Advertisement - Remove

ਜਾਣਿਆ - Example Sentences

Popularity:
Difficulty:
jāṇi'ā  jaaniaa
ਇਸ ਟੈਸਟ ਨੂੰ ਰਿਵਰਸ ਟ੍ਰਾਂਸਕ੍ਰਿਪਸ਼ਨ ਨੈਸਟੈਡ ਪੀਸੀਆਰ (RT - nPCR) ਟੈਸਟ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ।
This test is known as reverse transcription nested PCR (RT-nPCR) test.
ਹੁਣ ਤੱਕ ਅੱਠ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਦੀ ਬਹੁਤੀ ਗਿਣਤੀ ਮਮਲਾੱਪੁਰਮ ਤੋਂ ਸਾਹਮਣੇ ਆਈ ਹੈ।ਕੱਲ੍ਹ ਇੱਕ ਆਟੋ ਰਿਕਸ਼ਾ ਚਾਲਕ ਅਤੇ ਉਸ ਦੇ ਪਰਿਵਾਰ ਦੇ ਦੋ ਮੈਂਬਰ, ਜਿਨ੍ਹਾਂ ਦਾ ਸੰਪਰਕ ਜਾਂ ਯਾਤਰਾ ਦੇ ਇਤਿਹਾਸ ਦਾ ਕੋਈ ਜਾਣਿਆ ਹੋਇਆ ਸਰੋਤ ਨਹੀਂ ਹੈ ਉਹ ਕੋਵਿਡ-19 ਨਾਲ ਪਾਜ਼ਿਟਿਵ ਪਾਏ ਗਏ ਹਨ।
An auto rickshaw driver and two of his family members- with no known source of contact or travel history- have been tested positive for Covid- 19 in the capital yesterday putting the health department on alert.
ਉਨ੍ਹਾਂ ਨੇ ਇਹ ਵੀ ਕਿਹਾ ਕਿ ਉੱਤਰ ਪੂਰਬ ਆਪਣੇ ਜੈਵਿਕ ਉਤਪਾਦਾਂ ਲਈ ਜਾਣਿਆ ਜਾਂਦਾ ਹੈ।
He added that NE is well known for its organic products.
ਪਿੰਡ ਦੀ ਅਧਿਕਾਰਿਤ ਸਮਾਜਿਕ ਸਿਹਤ ਕਾਰਜ-ਕਰਤਾ (ਆਸ਼ਾ), ਜਿਸ ਨੂੰ ਸਹੀਆ, ਰੀਨਾ ਦੇਵੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਨੇ ਘਰੇਲੂ ਸਰਵੇਖਣ ਦੌਰਾਨ ਇਹ ਜਾਣਕਾਰੀ ਪ੍ਰਾਪਤ ਕੀਤੀ।
The village Accredited Social Health Activist (ASHA), known as Sahiya, Reena Devi, obtained this information during the household survey.
ਇਹ ਪਲੈਟਫ਼ਾਰਮ ਬੇਹੱਦ ਸੁਧਰੀ ਵੈਕਸੀਨ ਸਥਿਰਤਾ ਤੇ ਘੱਟ ਕੋਲਡ ਚੇਨ ਆਵਸ਼ਕਤਾਵਾਂ ਦਰਸਾਉਣ ਲਈ ਵੀ ਜਾਣਿਆ ਜਾਂਦਾ ਹੈ, ਇਸ ਨਾਲ ਇਸ ਨੂੰ ਦੇਸ਼ ਦੇ ਦੂਰਦੁਰਾਡੇ ਖੇਤਰਾਂ ਤੱਕ ਪਹੁੰਚਾਉਣਾ ਆਸਾਨ ਹੋ ਜਾਂਦਾ ਹੈ।
The platform is also known to show much improved vaccine stability and lower cold chain requirements making it easy for transportation to remotest regions of the country.
Advertisement - Remove
ਸਮਾਪਤੀ ਤੋਂ ਪਹਿਲਾਂ, ਮੈਂ ਸੁਪਰੀਮ ਆਡਿਟ ਸੰਸਥਾਵਾਂ ਦੇ ਅੰਤਰ-ਰਾਸ਼ਟਰੀ ਭਾਈਚਾਰੇ, ਜਿਸ ਨੂੰ ਐੱਸਏਆਈਜ਼ ਕਰਕੇ ਜਾਣਿਆ ਜਾਂਦਾ ਹੈ, ਵਿੱਚ ਇੱਕ ਉਤਕ੍ਰਿਸ਼ਟ ਪ੍ਰਤਿਸ਼ਠਾ ਪ੍ਰਾਪਤ ਕਰਨ ਲਈ, ਕੈਗ ਦੀ ਪ੍ਰਸ਼ੰਸਾ ਕਰਦਾ ਹਾਂ।
Before concluding, let me compliment CAG for acquiring an excellent reputation amongst the international community of Supreme Audit Institutions, known as SAIs.
ਮਿੱਤਰੋ, ਭਾਰਤ ਦਾ ਸਿਆਸੀ ਢਾਂਚਾ ਆਪਣੇ ਸੰਵੇਦਨਸ਼ੀਲ, ਖੁਲ੍ਹੇ ਅਤੇ ਸ਼ਮੂਲੀਅਤ ਵਾਲੇ ਲੋਕਤੰਤਰ ਕਾਰਣ ਜਾਣਿਆ ਜਾਂਦਾ ਹੈ।
Friends The Indian political system is known for its vibrant, open and participative democracy.
ਵਿਜੀਲੈਂਟਸ” ਦੇ ਨਾਂ ਨਾਲ ਜਾਣਿਆ ਜਾਂਦਾ 230 ਸਿਗਨਲ ਯੂਨਿਟ ਸ਼ੁਰੂ ਵਿੱਚ 4 ਅਪ੍ਰੈਲ, 1964 ਨੂੰ ਚੰਡੀਗੜ੍ਹ ਵਿੱਚ ਗਠਿਤ ਕੀਤਾ ਗਿਆ ਸੀ।
230 Signal Unit, known as Vigilants, was initially formed in Chandigarh on April 4, 1964.
ਮੱਧ ਪ੍ਰਦੇਸ਼ ਦਾ ਰਾਜਧਾਨੀ ਸ਼ਹਿਰ, ਭੋਪਾਲ ਦੋ ਮੁੱਖ ਝੀਲਾਂ- ਉਪਰਲੀ ਝੀਲ ਅਤੇ ਹੇਠਲੀ ਝੀਲ ਦੇ ਕਾਰਨ ਝੀਲਾਂ ਦੇ ਸ਼ਹਿਰ ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਸ਼ਹਿਰ ਇਸ ਦੀਆਂ ਵਿਰਾਸਤੀ ਥਾਵਾਂ, ਪੁਰਾਤਨ ਗਹਿਣੇ, ਕੱਪੜੇ, ਭੋਜਨ ਅਤੇ ਹੋਰ ਬਹੁਤ ਕੁਝ ਲਈ ਮਸ਼ਹੂਰ ਹੈ।
Bhopal, the Capital city of Madhya Pradesh also called as City of Lakes with the two main Lakes Upper Lake and Lower Lake is famous for its Heritage sites, antique Jewellery, Fabric, Food and much more.
ਹਰਿਆਣਾ ਦਾ ਨਾਮ ਇਤਿਹਾਸ ਵਿੱਚ "ਹਰੀ ਕਾ ਆਣਾ" ਦੇ ਨਾਮ ਉੱਤੇ ਪਿਆ ਅਤੇ ਹਰਿਆਣਾ ਆਪਣੇ ਸ਼ਾਨਦਾਰ ਇਤਿਹਾਸ ਵਿੱਚ ਕਈ ਨਾਵਾਂ ਨਾਲ ਜਾਣਿਆ ਜਾਂਦਾ ਸੀ।
The Name of Haryana came from Hari ka aana from its History. Haryana was known by so many names due to its glorious history.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading