Advertisement - Remove

ਚਾਰਟਰਡ - Example Sentences

Popularity:
Difficulty:
cāraṭaraḍa  chaaratarada
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਇੰਸਟੀਟਿਊਟ ਆਵ੍ ਚਾਰਟਰਡ ਅਕਾਊਟੈਂਟਸ ਆਵ੍ ਇੰਡੀਆ (ਆਈਸੀਏਆਈ) ਅਤੇ ਸਾਊਥ ਅਫਰੀਕਨ ਇੰਸਟੀਟਿਊਟ ਆਵ੍ ਚਾਰਟਰਡ ਅਕਾਊਟੈਂਟਸ (ਏਸਏਆਈਸੀਏ) ਦਰਮਿਆਨ ਆਪਸੀ ਮਾਨਤਾ ਸਮਝੌਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ ।
The Union Cabinet chaired by Prime Minister Shri Narendra Modi has has approved the Mutual Recognition Agreement between the Institute of Chartered Accountants of India (ICAI) and The South African Institute of Chartered Accountants (SAICA).
ਇੰਸਟੀਚਿਊਟਸ ਆਫ ਚਾਰਟਰਡ ਅਕਾਊਟੈਂਟਸ ਆਫ ਇੰਡੀਆ ਅਤੇ ਇੰਸਟੀਚਿਊਟ ਆਫ ਚਾਰਟਰਡ ਅਕਾਊਟੈਂਟਸ ਆਫ ਨੇਪਾਲ ਵਿੱਚ ਸਹਿਮਤੀ ਪੱਤਰ
MoU between the Institute of Chartered Accountants of India and the Institute of Chartered Accountants of Nepal
ਸ਼੍ਰੀ ਪ੍ਰਕਾਸ਼ ਜੇ ਥਾਪਾ, ਪ੍ਰਧਾਨ , ਇੰਸਟੀਚਿਊਟ ਆਫ ਚਾਰਟਰਡ ਅਕਾਊਟੈਂਟਸ ਆਫ ਨੇਪਾਲ
Mr. Prakash J. Thapa, President, Institute of Chartered Accountants of Nepal
ਦੁਨੀਆ ਭਰ ਵਿੱਚ ਭਾਰਤ ਦੇ ਚਾਰਟਰਡ ਅਕਾਊਂਟੈਂਟਸ ਨੂੰ ਉਨ੍ਹਾਂ ਦੀ ਸਮਝ ਅਤੇ ਬਿਹਤਰੀਨ ਵਿੱਤੀ ਸਕਿੱਲਜ਼ ਲਈ ਜਾਣਿਆ ਜਾਂਦਾ ਹੈ।
Chartered Accountants of India have earned laurels across the globe for their dexterity in Financial Skills.
ਅੱਜ ਮੈਨੂੰ ਇੱਕ ਨਵੇਂ ਚਾਰਟਰਡ ਅਕਾਉਂਟੈਂਸੀ ਕੋਰਸ ਪਾਠਕ੍ਰਮ ਦੀ ਸ਼ੁਰੂਆਤ ਕਰਨ ਦਾ ਮੌਕਾ ਮਿਲਿਆ।
Today, I got the opportunity to launch the new Chartered Accountancy Course Curriculum.
Advertisement - Remove
ਇਸ ਇਤਿਹਾਸਕ ਮੌਕੇ `ਤੇ ਸਭ ਤੋਂ ਜ਼ਿਆਦਾ ਮਹੱਤਵਪੂਰਨ ਭੂਮਿਕਾ ਚਾਰਟਰਡ ਅਕਾਊਂਟੈਂਟਸ ਦੀ ਹੈ।
On this historic occasion the most important role is that of the Chartered Accountants.
ਅੱਜ ਆਰਥਿਕ ਵਿਕਾਸ ਦੀ ਅਗਵਾਈ ਮੇਰੀ ਚਾਰਟਰਡ ਅਕਾਊਂਟੈਂਟਸ ਦੀ ਫੌਜ ਨੇ ਕਰਨਾ ਹੈ।
Today the economic development will be led by the army of my Chartered Accountants.
ਮੰਤਰੀ ਮੰਡਲ ਨੇ ਇੰਸਟੀਟਿਊਟ ਆਵ੍ ਚਾਰਟਰਡ ਅਕਾਊਂਟੈਂਟਸ ਆਵ੍ ਇੰਡੀਆ (ਆਈਸੀਏਆਈ) ਅਤੇ ਇੰਸਟੀਟਿਊਟ ਆਵ੍ ਚਾਰਟਰਡ ਅਕਾਊਂਟੈਂਟਸ ਇਨ ਇੰਗਲੈਂਡ ਐਂਡ ਵੇਲਸ ਦਰਮਿਆਨ ਸਹਿਮਤੀ ਪੱਤਰ ਦੀ ਬਹਾਲੀ ਨੂੰ ਵੀ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ।
The Cabinet also approved the Renewal of the Memorandum of Understanding between the Institute of Chartered Accountants of India (ICAI) & The Institute of Chartered Accountants in England & Wales
ਇਹ ਸਹਿਮਤੀ ਪੱਤਰ ਜ਼ਿਆਦਾ ਤੋਂ ਜ਼ਿਆਦਾ ਗਿਣਤੀ ਵਿੱਚ ਯੁਵਾ ਭਾਰਤੀ ਚਾਰਟਰਡ ਅਕਾਊਂਟੈਂਟਸ ਨੂੰ ਆਈਸੀਏਈਡਬਲਿਊ ਦੀ ਪੇਸ਼ੇਵਰ ਮਾਨਤਾ ਲਈ ਪ੍ਰੋਤਸਾਹਿਤ ਕਰੇਗਾ, ਤਾਕਿ ਯੁਵਾ ਭਾਰਤੀ ਚਾਰਟਰਡ ਅਕਾਊਟੈਂਟਸ ਬ੍ਰਿਟੇਨ (ਯੂਕੇ) ਵਿੱਚ ਪੇਸ਼ੇਵਰ ਮੌਕਿਆਂ ਦਾ ਲਾਭ ਉਠਾ ਸਕਣ ।
The instant MoU would help encourage more and more young Indian Chartered Accountants to take up the recognition of ICAEW professional designation to further help them pursue professional opportunities in UK.
ਇਸ ਸਹਿਮਤੀ-ਪੱਤਰ ਨਾਲ ਇਸ ਵੇਲੇ ਓਮਾਨ ਵਿੱਚ ਕੰਮ ਕਰ ਰਹੇ ਭਾਰਤੀ ਚਾਰਟਰਡ ਅਕਾਊਂਟੈਂਟਸ ਅਤੇ ਹੋਰਨਾਂ ਬਜ਼ਾਰਾਂ ਦੇ ਨਾਲ-ਨਾਲ ਅਜਿਹੇ ਹੋਰ ਭਾਰਤੀ ਪੇਸ਼ੇਵਰਾਨਾ ਵਿਅਕਤੀਆਂ ਉੱਤੇ ਹਾਂ-ਪੱਖੀ ਅਸਰ ਪੈਣ ਦੀ ਸੰਭਾਵਨਾ ਹੈ, ਜੋ ਆਪਣੇ ਕਾਰੋਬਾਰ ਨੂੰ ਅੱਗੇ ਵਧਾਉਣ ਲਈ ਓਮਾਨ ਜਾਣਾ ਚਾਹੁੰਦੇ ਹਨ।
The MoU is expected to make a positive impact for the Indian Chartered Accountants currently working in Oman and other markets and for those Indian professionals who intend to move to Oman for pursuing their profession there.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading