Advertisement - Remove

ਚੈਂਪੀਅਨਸ਼ਿਪ - Example Sentences

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹਾਲ ਹੀ ਵਿੱਚ ਸੰਪੰਨ ਆਈਬੀਐੱਸਐੱਫ ਵਿਸ਼ਵ ਸਨੂਕਰ ਚੈਂਪੀਅਨਸ਼ਿਪ ਵਿੱਚ ਆਪਣਾ 18ਵਾਂ ਵਿਸ਼ਵ ਖਿਤਾਬ ਜਿੱਤਣ ‘ਤੇ ਸ਼੍ਰੀ ਪੰਕਜ ਆਡਵਾਣੀ ਨੂੰ ਵਧਾਈਆਂ ਦਿੱਤੀਆਂ ਹਨ।
The Prime Minister, Shri Narendra Modi has congratulated Shri Pankaj Advani on winning his 18th world title in the recently concluded IBSF World Snooker Championship.
ਪ੍ਰਧਾਨ ਮੰਤਰੀ ਨੇ ਕਿਹਾ,”ਪੰਕਜ ਆਡਵਾਣੀ,ਹਾਲ ਹੀ ਵਿੱਚ ਸੰਪੰਨ ਆਈਬੀਐੱਸਐੱਫ ਵਿਸ਼ਵ ਸਨੂਕਰ ਚੈਂਪੀਅਨਸ਼ਿਪ ਵਿੱਚ ਤੁਹਾਡੇ ਵੱਲੋਂ 18ਵਾਂ ਵਿਸ਼ਵ ਖ਼ਿਤਾਬ ਜਿੱਤਣ ’ਤੇ ਵਧਾਈਆਂ।ਤੁਹਾਡੀਆਂ ਪ੍ਰਾਪਤੀਆਂ ’ਤੇ ਸਾਨੂੰ ਮਾਣ ਹੈ।”
“Congratulations Pankaj Advani for winning your 18th world title in the recently concluded IBSF World Snooker Championship.
ਪ੍ਰਧਾਨ ਮੰਤਰੀ ਨੇ ਕਿਹਾ, “ਵਰਲਡ ਵੇਟ ਲਿਫਟਿੰਗ ਚੈਂਪੀਅਨਸ਼ਿਪ ‘ਚ ਗੋਲਡ ਜਿੱਤਣ ਵਾਲੀ ਮੀਰਾਬੀਈ ਚਨੂ ‘ਤੇ ਭਾਰਤ ਨੂੰ ਮਾਣ ਹੈ।
“India is proud of Mirabai Chanu, who has won a gold at the World Weightlifting Championship.
ਇਸ ਮੌਕੇ `ਤੇ ਇੱਕ ਜਨ ਸਭਾ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਸ਼ੁਰੂਆਤ ਯੁਵਾ ਅਥਲੀਟ ਹਿਮਾ ਦਾਸ ਨੂੰ ਅੰਡਰ 20 ਵਰਲਡ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 400 ਮੀਟਰ ਦੀ ਦੌੜ ਵਿੱਚ ਗੋਲਡ ਮੈਡਲ ਜਿੱਤਣ `ਤੇ ਵਧਾਈ ਦੇਣ ਨਾਲ ਕੀਤੀ।
Addressing a public meeting on the occasion, the Prime Minister began by congratulating the young athleteHima Das for winning the gold medal in the 400 meters event in the Under 20 World Athletics Championship.
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 400 ਮੀਟਰ ਵਰਲਡ ਅੰਡਰ 20 ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤਣ ‘ਤੇ ਅਥਲੀਟ ਹਿਮਾ ਦਾਸ ਨੂੰ ਵਧਾਈਆਂ ਦਿੱਤੀਆਂ ਹਨ।
The Prime Minister, Shri Narendra Modi, has congratulated athlete Hima Das on winning Gold in 400m of World U20 Championships.
Advertisement - Remove
ਮਹਿਲਾਵਾਂ ਦੀ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਮਗਾ ਜਿੱਤਣ 'ਤੇ ਮੈਰੀ ਕਾਮ ਨੂੰ ਵਧਾਈ।
Congratulations to Mary Kom for winning a Gold in the Womens World Boxing Championships.
ਕਮੀ ਨੂੰ ਮੌਕਾ ਬਣਾਉਂਦੇ ਹੋਏ ਹਿਮਾ ਨੇ ਪਹਿਲਾਂ ਜੂਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਅਤੇ ਫਿਰ ਏਸ਼ੀਆਈ ਖੇਡਾਂ ਵਿੱਚ ਦੇਸ਼ ਨੂੰ ਮਾਣ ਦਿਵਾਇਆ ਹੈ।
Converting adversaries into opportunities, she has made the nation proud first in Junior Athletic Championship and then in Asiad games.
ਬੀਡਬਲਿਊੁਐੱਫ (BWF) ਵਿਸ਼ਵ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤਣ ਲਈ ਉਨ੍ਹਾਂ ਨੂੰ ਵਧਾਈ।
Congratulations to her for winning the Gold at the BWF World Championships.
ਇਨ੍ਹਾਂ ਅਚੀਵਰਾਂ ਵਿੱਚ 103 ਸਾਲਾਂ ਦੀ ਸੁਸ਼੍ਰੀ ਮਾਨ ਕੌਰ ਸ਼ਾਮਲ ਹੈ ਜਿਸ ਨੇ 93 ਸਾਲ ਦੀ ਉਮਰ ਵਿੱਚ ਅਥਲੈਟਿਕਸ ਸ਼ੁਰੂ ਕੀਤੀਆਂ ਅਤੇ ਪੋਲੈਂਡ ਵਿੱਚ ਆਯੋਜਿਤ ਵਰਲਡ ਮਾਸਟਰਸ ਅਥਲੈਟਿਕ ਚੈਂਪੀਅਨਸ਼ਿਪ ਵਿੱਚ ਫੀਲਡ ਅਤੇ ਟ੍ਰੈਕ ਮੁਕਾਬਲਿਆਂ ਵਿੱਚ 4 ਗੋਲਡ ਮੈਡਲ ਜਿੱਤੇ।
The achievers includes 103 Year old Ms Mann Kaur, who started at hletics at the age of 93 and went on to win 4 Gold Medals in Field and Track events at World Masters Athletic Championship, Poland.
ਜੇਤੂਆਂ ਨੂੰ ਵਧਾਈ ਦਿੰਦੇ ਹੋਏ, ਕਰਨਲ ਰਾਠੌਰ ਨੇ ਟੀਮ ਦੇ ਮੈਂਬਰਾਂ ਅਤੇ ਉਨ੍ਹਾਂ ਦੇ ਕੋਚਾਂ ਨੂੰ ਚੈਂਪੀਅਨਸ਼ਿਪ ਵਿੱਚ ਭਾਰਤ ਦੇ ਸਮੁੱਚੇ ਪ੍ਰਦਰਸ਼ਨ ਅਤੇ ਖਿਡਾਰੀਆਂ ਨੂੰ ਦਿੱਤੀ ਗਈ ਸਿਖਲਾਈ ਬਾਰੇ ਪੁੱਛਗਿੱਛ ਕੀਤੀ।
Rathore enquired the team members and their coaches about the overall performance of India in the championships and training given to players.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading