Advertisement - Remove

ਤਰਜੀਹ - Example Sentences

Popularity:
Difficulty:
tarajīha  tarajeeha
ਉਨ੍ਹਾਂ ਕਿਹਾ ਕਿ ਚੰਗਾ ਸ਼ਾਸਨ ਅਫ਼ਸਰਾਂ ਲਈ ਤਰਜੀਹ ਹੋਣਾ ਚਾਹੀਦਾ ਹੈ।
He said good governance should be a priority for the officers.
ਉਨ੍ਹਾਂ ਕਿਹਾ ਕਿ ਚੰਗਾ ਸ਼ਾਸਨ ਅਫ਼ਸਰਾਂ ਲਈ ਤਰਜੀਹ ਹੋਣਾ ਚਾਹੀਦਾ ਹੈ।
He said good governance should be a priority for the officers.
ਸੈਨਾ ਨੇ ਹਮੇਸ਼ਾ ਦੇਸ਼ ਨੂੰ ਤਰਜੀਹ ਦਿੱਤੀ ਹੈ।
Our Army always puts the nation first.
ਸੈਨਾ ਨੇ ਹਮੇਸ਼ਾ ਦੇਸ਼ ਨੂੰ ਤਰਜੀਹ ਦਿੱਤੀ ਹੈ।
Our Army always puts the nation first.
ਮੇਰੀ ਸਰਕਾਰ ਵੀਅਤਨਾਮ ਨਾਲ ਸਾਡੇ ਦੁਵੱਲੇ ਸਬੰਧਾਂ ਨੂੰ ਸਭ ਤੋਂ ਵੱਧ ਤਰਜੀਹ ਦਿੰਦੀ ਹੈ।
My Government attaches a high priority to our bilateral relations with Vietnam.
Advertisement - Remove
ਮੈਂ ਲੋਕਾਂ ਤੋਂ ਉਮੀਦ ਕਰਦਾ ਹਾਂ ਕਿ ਉਹ ਖੇਡਾਂ ਨੂੰ ਅਤੇ ਸਿਹਤ ਬਣਾਈ ਰੱਖਣ ਵਾਲੀ ਗਤੀਵਿਧੀਆਂ ਨੂੰ ਤਰਜੀਹ ਦੇ ਕੇ ਤੰਦਰੁਸਤ ਭਾਰਤ ਬਣਾਉਣ ਦੀ ਦਿਸ਼ਾ ਵਿੱਚ ਯੋਗਦਾਨ ਪਾਉਣ।
I urge people to give priority to sports and fitness related activities, which will contribute towards a healthier India.
ਮੈਂ ਲੋਕਾਂ ਤੋਂ ਉਮੀਦ ਕਰਦਾ ਹਾਂ ਕਿ ਉਹ ਖੇਡਾਂ ਨੂੰ ਅਤੇ ਸਿਹਤ ਬਣਾਈ ਰੱਖਣ ਵਾਲੀ ਗਤੀਵਿਧੀਆਂ ਨੂੰ ਤਰਜੀਹ ਦੇ ਕੇ ਤੰਦਰੁਸਤ ਭਾਰਤ ਬਣਾਉਣ ਦੀ ਦਿਸ਼ਾ ਵਿੱਚ ਯੋਗਦਾਨ ਪਾਉਣ।
I urge people to give priority to sports and fitness related activities, which will contribute towards a healthier India.
ਵਪਾਰ ਲਈ ਯੋਗ ਅਤੇ ਸੁਖਾਵਾਂ ਮਾਹੌਲ ਸਿਰਜਣਾ ਅਤੇ ਨਿਵੇਸ਼ਾਂ ਨੂੰ ਖਿੱਚਣਾ ਮੇਰੀ ਸਭ ਤੋਂ ਵੱਡੀ ਤਰਜੀਹ ਹੈ।
Creating an enabling environment for business, and attracting investments, is my top priority.
ਦੇਸ਼ ਦਾ ਪ੍ਰਮੁੱਖ ਕੈਂਸਰ ਸੰਸਥਾਨ ਹੋਣ ਨਾਤੇ ਐੱਨਆਈਸੀ, ਝੱਜਰ ਮੌਲੀਕਿਊਲ ਬਨਸਪਤੀ ਅਤੇ ਜੀਵ ਵਿਗਿਆਨ, ਜੀਨੋਮਿਕਸ, ਪ੍ਰੋਟੀਓਮਿਕਸ, ਕੈਂਸਰ ਐਪਿਡੀਮਿਓਲੋਜੀ, ਰੇਡੀਏਸ਼ਨ ਬਾਇਓਲੋਜੀ ਅਤੇ ਕੈਂਸਰ ਵੈਕਸੀਨ ਵਿੱਚ ਬੁਨਿਆਦੀ ਅਤੇ ਅਪਲਾਇਡ ਖੋਜ ਅਤੇ ਵਿਕਾਸ ਲਈ ਤਰਜੀਹ ਵਾਲੇ ਖੇਤਰਾਂ ਦੀ ਪਛਾਣ ਲਈ ਜ਼ਿੰਮੇਵਾਰ ਹੋਵੇਗਾ।
As India’s premier institute of cancer, NCI, Jhajjar is responsible for identifying priority areas for Research & Development carrying out basic and applied research in molecular biology, genomics, proteomics, cancer epidemiology, radiation biology and cancer vaccines.
ਉਨ੍ਹਾਂ ਇਹ ਵੀ ਕਿਹਾ ਕਿ ਪ੍ਰੋਜੈਕਟਾਂ ਨੂੰ ਸਮੇਂ ਸਿਰ ਮੁਕੰਮਲ ਕਰਨਾ ਸਾਡੀ ਤਰਜੀਹ ਹੈ।
Timely completion of projects is a priority for us, he added.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading