Advertisement - Remove

ਗਵਰਨਰ - Example Sentences

Popularity:
Difficulty:
gavaranara  gavaranara
ਮੀਟਿੰਗ ਵਿੱਚ ਆਰਥਕ ਮਾਮਲਿਆਂ ਨਾਲ ਸਬੰਧਤ ਸੀਨੀਅਰ ਕੇਂਦਰੀ ਮੰਤਰੀਆਂ, ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫੜਨਵੀਸ; ਦਿੱਲੀ ਦੇ ਲੈਫਟੀਨੈਂਟ ਗਵਰਨਰ ਸ਼੍ਰੀ ਅਨਿਲ ਬੈਜਲ, ਅਤੇ ਕੇਂਦਰ ਸਰਕਾਰ, ਮਹਾਰਾਸ਼ਟਰ ਸਰਕਾਰ ਤੇ ਦਿੱਲੀ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ।
The meeting was attended by senior Union Ministers related to economic matters; Maharashtra Chief Minister Shri Devendra Fadnavis; Lieutenant Governor of Delhi Shri Anil Baijal; and senior officials from the Union Government, Maharashtra Government and Delhi Government.
ਗਵਰਨਰ ਨੇ ਕੈਨਟੁਕੀ ਅਤੇ ਭਾਰਤ ਦਰਮਿਆਨ ਵਧਦੇ ਵਪਾਰ ਅਤੇ ਨਿਵੇਸ਼ ਬਾਰੇ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦਿੱਤੀ।
The Governor briefed the Prime Minister on the increasing trade and investment between Kentucky and India.
ਗਵਰਨਰ ਨੇ ਕੈਨਟੁਕੀ ਅਤੇ ਭਾਰਤ ਦਰਮਿਆਨ ਵਧਦੇ ਵਪਾਰ ਅਤੇ ਨਿਵੇਸ਼ ਬਾਰੇ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦਿੱਤੀ।
The Governor briefed the Prime Minister on the increasing trade and investment between Kentucky and India.
ਗਵਰਨਰ ਅਬਟ ਨੇ ਆਪਣੀ ਸਟੇਟ ਟੈਕਸਾਸ ਅਤੇ ਅਮਰੀਕਾ ਵਿੱਚ ਰਹਿ ਰਹੇ ਭਾਰਤੀ ਮੂਲ ਦੇ ਲੋਕਾਂ ਦੇ ਯੋਗਦਾਨ ਦੀ ਸਰਾਹਨਾ ਕੀਤੀ।
Governor Abbott expressed appreciation for the contribution of people of Indian origin living in Texas to his State and to the United States.
ਅਸੀਂ ਦੱਖਣੀ ਅਫਰੀਕਾ ਦੇ ਰਿਜ਼ਰਵ ਬੈਂਕ ਦੇ ਗਵਰਨਰ ਲਸੈੱਟਜਾਗਾਨਯੋਗੋ ਨੂੰ ਕੌਮਾਂਤਰੀ ਅਤੇ ਵਿੱਤ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ ਦਾ ਸਵਾਗਤ ਕਰਦੇ ਹਾਂ ਅਤੇ ਵਧਾਈ ਦਿੰਦੇ ਹਾਂ।
69. We welcome and congratulate Governor LesetjaKganyago of the South African Reserve Bank on his appointment as the Chair of the International Monetary and Financial Committee.
Advertisement - Remove
ਵਿੱਤ ਕਮਿਸ਼ਨ 15ਵੇਂ ਵਿੱਤ ਕਮਿਸ਼ਨ ਦੀ ਭਾਰਤੀ ਰਿਜ਼ਰਵ ਬੈਂਕ ਆਵ੍ ਇੰਡੀਆ ਨਾਲ ਮੀਟਿੰਗ ਚੇਅਰਮੈਨ ਸ਼੍ਰੀ ਐੱਨਕੇ ਸਿੰਘ ਦੀ ਅਗਵਾਈ ਵਿੱਚ 15ਵੇਂ ਵਿੱਤ ਕਮਿਸ਼ਨ ਨੇ ਅੱਜ ਮੁੰਬਈ ਵਿਖੇ ਭਾਰਤੀ ਰਿਜ਼ਰਵ ਬੈਂਕ(ਆਰਬੀਆਈ) ਦੇ ਗਵਰਨਰ ਅਤੇ ਡਿਪਟੀ ਗਵਰਨਰਾਂ ਨਾਲ ਵਿਸਤ੍ਰਿਤ ਬੈਠਕ ਕੀਤੀ।
Finance Commission Meeting of the 15th Finance Commission with the Reserve Bank of India The 15th Finance Commission headed by Chairman, Shri N.K. Singh today held a detailed meeting with the Governor and Deputy Governors of RBI in Mumbai today.
ਜੰਮੂ ਕਸ਼ਮੀਰ ਦੇ ਰਾਜਪਾਲ, ਮੁੱਖ ਮੰਤਰੀਆਂ, ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਦੇ ਲੈਫਨੀਨੈਂਟ ਗਵਰਨਰ ਅਤੇ ਹੋਰ ਡੈਲੀਗੇਟਾਂ ਦਾ ਸਵਾਗਤ ਕਰਦਿਆਂ, ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ 'ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ' ਦੇ ਮੰਤਰ ਨੂੰ ਪੂਰਾ ਕਰਨ ਵਿੱਚ ਨੀਤੀ ਆਯੋਗ ਨੂੰ ਮੁੱਖ ਭੂਮਿਕਾ ਨਿਭਾਉਣੀ ਹੈ।
Welcoming the Governor of JK, Chief Ministers, Lieutenant Governor of Andaman and Nicobar Islands, and other delegates, the Prime Minister reiterated that NITI Aayog has a key role to play in fulfilling the mantra of SabkaSaath, SabkaVikas, SabkaVishwas.
ਮੈਂ ਰਾਜ ਦੇ ਗਵਰਨਰ ਨੂੰ ਇਹ ਵੀ ਤਾਕੀਦ ਕਰਾਂਗਾ ਕਿ ਬਲਾਕ ਡਿਵੈਲਪਮੈਂਟ ਕੌਂਸਲ ਦਾ ਗਠਨ, ਜੋ ਪਿਛਲੇ ਦੋ-ਤਿੰਨ ਦਹਾਕਿਆਂ ਤੋਂ ਲਟਕ ਰਿਹਾ ਹੈ, ਉਸ ਨੂੰ ਪੂਰਾ ਕਰਨ ਦਾ ਕੰਮ ਵੀ ਜਲਦੀ ਤੋਂ ਜਲਦੀ ਕੀਤਾ ਜਾਵੇ।
I would urge the Governor of the state that the setting up of Block Development Council, which has been pending for past two-three decades, be constituted as early as possible.
ਗਵਰਨਰ ਦੇ ਰੂਪ ਵਿੱਚ ਇਹ ਉਨ੍ਹਾਂ ਦੀ ਪਹਿਲੀ ਭਾਰਤ ਯਾਤਰਾ ਹੈ।
Murphys first visit to India in his current official capacity.
ਗਵਰਨਰ ਮਰਫੀ ਦਿੱਲੀ ਤੋਂ ਇਲਾਵਾ ਆਗਰਾ, ਮੁੰਬਈ, ਹੈਦਰਾਬਾਦ ਅਤੇ ਅਹਿਮਦਾਬਾਦ ਜਾ ਰਹੇ ਹਨ ।
Governor Murphy is visiting Agra, Mumbai, Hyderabad and Ahmedabad apart from Delhi.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading