Advertisement - Remove

ਕ੍ਰੈਡਿਟ - Example Sentences

ਇਹ ਪਹਿਲਾ ਮੌਕਾ ਹੈ ਕਿ ਅਸੀਂ ਕਿਸੇ ਦੇਸ਼ ਦੇ ਖੇਤਰ ਵਿਸ਼ੇਸ਼ ਨੂੰ ਲਾਈਨ ਆਵ੍ ਕ੍ਰੈਡਿਟ ਦੇ ਰਹੇ ਹਾਂ ।
This is the first time that we are giving a line of credit to a particular region of a country.
ਪ੍ਰਧਾਨ ਮੰਤਰੀ ਮੋਦੀ ਨੇ ਕੈਰੀਕੌਮ ਵਿੱਚ ਭਾਈਚਾਰਕ ਵਿਕਾਸ ਪ੍ਰੋਜੈਕਟਾਂ ਲਈ 14 ਮਿਲੀਅਨ ਅਮਰੀਕੀ ਡਾਲਰ ਦੀ ਸਹਾਇਤਾ ਅਤੇ ਸੂਰਜੀ, ਅਖੁੱਟ ਊਰਜਾ ਅਤੇ ਜਲਵਾਯੂ ਪਰਿਵਰਤਨ ਨਾਲ ਸਬੰਧਤ ਪ੍ਰੋਜੈਕਟਾਂ ਲਈ 150 ਮਿਲੀਅਨ ਲਾਈਨ ਆਵ੍ ਕ੍ਰੈਡਿਟ ਦਾ ਐਲਾਨ ਕੀਤਾ।
PM Modi announced a USD 14 million grant for community development projects in the CARICOM and another 150 million Line of Credit for solar, renewable energy and climate- change related projects.
ਪ੍ਰਧਾਨ ਮੰਤਰੀ ਨੇ ਕਿਹਾ, ਮਛੇਰਿਆਂ ਨੂੰ ਕਿਸਾਨ ਕ੍ਰੈਡਿਟ ਕਾਰਡ ਸੁਵਿਧਾ ਨਾਲ ਜੋੜਿਆ ਗਿਆ ਹੈ।
Prime Minister said, fishermen have been linked to the Kisan Credit Card facility.
ਕਿਸਾਨ ਕ੍ਰੈਡਿਟ ਕਾਰਡ ਦੇ ਮਾਧਿਅਮ ਨਾਲ ਮਛੇਰਿਆਂ ਨੂੰ ਹੁਣ ਬੈਂਕਾਂ ਤੋਂ ਸਸਤਾ ਅਤੇ ਅਸਾਨ ਕਰਜ਼ਾ ਵੀ ਉਪਲੱਬਧ ਹੋ ਰਿਹਾ ਹੈ ।
Through the Kisan Credit Card, fishermen are now getting cheaper and hassle-free loans from banks.
ਪਿਛਲੇ ਸਾਲ ਐਲਾਨੀਆਂ ਨਵੀਆਂ ਲਾਈਨਜ਼ ਆਵ੍ ਕ੍ਰੈਡਿਟ ਨਾਲ ਸਾਡੇ ਵਿਕਾਸ ਸਹਿਯੋਗ ਨੂੰ ਹੋਰ ਅਧਿਕ ਬਲ ਮਿਲੇਗਾ ।
The new Lines of Credit announced last year will give more strength to our development cooperation.
Advertisement - Remove
ਖੇਤੀਬਾੜੀ ਢਾਂਚੇ ਦੇ ਤੇਜ਼ ਵਿਕਾਸ ਦੇ ਸੰਦਰਭ ਵਿੱਚ ਰਿਆਇਤੀ ਕਰਜ਼ਾ ਵਹਾਅ, ਵਿਸ਼ੇਸ਼ ਕਿਸਾਨ ਕ੍ਰੈਡਿਟ ਕਾਰਡ ਪੀਐੱਮ-ਕਿਸਾਨ ਦੇ ਲਾਭਾਰਥੀਆਂ ਲਈ ਸੰਤ੍ਰਿਪਤਤਾ ਮੁਹਿੰਮ ਅਤੇ ਖੇਤੀਬਾੜੀ ਉਪਜ ਲਈ ਇੰਟਰ ਅਤੇ ਇੰਟਰਾ-ਸਟੇਟ ਵਪਾਰ ਸੁਵਿਧਾਵਾਂ ਪ੍ਰਦਾਨ ਕਰਨਾ ਤਾਕਿ ਕਿਸਾਨਾਂ ਨੂੰ ਬਿਹਤਰੀਨ ਆਮਦਨ ਹੋ ਸਕੇ।
Concessional credit flow to strengthen agriculture infrastructure, special Kisan Credit Card saturation drive for PM-Kisan beneficiaries and facilitating inter and intra-state trade of agriculture produce to ensure fairest return to farmer were some of the important areas covered.
ਵਿੱਤ ਮੰਤਰੀ ਅਤੇ ਅਧਿਕਾਰੀਆਂ ਨਾਲ ਬੈਠਕ ਵਿੱਚ ਪ੍ਰਧਾਨ ਮੰਤਰੀ ਨੇ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਅਤੇ ਕਿਸਾਨਾਂ ਦੀ ਸਹਾਇਤਾ ਕਰਨ, ਬੈਂਕ ਨਕਦੀ (ਤਰਲਤਾ) ਵਧਾਉਣ ਅਤੇ ਕ੍ਰੈਡਿਟ ਪ੍ਰਵਾਹ ਨੂੰ ਮਜ਼ਬੂਤ ਕਰਨ ਲਈ ਰਣਨੀਤੀਆਂ ਅਤੇ ਦਖਲਅੰਦਾਜ਼ੀਆਂ ’ਤੇ ਚਰਚਾ ਕੀਤੀ।
At a meeting with Finance Minister and officials, PM discussed strategies and interventions to support MSMEs and farmers, enhance liquidity and strengthen credit flows.
ਪ੍ਰਧਾਨ ਮੰਤਰੀ ਨੇ ਅਤੀਤ ਵਿੱਚ ਕੀਤੇ ਗਏ ਪ੍ਰਮੁੱਖ ਢਾਂਚਾਗਤ ਸੁਧਾਰਾਂ ਨੂੰ ਮਜ਼ਬੂਤ ਕਰਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ ਅਤੇ ਕਾਰਪੋਰੇਟ ਪ੍ਰਸ਼ਾਸਨ, ਕ੍ਰੈਡਿਟ ਸੁਧਾਰਾਂ ਅਤੇ ਬੁਨਿਆਦੀ ਢਾਂਚੇ ਦੇ ਖੇਤਰਾਂ ਵਿੱਚ ਨਵੇਂ ਢਾਂਚਾਗਤ ਸੁਧਾਰਾਂ ਬਾਰੇ ਵੀ ਚਰਚਾ ਕੀਤੀ।
The Prime Minister also stressed on the need to strengthen major structural reforms undertaken in the past and new structural reforms in the areas of corporate governance, credit markets and infrastructure sectors were also discussed.
ਸਾਰੇ ਬੈਂਕਾਂ ਦੀਆਂ ਬ੍ਰਾਂਚਾਂ ਨੂੰ ਹਿਦਾਇਤਾਂ ਕਰ ਦਿੱਤੀਆਂ ਗਈਆਂ ਹਨ ਕਿ ਉਹ ਪੈਨਸ਼ਨਰਾਂ ਦੇ ਖਾਤਿਆਂ ਵਿੱਚ ਪੈਨਸ਼ਨ ਰਕਮ ਸਮੇਂ ਸਿਰ ਕ੍ਰੈਡਿਟ ਕਰਨਾ ਯਕੀਨੀ ਬਣਾਉਣ।
All Bank branches have been directed to ensure credit of pension in the accounts of pensioners on schedule.
ਅਜਿਹੇ ਔਖੇ ਸਮੇਂ ਪੈਨਸ਼ਨ ਖਾਤਿਆਂ ਵਿੱਚ ਸਮੇਂ ਸਿਰ ਕ੍ਰੈਡਿਟ ਕਰਨਾ ਸਮੇਂ ਦੀ ਲੋੜ ਹੈ ਤੇ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ)ਨੇ ਕੋਵਿਡ 19 ਸੰਕਟ ਦੌਰਾਨ ਪੈਨਸ਼ਨਰਾਂ ਨੂੰ ਸਹਾਇਤਾ ਦੇਣ ਲਈ ਇਸ ਨੂੰ ਸਰਬਉੱਚ ਪ੍ਰਾਥਮਿਕਤਾ ਦਿੱਤੀ ਹੈ ।
Timely credit of pension in this hour of need has been accorded top most priority by EPFO to bring succor to the pensioners during Covid19 crisis.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading