Advertisement - Remove

ਗੀਤ - Example Sentences

Popularity:
Difficulty:
gīta  geeta
ਪ੍ਰਧਾਨ ਮੰਤਰੀ ਨੇ ਕਿਹਾ , “ਭੂਪੇਨ ਹਜਾਰਿਕਾ ਦੇ ਗੀਤ ਅਤੇ ਸੰਗੀਤ ਪੀੜ੍ਹੀ ਦਰ ਪੀੜ੍ਹੀ ਲੋਕਾਂ ਵੱਲੋਂ ਸਲਾਹੇ ਜਾਂਦੇ ਰਹੇ ਹਨ ।
“The songs and music of Bhupen Hazarika are admired by people across generations.
ਉਹ ਸਹੀ ਅਰਥਾਂ ਵਿੱਚ ਭਾਰਤ ਰਤਨ ਹਨ।” ਪ੍ਰਧਾਨ ਮੰਤਰੀ ਨੇ ਕਿਹਾ , ਭੂਪੇਨ ਹਜਾਰਿਕਾ ਦੇ ਗੀਤ ਅਤੇ ਸੰਗੀਤ ਪੀੜ੍ਹੀ ਦਰ ਪੀੜ੍ਹੀ ਲੋਕਾਂ ਵੱਲੋਂ ਸਲਾਹੇ ਜਾਂਦੇ ਰਹੇ ਹਨ ।
He is a Bharat Ratna in the truest sense. The songs and music of Bhupen Hazarika are admired by people across generations.
ਗੀਤ ਵਿੱਚ ਹਥਿਆਰਬੰਦ ਬਲਾਂ ਦੇ ਜਵਾਨਾਂ ਅਤੇ ਸ਼ਹੀਦਾਂ ਦੀ ਬਹਾਦਰੀ ਅਤੇ ਸੂਰਬੀਰਤਾ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ ਹੈ ।
The song also pays tribute to the bravery and valour of our armed forces and the martyrs of the country.
ਇਸ ਮੌਕੇ ਉੱਤੇ ਆਪਣੇ ਸੰਬੋਧਨ ਵਿੱਚ ਸ਼੍ਰੀ ਜਾਵਡੇਕਰ ਨੇ ਗੀਤ ਦੀ ਸਿਰਜਣਾ ਲਈ ਦੂਰਦਰਸ਼ਨ ਅਤੇ ਪ੍ਰਸਾਰ ਭਾਰਤੀ ਨੂੰ ਵਧਾਈ ਦਿੱਤੀ ।
Speaking on the occasion, Shri Javadekar congratulated Doordarshan and Prasar Bharati for creating the song.
ਸਾਨੂੰ ਵਿਭਿੰਨ ਤਰ੍ਹਾਂ ਦੀਆਂ ਕਲਾਵਾਂ, ਸੰਗੀਤ , ਗੀਤ ਅਤੇ ਨ੍ਰਿਤ ਦੀ ਜਾਣਕਾਰੀ ਮਿਲਦੀ ਹੈ ।
We get to know different types of art, music, song and dance, he added.
Advertisement - Remove
ਉਨ੍ਹਾਂ ਨੇ ਭਾਰਤ ਅਤੇ ਬੰਗਲਾਦੇਸ਼ ਦੇ ਰਾਸ਼ਟਰੀ ਗੀਤ ਵੀ ਲਿਖੇ।
He also wrote the National Anthems of India and Bangladesh.
ਉਨ੍ਹਾਂ ਕਿਹਾ ਕਿ ਕਵੀਆਂ, ਗਾਇਕਾਂ ਅਤੇ ਕਲਾਕਾਰਾਂ ਨੇ ਹਮੇਸ਼ਾ ਅਜਿਹੇ ਸਮੇਂ ਲੋਕਾਂ ਦੀ ਬਹਾਦਰੀ ਨੂੰ ਬਾਹਰ ਲਿਆਉਣ ਲਈ ਗੀਤ ਅਤੇ ਸੰਗੀਤ ਦੀ ਰਚਨਾ ਕੀਤੀ ।
He said poets, singers and artists always scripted songs and music to bring out the valour out of the people in such times.
ਭਾਰਤੀ ਭਾਸ਼ਾ ਦੇ ਇਸ ਗੀਤ ਨੂੰ ਬਹੁਤ ਹੀ ਸੁੰਦਰ ਤਰੀਕੇ ਨਾਲ ਗਾ ਕੇ ਇਨ੍ਹਾਂ ਲੋਕਾਂ ਨੇ ਇੱਕ ਨਵਾਂ ਰਿਕਾਰਡ ਹੀ ਬਣਾ ਦਿੱਤਾ।
These people have created a record by singing this song in Indian language in such a beautiful way.
ਇਸ ਗੀਤ ਨੂੰ ਪ੍ਰਸਿੱਧ ਬਾਲੀਵੁਡ ਗਾਇਕ ਜਾਵੇਦ ਅਲੀ ਨੇ ਗਾਇਆ ਹੈ ਅਤੇ ਗੀਤਕਾਰ ਆਲੋਕ ਸ਼੍ਰੀਵਾਸਤਵ ਨੇ ਲਿਖਿਆ ਹੈ । ਇਸ ਦਾ ਸੰਗੀਤ ਸ਼੍ਰੀ ਦੁਸ਼ਯੰਤ ਨੇ ਦਿੱਤਾ ਹੈ ।
Sung by famous Bollywood singer Shri Javed Ali, penned by lyricist Shri Alok Shrivastav and musically composed by Shri Dushyant, this special song has been produced by Doordarshan, Prasar Bharati.
ਮੁੱਠੀਭਰ ਲੋਕਾਂ ਨੇ ਹੀ ਬਲੀਦਾਨ ਦਿੱਤੇ ਅਤੇ ਗੀਤ ਵੀ ਕੁਝ ਹੀ ਲੋਕਾਂ ਦੇ ਗਾਏ ਗਏ।
Only a handful of people sacrificed, and the songs were also sung only for few people.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading