Advertisement - Remove

ਤਹਿ - Example Sentences

tahi  tahi
ਮਾਣਯੋਗ ਰਾਸ਼ਟਰਪਤੀ ਜੀ, ਇਸ ਸੰਦਰਭ ਵਿੱਚ ਸੰਯੁਕਤ ਰਾਸ਼ਟਰ ਦੀ ਵਿਸਤ੍ਰਿਤ ਸਲਾਮਤੀ ਕੌਂਸਲ ਵਿੱਚ ਭਾਰਤ ਦੀ ਸਥਾਈ ਸੀਟ ਦੇ ਦਾਅਵੇ ਨੂੰ ਆਪਣੀ ਹਮਾਇਤ ਦੀ ਮੈਂ ਤਹਿ ਦਿਲੋਂ ਸ਼ਲਾਘਾ ਕਰਦਾ ਹਾਂ।
Excellency, in this context, I deeply appreciate your support for India’s claim for a permanent seat in an expanded UN Security Council.
ਇਸ ਪਵਿੱਤਰ ਅਤੇ ਪਾਵਨ ਮੌਕੇ ਉੱਤੇ ਮੈਂ ਅੰਮਾ ਨੂੰ ਤਹਿ ਦਿਲੋਂ ਸ਼ੁਭਕਾਮਨਾਵਾਂ ਦਿੰਦਾ ਹਾਂ।
On this pious and sacred occasion, I offer my deep regards to Amma.
ਦਹਿਸ਼ਤਗਰਦੀ ਦਾ ਮੁਕਾਬਲਾ ਕਰਨ ਵਿੱਚ ਭਾਰਤ ਦੀਆਂ ਕਾਰਵਾਈਆਂ ਲਈ ਬ੍ਰਾਜ਼ੀਲ ਦੇ ਸਮਰਥਨ ਦੀ ਅਸੀਂ ਤਹਿ ਦਿਲੋਂ ਸ਼ਲਾਘਾ ਕਰਦੇ ਹਾਂ।
We deeply appreciate Brazil’s support for India’s actions in combating terrorism.
ਮੈਂ ਤਹਿ ਦਿਲੋਂ ਉਨ੍ਹਾਂ ਦਾ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਮੈਨੂੰ ਇਹ ਅਵਸਰ ਦਿੱਤਾ ਅਤੇ ਮੇਰੇ ‘ਤੇ ਪੂਰਾ ਵਿਸ਼ਵਾਸ ਕੀਤਾ।
I am deeply grateful to him for this opportunity and the complete confidence he has place in me.
ਪ੍ਰਧਾਨ ਮੰਤਰੀ ਨੇ ਬਹਿਰੀਨ ਦੇ ਅਧਿਕਾਰੀਆਂ ਤੋਂ ਪ੍ਰਵਾਸੀ ਭਾਰਤੀਆਂ ਨੂੰ ਹਮੇਸ਼ਾ ਮਿਲਦੇ ਪਿਆਰ ਅਤੇ ਸਨੇਹ ਲਈ ਉਨ੍ਹਾਂ ਦੀ ਤਹਿ ਦਿਲੋਂ ਪ੍ਰਸ਼ੰਸਾ ਕੀਤੀ।
Prime Minister expressed his heartfelt appreciation for the care and affection that the Bahrain authorities have always extended to the Indian diaspora.
Advertisement - Remove
ਇਹ ਮਾਸਕ ਤਿੰਨ ਤਹਿ ਆਂ ਵਾਲਾ ਹੁੰਦਾ ਹੈ - ਇੱਕ ਤਹਿ ਨਾਈਲੋਨ ਦੇ ਕੱਪੜੇ ਦੀ ਹੁੰਦੀ ਹੈ ਜੋ ਕਿ ਪੋਲੀਪ੍ਰੋਪਲਾਈਨ ਤਹਿਆਂ ਵਿੱਚ ਰੱਖੀ ਜਾਂਦੀ ਹੈ, ਉਪਰਲੀ ਤਹਿ ਆਮ ਤੌਰ ‘ਤੇ ਵਰਤੇ ਜਾਣ ਵਾਲੇ ਗ਼ੈਰ-ਬੁਣੇ ਬੈਗਾਂ ਵਾਲੇ ਕੱਪੜੇ ਦੀ ਹੁੰਦੀ ਹੈ।
The mask is three-layer ed a layer of nylon cloth sandwiched between polypropylene layers, the latter sourced from commonly used non woven grocery bags.
ਪ੍ਰਧਾਨ ਮੰਤਰੀ ਨੇ ਕੋਵਿਡ-19 ਮਹਾਮਾਰੀ ਦੌਰਾਨ ਕਤਰ ਵਿੱਚ ਭਾਰਤੀ ਨਾਗਰਿਕਾਂ ਦੀ ਭਲਾਈ ਨੂੰ ਸੁਨਿਸ਼ਚਿਤ ਕਰਨ ਲਈ ਅਮੀਰ ਦੁਆਰਾ ਲਈ ਗਈ ਵਿਅਕਤੀਗਤ ਦਿਲਚਸਪੀ ਲਈ ਤਹਿ ਦਿਲੋਂ ਉਨ੍ਹਾਂ ਦੀ ਸ਼ਲਾਘਾ ਕੀਤੀ।
Prime Minister warmly appreciated the personal care taken by H.H. the Amir for ensuring the welfare of the Indian citizens in atar during the COVID-19 pandemic.
ਇਸ ਵਿੱਚ 100% ਖਾਦੀ ਸੂਤੀ ਕੱਪੜੇ ਦੀਆਂ ਦੋ ਅੰਦਰੂਨੀ ਪਰਤਾਂ ਅਤੇ ਰੇਸ਼ਮ ਕੱਪੜੇ ਦੀ ਇੱਕ ਉੱਪਰਲੀ ਤਹਿ ਹੈ।
It has two inner layer s of 100 Khadi cotton fabric and one top layer of Silk fabric.
ਰਾਸ਼ਟਰਪਤੀ ਭਵਨ ਵਿੱਚ ਰਾਜਮਾਤਾ ਦਾ ਸੁਆਗਤ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਅਤੇ ਭੂਟਾਨ ਦਰਮਿਆਨ ਸਫ਼ਾਰਤੀ ਸੰਬਧਾਂ ਦੇ ,ਸਾਵਰਨ ਗੋਲਡਨ ਜੁਬਲੀ (50ਵੀਂ ਵਰ੍ਹੇਗੰਢ) ਸਾਲ ਵਿੱਚ ਭੂਟਾਨ ਸਰਕਾਰ ਵੱਲੋਂ ‘ ਭੂਟਾਨ ਹਫ਼ਤਾ’ ਮਨਾਏ ਜਾਣ ਦੀ ਪਹਿਲ ਦਾ ਭਾਰਤ ਤਹਿ ਦਿਲੋਂ ਸੁਆਗਤ ਕਰਦਾ ਹੈ।
Welcoming the ueen Mother to Rashtrapati Bhavan, the President said that India deeply appreciates the Government of Bhutans initiative of organising Bhutan Week, as part of the golden jubilee celebrations of establishment of formal diplomatic relations between India and Bhutan.
ਟ੍ਰਾਈਬੋ ਈ ਮਾਸਕ ਵਿੱਚ ਬਾਹਰਲੇ ਪਾਸੇ ਪੋਲੀਪ੍ਰੋਪਲੀਨ ਦੀ ਤਹਿ ਹੁੰਦੀ ਹੈ ਅਤੇ ਦਰਮਿਆਨ ਵਿੱਚ ਨਾਈਲੋਨ ਦੀ ਤਹਿ ਹੁੰਦੀ ਹੈ।
TriboE mask comprising of polypropylene layer s on the outside and nylon layer in between.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading