Advertisement - Remove

ਤਾਕਤ - Example Sentences

Popularity:
Difficulty:
tākata  taakata
ਮੈਂ ਅੱਜ ਖੁਸ਼ਕਿਸਮਤ ਹਾਂ ਕਿ ਉਨ੍ਹਾਂ ਲੋਕਾਂ ਵਿੱਚ ਹਾਂ ਜੋ ਕਿ ਆਪਣੀ ਕਲਮ ਦੀ ਤਾਕਤ ਦੀ ਵਰਤੋਂ ਕਰਕੇ ਸਮਾਜ ਦੇ ਜ਼ਮੀਰ ਨੂੰ ਜਗਾਉਂਦੇ ਹਨ ਅਤੇ ਦੱਸਦੇ ਹਨ ਕਿ ਇਹ ਤਾਕਤ ਕਿੰਨੀ ਅਹਿਮ ਹੈ।
I am fortunate today, to be among those who demonstrate the power of the pen, and show how it can be the vital life-force and conscience of society.
ਮੈਂ ਅੱਜ ਖੁਸ਼ਕਿਸਮਤ ਹਾਂ ਕਿ ਉਨ੍ਹਾਂ ਲੋਕਾਂ ਵਿੱਚ ਹਾਂ ਜੋ ਕਿ ਆਪਣੀ ਕਲਮ ਦੀ ਤਾਕਤ ਦੀ ਵਰਤੋਂ ਕਰਕੇ ਸਮਾਜ ਦੇ ਜ਼ਮੀਰ ਨੂੰ ਜਗਾਉਂਦੇ ਹਨ ਅਤੇ ਦੱਸਦੇ ਹਨ ਕਿ ਇਹ ਤਾਕਤ ਕਿੰਨੀ ਅਹਿਮ ਹੈ।
I am fortunate today, to be among those who demonstrate the power of the pen, and show how it can be the vital life-force and conscience of society.
ਇਸ ਤੋਂ ਇਲਾਵਾ ਸਕੂਲਾਂ ਨੂੰ ਆਪਣੀਆਂ ਕਲਾਸਾਂ ਵਿੱਚ ਕੁਝ ਮਿੰਟ ਇਸ ਬਾਰੇ ਵਿਚਾਰ ਕਰਨ ਲਈ ਦਿੱਤੇ ਜਾਣੇ ਚਾਹੀਦੇ ਹਨ ਤਾਂ ਕਿ ਬੱਚੇ ਵੀ ਸਾਡੀ ਵਿਭਿੰਨਤਾ ਅਤੇ ਤਾਕਤ ਤੋਂ ਜਾਣੂ ਹੋ ਸਕਣ।
Further, schools can be encouraged to discuss this in their classrooms daily for a few minutes, so that children too, are exposed to the strength and richness of our diversity.
ਇਸ ਕਦਮ ਨਾਲ ਇੱਕ ਚੰਗਾ ਕੰਮ ਹੀ ਪੂਰਾ ਨਹੀਂ ਹੋਵੇਗਾ ਸਗੋਂ ਅਖਬਾਰਾਂ ਦੀ ਤਾਕਤ ਵੀ ਵਧੇਗੀ।
Hence, this step will not only serve a noble cause, but will also increase the strength of the publication itself.
ਪਿਛਲੇ ਤਿੰਨ ਸਾਲਾਂ ’ਚ, ਮੀਡੀਆ ਨੇ ‘ਸਵੱਛ ਭਾਰਤ ਮਿਸ਼ਨ’ ਨੂੰ ਵੱਡੀ ਤਾਕਤ ਦਿੱਤੀ ਹੈ ਅਤੇ ਸਫ਼ਾਈ ਦਾ ਸੰਦੇਸ਼ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾਇਆ ਹੈ।
Over the last three years, the media has added great strength to ‘Swachh Bharat Mission’ and effectively furthered the message of cleanliness.
Advertisement - Remove
ਅਸੀਂ ਡਿਜੀਟਲ ਟੈਕਨੋਲੋਜੀ, ਖੋਜ ਅਤੇ ਕੁਨੈਕਟੀਵਿਟੀ ਦੀ ਤਾਕਤ ਦੀ ਵਰਤੋਂ ਕਰਕੇ ਆਪਣੀ ਜ਼ਿੰਦਗੀ ਨੂੰ ਬੇਮਿਸਾਲ ਤੇਜ਼ ਗਤੀ ਅਤੇ ਉਚਾਈ ਤੱਕ ਲਿਜਾ ਸਕਦੇ ਹਾਂ।
We can also use the power of digital technology, innovation and connectivity to transform lives at unprecedented speed and scale.
ਅਸੀਂ ਡਿਜੀਟਲ ਟੈਕਨੋਲੋਜੀ, ਖੋਜ ਅਤੇ ਕੁਨੈਕਟੀਵਿਟੀ ਦੀ ਤਾਕਤ ਦੀ ਵਰਤੋਂ ਕਰਕੇ ਆਪਣੀ ਜ਼ਿੰਦਗੀ ਨੂੰ ਬੇਮਿਸਾਲ ਤੇਜ਼ ਗਤੀ ਅਤੇ ਉਚਾਈ ਤੱਕ ਲਿਜਾ ਸਕਦੇ ਹਾਂ।
We can also use the power of digital technology, innovation and connectivity to transform lives at unprecedented speed and scale.
ਸ੍ਰੀ ਗੁਰੂ ਗੋਬਿੰਦ ਸਿੰਘ ਬਰਾਬਰੀ ਦੀ ਤਾਕਤ ਵਿਚ ਯਕੀਨ ਰੱਖਦੇ ਸਨ।
Sri Guru Gobind Singh Ji believed in the power of equality.
ਮੈਨੂੰ ਆਸ ਹੈ ਕਿ ਯੋਗ ਵਿਸ਼ਵ ਲਈ ਇੱਕ ਇੱਕਜੁੱਟ ਹੋਣ ਵਾਲੀ ਤਾਕਤ ਬਣ ਸਕਦਾ ਹੈ।
I hope that Yoga can become a binding force for the world.
ਉਨ੍ਹਾਂ ਦੀ ਸਮਰੱਥਾ ਸਾਨੂੰ ਕਿੰਨੀ ਤਾਕਤ ਦੇ ਸਕਦੀ ਹੈ, ਉਨ੍ਹਾਂ ਦੀ ਭਾਈਵਾਲੀ ਸਾਡੇ ਵਿਕਾਸ ਦੇ ਅੰਦਰ ਸਾਨੂੰ ਕਿੰਨੀ ਤਾਕਤ ਦੇ ਸਕਦੀ ਹੈ।
Their strengths can give us strength.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading