Advertisement - Remove

ਜਾਣਿਆ - Example Sentences

Popularity:
Difficulty:
jāṇi'ā  jaaniaa
ਇਹ ਤਿਓਹਾਰ ਆਪਣੇ ਸਮਾਜਿਕ ਅਤੇ ਸੱਭਿਆਚਾਰਕ ਮਹੱਤਵ ਲਈ ਜਾਣਿਆ ਜਾਂਦਾ ਹੈ।
This festival is known for its social and cultural significance.
ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਇਸ ਨੂੰ ਵੱਖ-ਵੱਖ ਨਾਵਾਂ ਨਾਲ ਜਾਣਿਆ ਜਾਂਦਾ ਹੈ।
It is also known by different names.
ਇਸ ਵਾਰੀ ਮੈਨੂੰ ਕੈਂਡੀ ਵਿਖੇ ਮਾਨਯੋਗ ਸ੍ਰੀ ਡਾਲਾਡਾ ਮਾਲੀਗਾਵਾ, ਜਿਸ ਨੂੰ ਕਿ ਪਵਿੱਤਰ ਦੰਦ ਯਾਦਗਾਰ ਮੰਦਿਰ ਵਜੋਂ ਵੀ ਜਾਣਿਆ ਜਾਂਦਾ ਹੈ, ਵਿਖੇ ਵੀ ਸ਼ਰਧਾ ਭੇਂਟ ਕਰਨ ਦਾ ਮੌਕਾ ਮਿਲੇਗਾ।
This time, I will be privileged to pay respect at the revered Sri Dalada Maligawa in Kandy, also known as the Temple of the Sacred Tooth Relic.
ਇਸ ਵਾਰੀ ਮੈਨੂੰ ਕੈਂਡੀ ਵਿਖੇ ਮਾਨਯੋਗ ਸ੍ਰੀ ਡਾਲਾਡਾ ਮਾਲੀਗਾਵਾ, ਜਿਸ ਨੂੰ ਕਿ ਪਵਿੱਤਰ ਦੰਦ ਯਾਦਗਾਰ ਮੰਦਿਰ ਵਜੋਂ ਵੀ ਜਾਣਿਆ ਜਾਂਦਾ ਹੈ, ਵਿਖੇ ਵੀ ਸ਼ਰਧਾ ਭੇਂਟ ਕਰਨ ਦਾ ਮੌਕਾ ਮਿਲੇਗਾ।
This time, I will be privileged to pay respect at the revered Sri Dalada Maligawa in Kandy, also known as the Temple of the Sacred Tooth Relic.
ਬਹੁਤ ਜ਼ਮਾਨੇ ਤੋਂ ਜੇਕਰ ਕਾਸ਼ੀ ਵਿੱਚ ਵਿਦਵਾਨ ਹੁੰਦੇ ਸਨ ਤਾਂ ਪੁਣੇ ਵੀ ਵਿਦਵਤਾ ਲਈ ਜਾਣਿਆ ਜਾਂਦਾ ਸੀ।
If in the past Kashi was known for its intellectual bastion, so was Pune too.
Advertisement - Remove
ਇਹ ਰਾਜ ਆਪਣੇ ਮਹਾਨ ਸੱਭਿਆਚਾਰ ਲਈ ਜਾਣਿਆ ਜਾਂਦਾ ਹੈ।
This state is known for its great culture.
ਇੰਜੀਨੀਅਰਿੰਗ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਐੱਨਆਈਟੀਜ਼ ਰਾਸ਼ਟਰੀ ਮਹੱਤਵ ਦੇ ਸੰਸਥਾਨ ਹਨ ਅਤੇ ਇਨ੍ਹਾਂ ਨੂੰ ਬਿਹਤਰੀਨ ਟੀਚਿੰਗ ਸੰਸਥਾਨਾਂ ਵਜੋਂ ਜਾਣਿਆ ਜਾਂਦਾ ਹੈ। ਉੱਚ ਗੁਣਵੱਤਾ ਯੁਕਤ ਤਕਨੀਕੀ ਸਿੱਖਿਆ ਦੇ ਖੇਤਰ ਵਿੱਚ ਇਨ੍ਹਾਂ ਸੰਸਥਾਨਾਂ ਨੇ ਆਪਣੀ ਸ਼ਾਨਦਾਰ ਹਾਜ਼ਰੀ ਦਰਜ ਕਰਵਾਈ ਹੈ।
NITs are Institutions of National Importance known to be among the best teaching Institutions in the field of engineering and technology and have made a remarkable presence with their high-quality technical education.
ਸੀਐੱਸਆਈਆਰ-ਆਈਐੱਮਟੈੱਕ ਨੂੰ ਸੂਖਮਜੀਵ ਅਤੇ ਜੀਨੋਮਿਕ ਖੋਜ ਵਿੱਚ ਮੁਹਾਰਤ ਲਈ ਜਾਣਿਆ ਜਾਂਦਾ ਹੈ।ਇਹ ਸੰਸਥਾਨ ਕਲੀਨੀਕਲ ਨਮੂਨਿਆਂ ਤੋਂ ਅਲੱਗ ਕੀਤੇ ਗਏੇ ਐੱਸਏਆਰਐੱਸ-ਸੀਓਵੀ-2 ਆਰਐੱਨਏ ਜੀਨੋਮ ਦਾ ਅਨੁਕ੍ਰਮਣ ਕਰੇਗਾ।
As the Institute is known for its specialization in microbial and genomic research, CSIR-IMTech will perform sequencing of the SARS-Cov-2 RNA genome isolated from clinical samples.
ਭਾਰਤ, ਜਿਸ ਨੂੰ ਆਪਣੇ ਨਿਵੇਕਲੇ ਕਿਸਮ ਦੇ ਉਤਸ਼ਾਹ ਕਾਰਨ ‘ਨੌਜਵਾਨ ਰਾਸ਼ਟਰ’ ਵਜੋਂ ਵੀ ਜਾਣਿਆ ਜਾਂਦਾ ਹੈ, ਇੱਕ ਨਵਾਂ ਕਾਰਜਸੱਭਿਆਚਾਰ ਮੁਹੱਈਆ ਕਰਵਾਉਣ ਵਿੱਚ ਮੋਹਰੀ ਭੂਮਿਕਾ ਨਿਭਾ ਸਕਦਾ ਹੈ।
India, a youthful nation known for its innovative zeal can take the lead in providing a new work culture.
ਇਹ ਸਮੁਦਾਇ ਆਪਣੇ ਮਹਾਨ ਸੱਭਿਆਚਾਰ ਅਤੇ ਬਹਾਦਰੀ ਲਈ ਜਾਣਿਆ ਜਾਂਦਾ ਹੈ।
This is a community known for its great culture and bravery.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading