Advertisement - Remove

ਟੁਕੜਿਆ - Example Sentences

ṭukaṛi'ā  tukariaa
ਭਾਰਤ ਸਰਕਾਰ ਕਿਸੇ ਮਾਮਲੇ ਨੂੰ ਟੁਕੜਿਆਂ ਵਿੱਚ ਸੁਲਝਾਉਣ ਦੀ ਬਜਾਏ ਸਮੁੱਚੇ ਤੌਰ ‘ਤੇ ਸੁਲਝਾਉਣ ਲਈ ਕੰਮ ਕਰ ਰਹੀ ਹੈ।
Government of India is working with the holistic approach of solving any issue rather than in fragments.
ਵਿਦੇਸ਼ ਮੰਤਰਾਲਾ, ਪ੍ਰਧਾਨ ਮੰਤਰੀ ਦਾ ਦਫ਼ਤਰ, ਵਣਜ ਮੰਤਰਾਲਾ, ਵਿੱਤ ਮੰਤਰਾਲਾ, ਰੱਖਿਆ ਮੰਤਰੀ ਹਰ ਕੋਈ ਇੱਕ ਟੀਮ ਵਜੋਂ ਕੰਮ ਕਰਦਾ ਹੈ, ਵੱਖੋ-ਵੱਖੋ ਟੁਕੜਿਆਂ ਦੇ ਤੌਰ ‘ਤੇ ਨਹੀਂ।
Foreign ministry, Prime Minister’s officer, commerce ministry, finance ministry, defense minister, everyone works as a team, not as separate pieces.
ਸਰਕਾਰ ਦੀ ਉਸ ਸੋਚ ਦਾ ਵਿਸਤਾਰ ਹੈ ਕਿ ਜਿਸਦੇ ਤਹਿਤ ਅਸੀਂ ਭਾਰਤ ਦੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਨਾਲ ਨਿਪਟਣ ਲਈ ਟੁਕੜਿਆਂ ਵਿੱਚ ਸੋਚਣ ਦੀ ਬਜਾਏ ਸਮੁੱਚਤਾ ਵਿੱਚ ਕੰਮ ਕਰ ਰਹੇ ਹਾਂ।
This is in line with the government's idea under which we are working together comprehensively instead of thinking in isolation to deal with India's problems and challenges.
ਉਨ੍ਹਾਂ ਇਹ ਵੀ ਕਿਹਾ ਕਿ ਇਹ ਸਰਕਾਰ ਦੀ ਸੋਚ ਦਾ ਇੱਕ ਵਿਸਤਾਰ ਹੈ ਜਿਸ ਤਹਿਤ ਅਸੀਂ ਭਾਰਤ ਦੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਨਾਲ ਨਿਪਟਣ ਲਈ ਟੁਕੜਿਆਂ ਵਿੱਚ ਸੋਚਣ ਦੀ ਬਜਾਏ ਸਮੁੱਚਤਾ ਵਿੱਚ ਕੰਮ ਕਰ ਰਹੇ ਹਾਂ।
He also said that this is an extension of the government's thinking under which we are working in totality instead of thinking in pieces to deal with India's problems and challenges.
ਸਾਥੀਓ, ਟੁਕੜਿਆਂ ਵਿੱਚ ਸੋਚਣ ਦੀ ਸਰਕਾਰੀ ਪਰੰਪਰਾ ਹੁਣ ਸਮਾਪਤ ਹੋ ਚੁੱਕੀ ਹੈ।
Friends, The tradition of thinking in isolation in the government has now ended.
Advertisement - Remove
ਇਸ ਨੇ ਟੁਕੜਿਆਂ ਅਤੇ ਲੌਜਿਸਟਿਕਸ ਦੇ ਅੱਗੇ ਦੇ ਖੇਤਰਾਂ ਵਿੱਚ ਤੇਜ਼ ਅਤੇ ਆਰੰਭਿਕ ਆਵਾਜਾਈ ਸੁਨਿਸ਼ਚਿਤ ਕੀਤੀ ।
This ensured rapid and early movement of troops and logistics to forward areas.
ਪੱਤਰ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਕੋਲਡ ਮਿਲਿੰਗ ਮਸ਼ੀਨਾਂ ਦੀ ਵਰਤੋਂ ਲੁੱਕ ਦੇ ਬਚੇ ਹੋਏ ਟੁਕੜਿਆਂ ਨੂੰ ਚੁੱਕਣ ਲਈ ਕੀਤੀ ਜਾਂਦੀ ਹੈ ਤਾਕਿ ਉਸ ਵਿੱਚੋਂ ਅਸਫਾਲਟ ਮੈਟੀਰੀਅਲ ਕੱਢਿਆ ਜਾ ਸਕੇ ਅਤੇ ਉਸ ਨੂੰ ਮੁੜ ਵਰਤੋਂ ਯੋਗ ਬਣਾ ਕੇ ਮਾਈਨਿੰਗ ਅਤੇ ਕ੍ਰਸ਼ਿੰਗ ਸਬੰਧਿਤ ਲਾਗਤ ਨੂੰ ਘਟਾਇਆ ਜਾ ਸਕੇ।
The representations have clarified that Cold milling machines are used to salvage the crust of the existing bituminous pavement to recover the asphalt material and re-use them to conserve aggregate and bitumen and save the associates costs of mining and crushing.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading