Advertisement - Remove

ਡਰੋਨ - Example Sentences

ਅਧਿਕਾਰੀਆਂ ਨੇ ਕਿਹਾ ਕਿ ਆਧੁਨਿਕ ਟੈਕਨੋਲੋਜੀ, ਜਿਸ ਵਿੱਚ ਸਮਾਰਟ ਫੋਨ, ਰਿਮੋਟ ਸੈਂਸਿੰਗ, ਸੈਟੇਲਾਈਟ ਡਾਟਾ ਅਤੇ ਡਰੋਨ ਸ਼ਾਮਲ ਹਨ, ਦੀ ਵਰਤੋਂ ਕਰਕੇ ਫਸਲ ਬੀਮੇ ਦੇ ਦਾਅਵਿਆਂ ਲਈ ਤੇਜ਼ੀ ਨਾਲ ਅੰਕੜੇ ਇਕੱਠੇ ਕੀਤੇ ਜਾ ਰਹੇ ਹਨ।
Officials also said that latest technology including smartphones, remote sensing, satellite data and drones are being used for speedy data collection with regard to crop insurance claims.
ਅਧਿਕਾਰੀਆਂ ਨੇ ਕਿਹਾ ਕਿ ਆਧੁਨਿਕ ਟੈਕਨੋਲੋਜੀ, ਜਿਸ ਵਿੱਚ ਸਮਾਰਟ ਫੋਨ, ਰਿਮੋਟ ਸੈਂਸਿੰਗ, ਸੈਟੇਲਾਈਟ ਡਾਟਾ ਅਤੇ ਡਰੋਨ ਸ਼ਾਮਲ ਹਨ, ਦੀ ਵਰਤੋਂ ਕਰਕੇ ਫਸਲ ਬੀਮੇ ਦੇ ਦਾਅਵਿਆਂ ਲਈ ਤੇਜ਼ੀ ਨਾਲ ਅੰਕੜੇ ਇਕੱਠੇ ਕੀਤੇ ਜਾ ਰਹੇ ਹਨ।
Officials also said that latest technology including smartphones, remote sensing, satellite data and drones are being used for speedy data collection with regard to crop insurance claims.
ਉਨ੍ਹਾਂ ਨੇ ਕਿਹਾ ਕਿ ਪਿਛਲੇ ਹਫ਼ਤੇ ਪ੍ਰਗਤੀ ਦੀ ਬੈਠਕ ਵਿੱਚ ਕੇਦਾਰਨਾਥ ਵਿੱਚ ਪੁਨਰਨਿਰਮਾਣ ਦੀ ਪ੍ਰਗਤੀ ਦੀ ਨਿਗਰਾਨੀ ਇੱਕ ਡਰੋਨ ਕੈਮਰੇ ਰਾਹੀਂ ਕੀਤੀ ਗਈ ਸੀ।
He said that in a meeting of PRAGATI last week, the progress of reconstruction works at Kedarnath was monitored through a drone camera.
ਉਨ੍ਹਾਂ ਨੇ ਕਿਹਾ ਕਿ ਪਿਛਲੇ ਹਫ਼ਤੇ ਪ੍ਰਗਤੀ ਦੀ ਬੈਠਕ ਵਿੱਚ ਕੇਦਾਰਨਾਥ ਵਿੱਚ ਪੁਨਰਨਿਰਮਾਣ ਦੀ ਪ੍ਰਗਤੀ ਦੀ ਨਿਗਰਾਨੀ ਇੱਕ ਡਰੋਨ ਕੈਮਰੇ ਰਾਹੀਂ ਕੀਤੀ ਗਈ ਸੀ।
He said that in a meeting of PRAGATI last week, the progress of reconstruction works at Kedarnath was monitored through a drone camera.
ਸਵਾਮੀਤਵ ਸਕੀਮ ਜੋ ਕਿ 6 ਰਾਜਾਂ ਵਿੱਚ ਪਾਇਲਟ ਮੋਡ ਵਿੱਚ ਲਾਂਚ ਕੀਤੀ ਗਈ ਹੈ, ਡਰੋਨ ਅਤੇ ਨਵੀਨਤਮ ਸਰਵੇਖਣ ਵਿਧੀਆਂ ਦੀ ਵਰਤੋਂ ਕਰਦਿਆਂ ਗ੍ਰਾਮੀਣ ਵਸੋਂ ਵਾਲੀਆਂ ਜ਼ਮੀਨਾਂ ਦਾ ਨਕਸ਼ਾ ਬਣਾਉਣ ਵਿੱਚ ਸਹਾਇਤਾ ਕਰਦੀ ਹੈ।
The Swamitva scheme which is launched in pilot mode in 6 states helps to map rural inhabited lands using drones and latest survey methods.
Advertisement - Remove
ਡਰੋਨ ਦੇ ਉਡਾਨ ਮਾਰਗ ਅਤੇ ਕਵਰ ਕੀਤੇ ਗਏ ਖੇਤਰ ਨੂੰ ਨਿਯੰਤਰਿਤ ਕੀਤਾ ਜਾਂਦਾ ਹੈ ਅਤੇ ਹੱਥਾਂ ਨਾਲ ਚੱਲਣ ਵਾਲੇ ਉਪਕਰਣ ’ਤੇ ਜੀਆਈਐੱਸ ਨਕਸ਼ੇ ਨਾਲ ਰਿਕਾਰਡ ਕੀਤਾ ਜਾਂਦਾ ਹੈ ਜਿਸ ਨੂੰ ਪਲੱਗ ਜ਼ਰੀਏ ਰਿਮੋਟ ਕੰਟਰੋਲਰ ਨਾਲ ਕੰਟਰੋਲ ਕੀਤਾ ਜਾਂਦਾ ਹੈ।
The flight path of the drones and the area covered are controlled and recorded in a hand held device with GIS maps on the backend which is plugged to the remote controller.
ਨਿਰਧਾਰਿਤ ਸਥਾਨ ’ਤੇ ਡਰੋਨ ਸੰਚਾਲਨ ਕਰਨ ਤੋਂ ਬਾਅਦ ਅਤੇ ਪਹਿਲਾਂ ਸੈਨੇਟਰੀ ਇੰਸਪੈਕਟਰਾਂ ਅਤੇ ਹੋਰ ਟੀਮ ਮੈਂਬਰਾਂ ਦੁਆਰਾ ਨੋਡਲ ਅਫ਼ਸਰ ਨੂੰ ਰਿਪੋਰਟ ਕੀਤਾ ਜਾਂਦਾ ਹੈ।
The Sanitary Inspector and other Team members report to the Nodal officer before and after drone operations are carried out at each designated location.
ਸੰਚਾਲਨ ਦੀ ਔਸਤ ਲਾਗਤ 8000 ਰੁਪਏ ਤੋਂ 12000 ਰੁਪਏ ਤੱਕ ਪ੍ਰਤੀ ਦਿਨ ਪ੍ਰਤੀ ਡਰੋਨ ਹੁੰਦੀ ਹੈ ਅਤੇ ਇਹ ਏਕੜਾਂ ਵਿੱਚ ਕਵਰ ਕੀਤੇ ਗਏ ਖੇਤਰ ’ਤੇ ਨਿਰਭਰ ਕਰਦਾ ਹੈ।
The average cost of operations range from Rs.8000 to Rs.12000 per day per drone and is dependent on area covered in acres.
ਡਰੋਨ ਜੋ ਵਿਸ਼ੇਸ਼ ਤੌਰ ’ਤੇ ਖੇਤੀ ਉਪਯੋਗ ਲਈ ਕੀਟਨਾਸ਼ਕਾਂ ਦੇ ਛਿੜਕਾਅ ਲਈ ਡਿਜ਼ਾਇਨ ਕੀਤੇ ਗਏ ਸਨ, ਉਨ੍ਹਾਂ ਦਾ ਉਪਯੋਗ ਹੁਣ ਕੋਵਿਡ-19 ਮਹਾਮਾਰੀ ਦੀ ਸਥਿਤੀ ਦੌਰਾਨ ਕੁਆਰੰਟੀਨ ਖੇਤਰਾਂ ਅਤੇ ਆਈਸੋਲੇਸ਼ਨ ਵਾਰਡਾਂ ਦੇ ਆਸ-ਪਾਸ ਦੇ ਖੇਤਰਾਂ ਨੂੰ ਕੀਟਾਣੂਰਹਿਤ ਤਰਲ ਪਦਾਰਥ ਦੇ ਛਿੜਕਾਅ ਲਈ ਕੀਤਾ ਜਾ ਰਿਹਾ ਹੈ।
Drones which were specially designed for spraying pesticides for agricultural use are now being used for spraying disinfectant fluid around uarantined areas and Isolation wards during COVID- 19 pandemic situation.
ਉਨ੍ਹਾਂ ਕਿਹਾ ਕਿ ਸੀਸੀਟੀਵੀ ਕੈਮਰੇ ਲਗਾਏ ਜਾਣਗੇ ਅਤੇ ਡਰੋਨ ਰਾਹੀਂ ਫੋਟੋਗ੍ਰਾਫੀ ਦੀ ਮਦਦ ਲੈ ਕੇ ਉਨ੍ਹਾਂ ਲੋਕਾਂ ਨੂੰ ਲੱਭਿਆ ਜਾਵੇਗਾ ਜੋ ਕਿ ਇਲਾਕੇ ਵਿੱਚ ਸਮਾਜਿਕ ਦੂਰੀ ਦੇ ਸਿਧਾਂਤ ਦੀ ਉਲੰਘਣਾ ਕਰ ਰਹੇ ਹਨ।
He also stated that CCTV cameras will be installed and drone photography will be used to find persons, who are violating the social distancing norms in the area.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading