Advertisement - Remove

ਗੁੰਮਰਾਹਕੁੰਨ - Example Sentences

Popularity:
gumarāhakuna  gumaraahakuna
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਕੁਝ ਅਜਿਹੇ ਖਾਸ ਹਿਤਾਂ ਨੂੰ ਪ੍ਰੇਰਿਤ ਤੱਤ ਹਨ, ਜਿਹੜੇ ਪਿਛਲੇ ਕੁਝ ਦਿਨਾਂ ਤੋਂ ਸਰਕਾਰੀ ਸੂਤਰਾਂ ਜਾਂ ਪੀ ਅਤੇ ਟੀ ਵਿਭਾਗ ਦੇ ਹਵਾਲੇ ਨਾਲ ਵਾਰਵਾਰ ਮੀਡੀਆ ਦੇ ਇੱਕ ਵਰਗ ’ਚ ਅਜਿਹੀ ਗੁੰਮਰਾਹਕੁੰਨ ਜਾਣਕਾਰੀ ਫੈਲਾ ਰਹੇ ਹਨ।
Dr Jitendra Singh said, there are certain motivated elements which have been over the last few days, time and again planting such disinformation in a section of media and attributing it to the government sources or DoPT.
ਅਜਿਹੇ ਦਾਅਵੇ ਗਲਤ ਤੇ ਗੁੰਮਰਾਹਕੁੰਨ ਹਨ ਅਤੇ ਇਸ ਨੂੰ ਰੇਲਵੇ ਮੰਤਰਾਲੇ ਦੀ ਕੋਈ ਪ੍ਰਵਾਨਗੀ ਨਹੀਂ ਹੈ।
Any assertions to this effect are incorrect and misleading and do not have the approval of the Ministry of Railways.
ਬਹੁਤ ਸਾਰੇ ਲੋਕ ਅਜਿਹੇ ਗੁੰਮਰਾਹਕੁੰਨ ਇਸ਼ਤਿਹਾਰਾਂ ਦੇ ਜਾਲ ਵਿੱਚ ਫਸ ਜਾਂਦੇ ਹਨ।
A number of people tend to fall in the trap of such misleading advertisements, Saxena said.
ਐੱਮਐੱਨ ਆਰਈ ਇਸ ਸਕੀਮ ਦੇ ਲਾਭਾਰਥੀਆਂ ਨੂੰ ਆਪਣੀ ਕਿਸੇ ਵੀ ਵੈੱਬਸਾਈਟ ਰਾਹੀਂ ਰਜਿਸਟਰ ਨਹੀਂ ਕਰਦਾ ਹੈ ਅਤੇ ਇਸ ਲਈ ਕੋਈ ਵੀ ਪੋਰਟਲ ਜੋ ਐੱਮਐੱਨਆਰਈ ਦਾ ਰਜਿਸਟ੍ਰੇਸ਼ਨ ਪੋਰਟਲ ਹੋਣ ਦਾ ਦਾਅਵਾ ਕਰਦਾ ਹੈ, ਉਹ ਸੰਭਾਵਿਤ ਤੌਰ ਤੇ ਗੁੰਮਰਾਹਕੁੰਨ ਅਤੇ ਧੋਖੇਬਾਜ਼ ਹੈ।
MNRE does not register beneficiaries under the Scheme through any of its websites and therefore any portal claiming to be MNREs registration portal for the Scheme is potentially misleading and fraudulent.
ਖ਼ਬਰ ਵਿੱਚ ਦਿੱਤਾ ਗਿਆ ਹਵਾਲਾ ਸਰਕਾਰੀ ਖ਼ਰੀਦ ਰੇਟ ਨਾਲੋਂ ਗਲਤ, ਝੂਠਾ ਅਤੇ ਗੁੰਮਰਾਹਕੁੰਨ ਹੈ।
The Government procurement rate quoted in the news clipping is fallacious, deceptive and misleading.
Advertisement - Remove
ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ ਗ਼ੈਰ-ਕਾਨੂੰਨੀ ਵਪਾਰਕ ਅਭਿਆਸਾਂ ਅਤੇ ਗੁੰਮਰਾਹਕੁੰਨ ਇਸ਼ਤਿਹਾਰਾਂ ਸੰਬੰਧੀ ਮੁਕੱਦਮੇ ਦੀ ਸੂਰਤ ਵਿਚ ਕਾਰਵਾਈ ਕਰ ਸਕਦੀ ਹੈ ।
In case of class action regarding unfair trade practice and misleading advertisements, the Central Consumer Protection Authority can take action.
ਇਸ ਯੂਨਿਟ ਦਾ ਉਦੇਸ਼ ਖ਼ਾਸ ਤੌਰ ’ਤੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਕੇਂਦਰ ਸਰਕਾਰ ਨਾਲ ਸਬੰਧਿਤ ਫੈਲਾਈਆਂ ਜਾਣ ਵਾਲੀਆਂ ਗ਼ਲਤ ਜਾਂ ਗੁੰਮਰਾਹਕੁੰਨ ਖ਼ਬਰਾਂ ਦੇ ਤੱਥਾਂ ਨੂੰ ਚੈੱਕ ਕਰਨਾ ਹੈ।
The objective of the unit is to fact check any news related to central government, which is specific to the states of Punjab, Haryana, Himachal Pradesh and UT Chandigarh and may be incorrect or misleading.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading