Advertisement - Remove

ਜਵਾਨ - Example Sentences

Popularity:
Difficulty:
javāna  javaana
ਭਾਰਤ ਅਤੇ ਅਫ਼ਗਾਨਿਸਤਾਨ ਵਿਚ ਮਿੱਤਰਤਾ ਭਰੇ ਸੰਬੰਧ ਚਲੇ ਆ ਰਹੇ ਹਨ ਅਤੇ ਅਫਗਾਨਿਸਤਾਨ ਰਾਸ਼ਟਰੀ ਪੁਲਿਸ ਦੇ ਜਵਾਨ ਇਥੋਂ ਦੇ ਵੱਖ ਵੱਖ ਟਰੇਨਿੰਗ ਸੰਸਥਾਨਾਂ ਵਿਚ ਟਰੇਨਿੰਗ ਲੈਣ ਲਈ ਲਗਾਤਾਰ ਆਉਂਦੇ ਰਹਿੰਦੇ ਹਨ।
India and Afghanistan have friendly relations and the police personnel of Afghanistan National Police come regularly for training purposes in different training institutes of India.
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਫੌਜੀ ਜਵਾਨ ਇਨਸਾਨੀਅਤ ਦੇ ਪ੍ਰਤੀਕ ਹਨ।
The Prime Minister said India’s soldiers are a symbol of humanity.
ਉਨ੍ਹਾਂ ਪੁਰਾਣੀਆਂ ਯਾਦਾਂ ਤਾਜ਼ਾ ਕਰਦਿਆਂ ਕਿਹਾ ਕਿ ਜਦੋਂ ਵੀ ਕਦੇ ਕਿਤੇ ਕੋਈ ਕੁਦਰਤੀ ਆਫ਼ਤ ਆਉਂਦੀ ਹੈ, ਭਾਰਤੀ ਹਥਿਆਰਬੰਦ ਬਲਾਂ ਦੇ ਜਵਾਨ ਕਿਵੇਂ ਆਪਣੀਆਂ ਜਾਨਾਂ ਦਾਅ ’ਤੇ ਲਾ ਦਿੰਦੇ ਹਨ।
He recalled how the jawans of the Indian Armed Forces put their lives on the line whenever there is a natural disaster.
ਇਸੇ ਨਿਰਾਸ਼ਾ ਕਾਰਨ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਤੇ ਸਾਡੇ ਜਵਾਨ ਆਪਣੀਆਂ ਜਾਨਾਂ ਖ਼ਤਰੇ ਵਿੱਚ ਪਾ ਕੇ ਦੇਸ਼ ਦੀ ਰਾਖੀ ਕਰਦੇ ਹਨ।
It is because of this disappointment that such incidents are taking place and our jawans are risking their lives and protecting the country.
ਭਾਰਤ ਨੇ ਸਾਈਪ੍ਰਸ ਲਈ ਸੰਯੁਕਤ ਰਾਸ਼ਟਰ ਸ਼ਾਂਤੀ ਸੈਨਾ ਵਿੱਚ ਆਪਣੇ ਜਵਾਨ ਭੇਜੇ ਹਨ।
India has contributed personnel to the UN Peace Keeping Force in Cyprus.
Advertisement - Remove
ਭਾਰਤ ਨੇ ਸਾਈਪ੍ਰਸ ਲਈ ਸੰਯੁਕਤ ਰਾਸ਼ਟਰ ਸ਼ਾਂਤੀ ਸੈਨਾ ਵਿੱਚ ਆਪਣੇ ਜਵਾਨ ਭੇਜੇ ਹਨ।
India has contributed personnel to the UN Peace Keeping Force in Cyprus.
ਸਾਡੇ ਵਿੱਚੋਂ ਕਈ ਲੋਕਾਂ ਨੂੰ ਪਤਾ ਨਹੀਂ ਹੋਵੇਗਾ ਕਿ ਸਾਡੇ ਸੁਰੱਖਿਆ ਬਲ ਦੇ ਜਵਾਨ ਨਾ ਸਿਰਫ ਸਾਡੇ ਬਾਰਡਰ ’ਤੇ, ਸਗੋਂ ਵਿਸ਼ਵ ਭਰ ਵਿੱਚ ਸ਼ਾਂਤੀ ਸਥਾਪਿਤ ਕਰਨ ਵਿੱਚ ਮਹੱਤਵਪੂਰਨ ਕਿਰਦਾਰ ਅਦਾ ਕਰ ਰਹੇ ਹਨ।
Many of us may not be aware that the jawans of our security forces play an important role not only on our borders but they play a very vital role in establishing peace the world over.
ਭਾਰਤ ਬਹੁਤ ਪੁਰਾਣੀ ਸੱਭਿਅਤਾ ਹੈ ਪਰ ਇੱਕ ਜਵਾਨ ਰਾਸ਼ਟਰ ਹੈ।
India is a very old civilization but a young nation.
ਉਨ੍ਹਾਂ ਕਿਹਾ ਕਿ ਹਥਿਆਰਬੰਦ ਬਲਾਂ ਤੋਂ ਸੇਵਾ ਮੁਕਤ ਹੋਣ ਵਾਲੇ ਜਵਾਨ ਬਹੁਤ ਵਧੀਆ ਯੋਗ ਦੇ ਟ੍ਰੇਨਰ ਬਣ ਸਕਦੇ ਹਨ।
He said that jawans who leave the Armed Forces after completing their duty tenure, can become excellent yoga trainers subsequently.
ਦੇਸ਼ ਦੇ ਸਵਾ ਸੌ ਕਰੋੜ ਦੇਸ਼ਵਾਸੀਆਂ ਨੇ, ਜਿਸ ਅਨੂਠੇ ਅੰਦਾਜ਼ ਵਿੱਚ ਇਹ ਦੀਵਾਲੀ ਸੈਨਾ ਦੇ ਜਵਾਨ ਾਂ ਨੂੰ ਸਮਰਪਿਤ ਕੀਤੀ, ਇਸ ਦਾ ਅਸਰ ਉੱਥੇ ਹਰ ਜਵਾਨ ਦੇ ਚਿਹਰੇ ’ਤੇ ਪ੍ਰਗਟ ਹੁੰਦਾ ਸੀ।
The heartening effect of the novel way in which our 1.25 billion countrymen dedicated this Diwali to soldiers of our army, to our defence forces, was clearly evident on their faces.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading