Advertisement - Remove

ਚਲੀ - Example Sentences

ਲਗਭਗ ਤਿੰਨ ਘੰਟੇ ਤਕ ਗੱਲਬਾਤ ਚਲੀ ਜਿਸ ਦੌਰਾਨ ਸਮਾਰਟ ਸਿਟੀ, ਹੁਨਰ ਵਿਕਾਸ, ਸਾਫ਼ ਊਰਜਾ ਸਹਿਤ ਸਾਂਝੇ ਹਿਤਾਂ ਨਾਲ ਸਬੰਧਤ ਕਈ ਵਿਸ਼ਿਆਂ ‘ਤੇ ਚਰਚਾ ਹੋਈ ।
The interaction lasted nearly three hours, and covered various areas of mutual interest including smart cities, skill development, clean energy etc.
ਲਗਭਗ ਤਿੰਨ ਘੰਟੇ ਤਕ ਗੱਲਬਾਤ ਚਲੀ ਜਿਸ ਦੌਰਾਨ ਸਮਾਰਟ ਸਿਟੀ, ਹੁਨਰ ਵਿਕਾਸ, ਸਾਫ਼ ਊਰਜਾ ਸਹਿਤ ਸਾਂਝੇ ਹਿਤਾਂ ਨਾਲ ਸਬੰਧਤ ਕਈ ਵਿਸ਼ਿਆਂ ‘ਤੇ ਚਰਚਾ ਹੋਈ ।
The interaction lasted nearly three hours, and covered various areas of mutual interest including smart cities, skill development, clean energy etc.
ਲਗਭਗ ਦੋ ਘੰਟੇ ਤੱਕ ਚਲੀ ਇਸ ਬੈਠਕ ਵਿੱਚ ਕੇਂਦਰ ਸਰਕਾਰ ਦੇ ਸੀਨੀਅਰ ਮੰਤਰੀ, ਅਰੁਣਾਚਲ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਅਤੇ ਗੁਜਰਾਤ ਦੇ ਮੁੱਖ ਮੰਤਰੀ, ਅਤੇ ਸਮਿਤੀ ਦੇ ਹੋਰ ਮੈਂਬਰਾਂ ਨੇ ਹਿੱਸਾ ਲਿਆ **********
The Chief Ministers of Arunachal Pradesh, Himachal Pradesh, and Gujarat, and other members of the committee participated in this meeting that lasted for nearly two hours.
ਦਹਾਕਿਆਂ ਤੱਕ ਚਲੀ ਨਿਆਂ ਪ੍ਰਕਿਰਿਆ ਦਾ ਹੁਣ ਸਮਾਪਨ ਹੋਇਆ ਹੈ।
The judicial process that has spanned decades has concluded today.
ਉਨ੍ਹਾਂ ਨੇ ਕਿਹਾ, ਸੁਤੰਤਰਤਾ ਪ੍ਰਾਪਤੀ ਦੇ ਬਾਅਦ ਤੋਂ ਹੀ ਜੰਮੂ ਅਤੇ ਕਸ਼ਮੀਰ ਦੀ ਸਮੱਸਿਆ ਚਲੀ ਆ ਰਹੀ ਸੀ।
What has been done for the solving the problem , he said.
Advertisement - Remove
ਪਿਛਲੇ ਇੱਕ ਦਹਾਕੇ ਜਾਂ ਇਸ ਦੇ ਦੌਰਾਨ ਭਾਰਤ ਨਾਲ ਸਬੰਧਿਤ ਵਿੱਤੀ ਸੇਵਾਵਾਂ ਵਿੱਚ ਮਹੱਤਵਪੂਰਨ ਮਾਰਕਿਟ ਹਿੱਸੇਦਾਰੀ ਹੋਰ ਅੰਤਰਰਾਸ਼ਟਰੀ ਵਿੱਤੀ ਕੇਂਦਰਾਂ ਵਿੱਚ ਚਲੀ ਗਈ ਹੈ।
Over the last decade or so a significant market share in financial services related to India has moved to other international financial centres.
ਸ਼੍ਰੀ ਗਡਕਰੀ ਨੇ ਦੱਸਿਆ ਕਿ ਭਾਰਤ ਵਿੱਚ ਹਰ ਸਾਲ ਲਗਭਗ ਪੰਜ ਲੱਖ ਸੜਕ ਹਾਦਸੇ ਹੁੰਦੇ ਹਨ, ਜਿਨ੍ਹਾਂ ਵਿੱਚ ਲਗਭਗ 1.5 ਲੱਖ ਲੋਕਾਂ ਦੀ ਜਾਨ ਚਲੀ ਜਾਂਦੀ ਹੈ।
Shri Gadkari informed that India witnesses nearly five lakh road accidents every year, in which about 1.5 lakh lives are lost.
ਭਾਰਤ ਨੇ ਬੀਤੇ ਪੰਜ ਵਰ੍ਹਿਆਂ ਵਿੱਚ, ਸਦੀਆਂ ਤੋਂ ਚਲੀ ਆ ਰਹੀ ਵਿਸ਼ਵ ਭਾਈਚਾਰੇ ਅਤੇ ਵਿਸ਼ਵ ਭਲਾਈ ਦੀ ਉਸ ਮਹਾਨ ਪਰੰਪਰਾ ਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ ਹੈ, ਜੋ ਸੰਯੁਕਤ ਰਾਸ਼ਟਰ ਦੀ ਸਥਾਪਨਾ ਦਾ ਵੀ ਉਦੇਸ਼ ਰਹੀ ਹੈ।
In the last 5 years, India has worked towards strengthening its centuries old great tradition of fraternity among nations and welfare of the world, which is indeed, in line with the key objectives of the United Nations.
ਮੈਨੂੰ ਲਗਦਾ ਹੈ ਕਿ ਤੁਸੀਂ ਜਿੱਥੇ ਬੈਠੇ ਹੋ ਉਥੇ ਬਿਜਲੀ ਚਲੀ ਗਈ, ਲਗਦਾ ਹੈ।
It seems there is no power supply at the place of your seating's.
ਪਹਿਲਾਂ ਜੋ ਵੇਚਦਾ ਸੀ ਉਸ ਨੂੰ ਸਬਸਿਡੀ ਜਾਂਦੀ ਸੀ। ਹੁਣ ਅਸੀਂ ਉਹ ਬੰਦ ਕਰਕੇ ਜੋ ਪਾਇਆ ਹੈ, ਜਿਸ ਦੇ ਘਰ ਸਿਲੰਡਰ ਜਾਂਦਾ ਹੈ, ਉਸ ਦੇ ਹੀ ਬੈਂਕ ਖਾਤੇ ਵਿੱਚ ਸਬਸਿਡੀ ਚਲੀ ਜਾਂਦੀ ਹੈ।
Earlier the seller used to get subsidy, we have stopped that and now the person who receives cylinder gets the subsidy directly in his bank account.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading