Advertisement - Remove

ਤਰਜੀਹੀ - Example Sentences

Popularity:
Difficulty:
tarajīhī  tarajeehee
ਅਧਿਕਾਰੀਆਂ ਨੇ ਦੱਸਿਆ ਕਿ 99 ਤਰਜੀਹੀ ਸਿੰਚਾਈ ਪ੍ਰੋਜੈਕਟਾਂ ਵਿੱਚੋਂ 5.22 ਲੱਖ ਹੈਕਟੇਅਰ ਦੀ ਸਿੰਚਾਈ ਸਮਰੱਥਾ ਵਾਲੇ 22 ਪ੍ਰੋਜੈਕਟ ਜੂਨ 2017 ਵਿੱਚ ਮੁਕੰਮਲ ਹੋ ਜਾਣਗੇ।
Officials stated that out of 99 priority irrigation projects, 21 projects, with a total irrigation potential of 5.22 lakh hectares are likely to be completed by June 2017.
ਇਨ੍ਹਾਂ ਤੋਂ ਇਲਾਵਾ ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਉੜੀਸਾ ਵਿੱਚ 45 ਤਰਜੀਹੀ ਪ੍ਰੋਜੈਕਟਾਂ ਦੀ ਚੰਗੀ ਪ੍ਰਗਤੀ ਹੋ ਰਹੀ ਹੈ ਅਤੇ ਉਨ੍ਹਾਂ ਦੇ ਸਮੇਂ ਤੋਂ ਪਹਿਲਾਂ ਪੂਰਾ ਹੋਣ ਦੀ ਉਮੀਦ ਹੈ।
An additional 45 priority projects in the States of Maharashtra, Madhya Pradesh and Odisha, are progressing well, and are likely to be completed ahead of schedule.
ਇਨ੍ਹਾਂ ਤੋਂ ਇਲਾਵਾ ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਉੜੀਸਾ ਵਿੱਚ 45 ਤਰਜੀਹੀ ਪ੍ਰੋਜੈਕਟਾਂ ਦੀ ਚੰਗੀ ਪ੍ਰਗਤੀ ਹੋ ਰਹੀ ਹੈ ਅਤੇ ਉਨ੍ਹਾਂ ਦੇ ਸਮੇਂ ਤੋਂ ਪਹਿਲਾਂ ਪੂਰਾ ਹੋਣ ਦੀ ਉਮੀਦ ਹੈ
An additional 45 priority projects in the States of Maharashtra, Madhya Pradesh and Odisha, are progressing well, and are likely to be completed ahead of schedule.
ਇਸ ਸਹਿਮਤੀ-ਪੱਤਰ ਅਧੀਨ ਤਰਜੀਹੀ ਪਹਿਲਕਦਮੀਆਂ ਇਸ ਪ੍ਰਕਾਰ ਹੋਣਗੀਆਂ:
The Priority initiatives under the MoU would be:
ਮੌਜੂਦਾ ਰੁਝਾਨਾਂ ਤੋਂ ਸੰਕੇਤ ਮਿਲਦਾ ਹੈ ਕਿ ਏਸ਼ਿਆਈ ਕੇਂਦਰ ਜਿਵੇਂ ਹਾਂਗਕਾਂਗ ਅਤੇ ਸਿੰਗਾਪੁਰ ਤਰਜੀਹੀ ਸਾਲਸੀ ਸਥਾਨਾਂ ਦੇ ਰੂਪ ਵਿੱਚ ਉੱਭਰੇ ਹਨ।
Recent trends indicate that Asian centres like Hong Kong and Singapore have emerged as preferred arbitration destinations.
Advertisement - Remove
ਅਸੀਂ ਜਲਵਾਯੂ ਤਬਦੀਲੀ, ਵਾਤਾਵਰਣ ਸੁਰੱਖਿਆ, ਸਾਫ਼ ਊਰਜਾ, ਸਾਈਬਰ ਸੁਰੱਖਿਆ, ਸਸਤੀ ਸਿਹਤ ਸੰਭਾਲ, ਸਮੁੰਦਰੀ ਜੀਵ ਵਿਗਿਆਨ ਆਦਿ ਵਰਗੀਆਂ ਆਲਮੀ ਚੁਣੌਤੀਆਂ ਦੇ ਹੱਲ ਲਈ ਮਿਲ ਕੇ ਕੰਮ ਕਰਨ ਅਤੇ ਵਿਗਿਆਨਕ ਖੋਜਾਂ ਅਤੇ ਸਾਂਝੇ ਹਿੱਤ ਦੇ ਤਰਜੀਹੀ ਖੇਤਰਾਂ ਦੀ ਪਛਾਣ ਕਰਨ ਲਈ ਵਚਨਬੱਧ ਹਾਂ।
We are committed to work together to address global challenges like Climate change, Environmental protection, Clean energy, Cyber security, Affordable health care, Marine biology etc through scientific discoveries and to explore priority areas of common interest.
ਅਸੀਂ ਜਲਵਾਯੂ ਤਬਦੀਲੀ, ਵਾਤਾਵਰਣ ਸੁਰੱਖਿਆ, ਸਾਫ਼ ਊਰਜਾ, ਸਾਈਬਰ ਸੁਰੱਖਿਆ, ਸਸਤੀ ਸਿਹਤ ਸੰਭਾਲ, ਸਮੁੰਦਰੀ ਜੀਵ ਵਿਗਿਆਨ ਆਦਿ ਵਰਗੀਆਂ ਆਲਮੀ ਚੁਣੌਤੀਆਂ ਦੇ ਹੱਲ ਲਈ ਮਿਲ ਕੇ ਕੰਮ ਕਰਨ ਅਤੇ ਵਿਗਿਆਨਕ ਖੋਜਾਂ ਅਤੇ ਸਾਂਝੇ ਹਿੱਤ ਦੇ ਤਰਜੀਹੀ ਖੇਤਰਾਂ ਦੀ ਪਛਾਣ ਕਰਨ ਲਈ ਵਚਨਬੱਧ ਹਾਂ।
We are committed to work together to address global challenges like Climate change, Environmental protection, Clean energy, Cyber security, Affordable health care, Marine biology etc through scientific discoveries and to explore priority areas of common interest.
ਸਾਡਾ ਉਦੇਸ਼ ਭਾਰਤ ਨੂੰ ਨਿਰਮਾਣ ਲਈ ਇੱਕ ਤਰਜੀਹੀ ਖੇਤਰ ਬਣਾਉਣਾ ਹੈ।
Our aim is to make India a preferred destination for manufacturing.
ਨਿਵੇਸ਼ ਲਈ ਭਾਰਤ ਹੁਣ ਇੱਕ ਤਰਜੀਹੀ ਸਥਾਨ ਹੈ ਅਤੇ ਭਾਰਤ ਵਿੱਚ ਹੁਣ ਕਾਰੋਬਾਰ ਕਰਨਾ ਸੁਖਾਲਾ ਵੀ ਹੋ ਗਿਆ ਹੈ।
India is a preferred destination for investment and India is also an easier place to do business in.
ਅੰਤਰਰਾਸ਼ਟਰੀ ਪੱਧਰ ਦੀ ਅਰਥ ਵਿਵਸਥਾ ਵਿੱਚ ਵਧਦੀਆਂ ਜਾ ਰਹੀਆਂ ਅਨਿਸ਼ਚਤਤਾਵਾਂ ਦੇ ਮੱਦੇਨਜ਼ਰ ਅਸੀਂ ਦੋਵਾਂ ਨੇ ਹੁਣ ਆਰਥਿਕ ਗਤੀਵਿਧੀਆਂ ਵਧਾਉਣ ਦੀ ਲੋੜ ਨੂੰ ਮੰਨਿਆ ਹੈ ਅਤੇ ਇਸ ਗੱਲ ਲਈ ਸਹਿਮਤ ਹੋਏ ਹਾਂ ਕਿ ਵਪਾਰ ਤੇ ਵਣਜਕ-ਸਬੰਧਾਂ ਦਾ ਪਾਸਾਰ ਸਾਡੀ ਭਾਈਵਾਲੀ ਦੀਆਂ ਤਰਜੀਹੀ ਮੱਦਾਂ ਵਿੱਚ ਨਿਰੰਤਰ ਸ਼ਾਮਲ ਰਹਿਣਾ ਚਾਹੀਦਾ ਹੈ।
We both recognized the need for greater economic engagement in order to effectively respond to the growing uncertainties in global economy and, agreed that expanding business and commercial ties should continue to be one of the priority items of our partnership.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading