Advertisement - Remove

ਤਣਾਅ - Example Sentences

Popularity:
Difficulty:
taṇā'a  tanaaa
ਉਨ੍ਹਾਂ ਕਿਹਾ ਕਿ ਯੋਗ ਸ਼ਾਂਤ, ਉਸਾਰੂ ਅਤੇ ਸਤੁੰਸ਼ਟੀ ਵਾਲੀ ਜ਼ਿੰਦਗੀ ਪ੍ਰਦਾਨ ਕਰਦਾ ਹੈ ਅਤੇ ਤਣਾਅ ਅਤੇ ਬੇਲੋੜੀ ਉਤਸੁਕਤਾ ਨੂੰ ਸਮਾਪਤ ਕਰਦਾ ਹੈ।
He said that Yoga could lead to a calm, creative and content life, removing tensions and needless anxiety.
ਉਨ੍ਹਾਂ ਕਿਹਾ ਕਿ ਜਦੋਂ ਇਹ ਸੰਦਰਭ ਸਮਝ ਵਿੱਚ ਆ ਜਾਵੇਗਾ ਤਾਂ ਤਣਾਅ ਘਟ ਜਾਵੇਗਾ।
He said that once this context is understood, the stress will reduce.
ਜੀਵਨ ਸ਼ੈਲੀ ਨਾਲ ਸਬੰਧਿਤ ਬਿਮਾਰੀਆਂ ਅਤੇ ਤਣਾਅ ਨਾਲ ਸਬੰਧਿਤ ਬਿਮਾਰੀਆਂ ਆਮ ਹੋ ਰਹੀਆਂ ਹਨ।
Lifestyle related ailments, stress related diseases are becoming more and more common.
ਇਸ ਦੀਆਂ ਬਹੁਤ ਉਦਾਹਰਨਾਂ ਹਨ ਕਿ ਤਣਾਅ ਅਤੇ ਗੰਭੀਰ ਸਥਿਤੀ ਦੇ ਟਾਕਰੇ ਵਿੱਚ ਯੋਗ ਮਦਦ ਕਰਦਾ ਹੈ।
There is ample evidence that practicing yoga helps combat stress and chronic conditions.
ਆਮਤੌਰ 'ਤੇ ਪਹਿਲਾ ਗਰਭਧਾਰਨ ਔਰਤ ਨੂੰ ਨਵੀਂ ਕਿਸਮ ਦੀਆਂ ਚੁਣੌਤੀਆਂ ਅਤੇ ਤਣਾਅ ਦਿੰਦਾ ਹੈ।
Normally, the first pregnancy of a woman exposes her to new kinds of challenges and stress factors.
Advertisement - Remove
ਆਮਤੌਰ ‘ਤੇ ਪਹਿਲਾ ਗਰਭਧਾਰਨ ਔਰਤ ਨੂੰ ਨਵੀਂ ਕਿਸਮ ਦੀਆਂ ਚੁਣੌਤੀਆਂ ਅਤੇ ਤਣਾਅ ਦਿੰਦਾ ਹੈ।
Normally, the first pregnancy of a woman exposes her to new kinds of challenges and stress factors.
ਮਾਤਾ ਪਿਤਾ ਉੱਤੇ ਤਣਾਅ ਅਤੇ ਮਾਤਾ ਪਿਤਾ ਵਲੋਂ ਪਾਏ ਜਾਂਦੇ ਦਬਾਅ ਬਾਰੇ ਕਈ ਸਵਾਲਾਂ ਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਬੱਚੇ ਦੀ ਕਾਰਗੁਜ਼ਾਰੀ ਉਸ ਦੇ ਮਾਤਾ ਪਿਤਾ ਲਈ ਕਾਲਿੰਗ ਕਾਰਡ ਨਹੀਂ ਬਣ ਸਕਦੀ।
Answering a set of questions on stress of parents, and parental pressure, the Prime Minister said that the performance of children cannot become a calling card for the parents.
ਮਾਤਾ ਪਿਤਾ ਉੱਤੇ ਤਣਾਅ ਅਤੇ ਮਾਤਾ ਪਿਤਾ ਵਲੋਂ ਪਾਏ ਜਾਂਦੇ ਦਬਾਅ ਬਾਰੇ ਕਈ ਸਵਾਲਾਂ ਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਬੱਚੇ ਦੀ ਕਾਰਗੁਜ਼ਾਰੀ ਉਸ ਦੇ ਮਾਤਾ ਪਿਤਾ ਲਈ ਕਾਲਿੰਗ ਕਾਰਡ ਨਹੀਂ ਬਣ ਸਕਦੀ।
Answering a set of questions on stress of parents, and parental pressure, the Prime Minister said that the performance of children cannot become a calling card for the parents.
ਜਿਹੜੇ ਤਣਾਅ ਦੀ ਲੋਕ ਗੱਲ ਕਰਦੇ ਹਨ, ਉਸ ਦਾ ਹੱਲ ਵੀ ਵਿਕਾਸ ਹੀ ਹੈ।
Development is also the solution to the tension that people talk about.
ਜੇ ਅਸੀਂ ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਵਾ ਦੇਈਏ, ਜੇ ਅਸੀਂ ਉਨ੍ਹਾਂ ਦੀਆਂ ਪਲੇਟਾਂ ਵਿੱਚ ਭੋਜਨ ਯਕੀਨੀ ਬਣਾ ਦੇਈਏ, ਜੇ ਅਸੀਂ ਉਨ੍ਹਾਂ ਸਹੂਲਤਾਂ ਮੁਹੱਈਆ ਕਰਵਾਈਏ ਅਤੇ ਉਨ੍ਹਾਂ ਨੂੰ ਸਿੱਖਿਆ ਦੇਈਏ, ਸਾਰੇ ਤਣਾਅ ਖ਼ਤਮ ਹੋ ਜਾਣਗੇ।
If we provide employment to people, if we ensure there’s food on their plates, if we provide them with facilities and give them education, all the tension will end.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading