ ਨੂੰ ਇੱਕ ਤੋਹਫਾ ਹੈ।
The distribution of electric chaak is a gift from our Prime Minister to the people of Gujarat, Shri Amit Shah said.
ਪਿੱਠ ਭੂਮੀ: ਰੂਸ ਵਿੱਚ ਊਫਾ ਵਿਖੇ 9 ਜੁਲਾਈ, 2015 ਨੂੰ ਹੋਏ 7ਵੇਂ ਬ੍ਰਿਕਸ ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਇੱਕ ਅਜਿਹਾ ਬ੍ਰਿਕਸ ਖੋਜ ਕੇਂਦਰ ਸਥਾਪਤ ਕਰਨ ਦੀ ਤਜ਼ਵੀਜ਼ ਰੱਖੀ ਜੋ ਸਮੁੱਚੇ ਵਿਸ਼ਵ ਲਈ ਇੱਕ ਤੋਹਫਾ ਹੋਵੇਗਾ।
Background: During the 7th BRICS Summit held on 9thJuly 2015 at Ufa in Russia, Prime Minister Shri Modi proposed to establish BRICS Agriculture Research Centre which will be a gift to the entire world.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading