Advertisement - Remove

ਕ੍ਰੈਡਿਟ - Example Sentences

ਇੰਟਰਬੈਂਕ ਸਥਾਨਕ ਕਰੰਸੀ ਕ੍ਰੈਡਿਟ ਲਾਈਨ ਸਮਝੌਤਾ
Interbank Local Currency Credit Line Agreement
ਇਹ ਹੋਰ ਬੈਂਕਾਂ ਤੋਂ ਪ੍ਰਾਪਤ ਬੇਨਤੀ ਦੇ ਆਧਾਰ ਉੱਤੇ ਬ੍ਰਿਕਸ ਮੈਂਬਰ ਬੈਂਕਾਂ ਦਰਮਿਆਨ ਕ੍ਰੈਡਿਟ ਰੇਟਿੰਗ ਨੂੰ ਸਾਂਝੀ ਕਰਨ ਲਈ ਸਮਰੱਥ ਬਣਾਵੇਗਾ।
It would enable sharing of credit ratings amongst the BRICS member banks, based on the request received from another bank.
ਭਾਰਤ ਦੀ ਐਕਸਪੋਰਟ ਕ੍ਰੈਡਿਟ ਗਰੰਟੀ ਕਾਰਪੋਰੇਸ਼ਨ ਅਤੇ ਜਪਾਨ ਦੀ ਐੱਨਈਐਕਸਆਈ (ਨੈਕਸੀ) ਦਰਮਿਆਨ ਸਹਿਮਤੀ ਪੱਤਰ
MoU between Export Credit Guarantee Corporation of India and NEXI, Japan
ਪਸ਼ੂਪਾਲਣ ਵਿੱਚ ਲੱਗੇ ਲੋਕਾਂ ਦੀ ਮਦਦ ਲਈ ਸਰਕਾਰ ਦੇ ਪ੍ਰਯਤਨਾਂ ਨੂੰ ਉਜ਼ਾਗਰ ਕਰਦਿਆਂ ਪ੍ਰਕਾਸ਼ ਪਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸਾਨ ਕ੍ਰੈਡਿਟ ਕਾਰਡ ਤਹਿਤ ਉਨ੍ਹਾਂ ਨੂੰ 3 ਲੱਖ ਰੁਪਏ ਦਾ ਕਰਜ਼ਾ ਉਪਲੱਬਧ ਕਰਵਾਇਆ ਗਿਆ ਹੈ।
Highlighting Government’s efforts to help those engaged in Animal Husbandry, he said credit of Rs. 3 lakh under Kisan Credit Card has been extended to them.
ਸ਼੍ਰੀ ਮੋਦੀ ਨੇ ਦੁੱਧ ਉਤਪਾਦਨ ਅਤੇ ਮੱਛੀ ਪਾਲਣ ਦੇ ਕੰਮ ਵਿੱਚ ਲੱਗੇ ਕਿਸਾਨ ਪਰਿਵਾਰਾਂ ਨੂੰ ਵੀ ਵਧਾਈ ਦਿੱਤੀ, ਕਿਉਂਕਿ ਹੁਣ ਕਿਸਾਨ ਕ੍ਰੈਡਿਟ ਕਾਰਡਾਂ ਤੱਕ ਉਨ੍ਹਾਂ ਦੀ ਪਹੁੰਚ ਹੈ।
He also congratulated farmer families engaged in dairy farming, and fisheries, as they now have access to Kisan Credit Cards.
Advertisement - Remove
ਸ਼੍ਰੀ ਮੋਦੀ ਨੇ ਦੁੱਧ ਉਤਪਾਦਨ ਅਤੇ ਮੱਛੀ ਪਾਲਣ ਦੇ ਕੰਮ ਵਿੱਚ ਲੱਗੇ ਕਿਸਾਨ ਪਰਿਵਾਰਾਂ ਨੂੰ ਵੀ ਵਧਾਈ ਦਿੱਤੀ, ਕਿਉਂਕਿ ਹੁਣ ਕਿਸਾਨ ਕ੍ਰੈਡਿਟ ਕਾਰਡਾਂ ਤੱਕ ਉਨ੍ਹਾਂ ਦੀ ਪਹੁੰਚ ਹੈ।
He also congratulated farmer families engaged in dairy farming, and fisheries, as they now have access to Kisan Credit Cards.
ਇਹ ਕਰਜ਼ੇ ਕਿਸਾਨਾਂ ਨੂੰ ਕਿਸਾਨ ਕ੍ਰੈਡਿਟ ਕਾਰਡ (ਕੇ ਸੀ ਸੀ) ਉੱਤੇ ਹਾਸਲ ਹੋਣਗੇ ਅਤੇ ਉਨ੍ਹਾਂ ਨੂੰ 6 ਮਹੀਨੇ ਤੱਕ ਸਟੋਰੇਜ ਲਈ ਵਿਆਜ ਸਬਸਿਡੀ ਮਿਲੇਗੀ।
The loans are available to Kisan Credit Card (KCC) holding small and marginal farmers at interest subvention of 2 per cent on such storages for a period of upto six months.
ਅਸੀਂ ਇੱਕ ਬ੍ਰਿਕਸ ਕ੍ਰੈਡਿਟ ਰੇਟਿੰਗ ਏਜੰਸੀ ਦੀ ਸਥਾਪਨਾ ਦੇ ਵਿਚਾਰ ਨੂੰ ਸਾਕਾਰ ਕਰਨਾ ਚਾਹੁੰਦੇ ਹਾਂ।
We look forward to translating into reality the idea of a BRICS Credit Rating Agency.
4. ਸਹਿਕਾਰੀ ਬੈਂਕਾਂ ਅਤੇ ਖੇਤਰੀ ਗ੍ਰਾਮੀਣ ਬੈਂਕਾਂ ਵੱਲੋਂ ਮਿਸ਼ਨ ਮੋਡ ਵਿੱਚ ਆੱਪਰੇਟਿਵ/ਲਾਈਵ ਕਿਸਾਨ ਕ੍ਰੈਡਿਟ ਕਾਰਡਾਂ ਨੂੰ ਰੂਪੇ/ਏ.ਟੀ.ਐੱਮ.-ਯੋਗ ਕਿਸਾਨ ਕ੍ਰੈਡਿਟ ਕਾਰਡਾਂ (ਕੇ.ਸੀ.ਸੀਜ਼) ਵਿੱਚ ਤਬਦੀਲ ਕਰਨ ਵਿੱਚ ਨਾਬਾਰਡ ਪੂਰੀ ਮਦਦ ਕਰੇਗਾ।
iv. NABARD will coordinate the conversion of operative/live KCCs into RuPay/ATM-enabled Kisan Credit Cards (KCCs) by Cooperative Banks and Regional Rural Banks (RRBs) in a mission mode.
ਸਰਕਾਰ ਨੇ ਬੈਂਕਾਂ ਨੂੰ ਇਹ ਵੀ ਕਿਹਾ ਹੈ ਕਿ ਛੋਟੇ ਉਦਯੋਗਾਂ ਲਈ ਕੈਸ਼ ਕ੍ਰੈਡਿਟ ਲਿਮਿਟ ਨੂੰ 20 ਪ੍ਰਤੀਸ਼ਤਤੋਂ ਵਧਾ ਕੇ 25 ਪ੍ਰਤੀਸ਼ਤਕਰਨ।
Government has also asked banks to raise the credit limit for small industry from 20 per cent of turnover to 25 per cent.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading