Advertisement - Remove

ਕ੍ਰਿਸ਼ਨ - Example Sentences

kriśana  krishana
ਸ਼੍ਰੀ ਕ੍ਰਿਸ਼ਨ ਨੇ ਫਿਰ ਕੋਵਿਡ - 19 ਦੇ ਹਾਲਾਤ ਅਤੇ ਟ੍ਰਾਈਫੈੱਡ ਦੁਆਰਾ ਉਠਾਏ ਗਏ ਕਦਮਾਂ ਬਾਰੇ ਦੱਸਿਆ।
Shri Krishna then addressed the COVID-19 situation and the steps taken by TRIFED to same.
26 ਮਈ 2020 ਨੂੰ ਸ੍ਰੀ ਪ੍ਰਵੀਰ ਕ੍ਰਿਸ਼ਨ ਵੈਬੀਨਾਰ ਨੂੰ ਸੰਬੋਧਨ ਕਰਦੇ ਹੋਏ *****
Shri Pravir Krishna addressing the Webinar on 26th May 2020
ਭਾਈਓ-ਭੈਣੋਂ ਇਹ ਮੇਰੀ ਖੁਸ਼ਕਿਸਮਤੀ ਹੈ ਕਿ ਮੈਨੂੰ ਅੱਜ ਉਸ ਸਥਾਨ 'ਤੇ ਆਉਣ ਦਾ ਮੌਕਾ ਮਿਲਿਆ ਹੈ ਜੋ ਕਦੇ ਕੁੰਡਿਲਨਗਰ ਦੇ ਰੂਪ ਵਿੱਚ ਜਾਣਿਆ ਜਾਂਦਾ ਸੀ ਅਤੇ ਦਵਾਰਕਾ ਦੇ ਨਾਥ ਸ਼੍ਰੀ ਕ੍ਰਿਸ਼ਨ ਇੱਥੇ ਆਏ ਸਨ।
Dear ladies and gentlemen, it is indeed a privilege that I was ordained to be here today at such a pious place, the erstwhile Kundilnagar, which has been blessed by the visit of Dwarkadheesh Lord Shri Krishna himself.
ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਦੀ ਪ੍ਰੇਰਣਾ ਨਾਲ ਅਸੀਂ ਅਜਿਹੇ ਸਮਾਜ ਦੀ ਰਚਨਾ ਕਰ ਸਕਦੇ ਹਾਂ, ਜੋ ਨਿਆਂ ਪ੍ਰਿਯ, ਸੰਵੇਦਨਸ਼ੀਲ ਅਤੇ ਕਰੁਣਾਮਈ ਹੋਵੇ।
Lord Shri Krishna inspires us to establish a society that is just, sensitive and compassionate.
ਜਨਮਅਸ਼ਟਮੀ ਅਵਸਰ ਭਗਵਾਨ ਕ੍ਰਿਸ਼ਨ ਜੀ ਦਾ ਜਨਮਦਿਨ ਮਨਾਇਆ ਜਾਂਦਾ ਹੈ, ਜਿਨ੍ਹਾਂ ਦੀ ਭਗਵਾਨ ਵਿਸ਼ਨੂੰ ਦੇ ਅੱਠਵੇਂ ਅਵਤਾਰ ਵਜੋਂ ਪੂਜਾ ਹੁੰਦੀ ਹੈ।
Janmashtami celebrates the birth of Lord Krishna who is worshipped as the eighth incarnation of Lord Vishnu.
Advertisement - Remove
‘ਭਗਵਦ ਗੀਤਾ’ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੁਆਰਾ ਦਿੱਤਾ ਗਿਆ ‘ਕਰਮ ਕਰੀ ਜਾਓ ਪਰ ਫਲ ਦੀ ਇੱਛਾ ਨਾ ਕਰੋ’ ਦਾ ਸਦੀਵੀ ਸੰਦੇਸ਼ ਸਮੁੱਚੀ ਮਾਨਵਤਾ ਲਈ ਇੱਕ ਪ੍ਰੇਰਣਾਸਰੋਤ ਰਿਹਾ ਹੈ।
The eternal message of performing our duties with sincerity without attachment to the results, elaborated by Lord Krishna in the Bhagwad Gita has been a source of inspiration for the entire humanity.
ਇਹ ਤਿਉਹਾਰ ਮਨਾਉਂਦੇ ਹੋਏ, ਆਓ ਅਸੀਂ ਸਾਰੇ ਆਪਣੇ ਜੀਵਨ ਅਤੇ ਮਾਨਵਤਾ ਦੇ ਉੱਥਾਨ ਲਈ ਸ਼੍ਰੀ ਕ੍ਰਿਸ਼ਨ ਦੀਆਂ ਸਦੀਵੀ ਅਤੇ ਯੂਨੀਵਰਸਲ ਸਿੱਖਿਆਵਾਂ ਦਾ ਪਾਲਣ ਕਰਨ ਦਾ ਸੰਕਲਪ ਲਈਏ।
As we celebrate this festival, let us all resolve to follow the timeless and universal teachings of Lord Krishna for the betterment of our lives and humanity.
ਮੇਰਾ ਜਨਮ ਗੁਜਰਾਤ ਵਿੱਚ ਹੋਇਆ ਜਿੱਥੇ ਦਵਾਰਕਾ ਜੀ ਹਨ ਅਤੇ ਸ਼੍ਰੀ ਕ੍ਰਿਸ਼ਨ ਭਗਵਾਨ ਦਾ ਨਾਤਾ ਕੁੰਡਿਲ ਨਗਰ ਨਾਲ ਰਿਹਾ ਅਤੇ ਅੱਜ ਇਹ ਮੇਰੀ ਖੁਸ਼ਕਿਸਮਤੀ ਹੈ ਕਿ ਉਸ ਵਿਰਾਸਤ 'ਤੇ ਆ ਕੇ ਪਿਛਲੇ ਪੰਜ ਦਹਾਕੇ ਤੋਂ ਤੁਸੀਂ ਸਾਰੇ ਜਿਸਦੀ ਉਡੀਕ ਕਰ ਰਹੇ ਸੀ, ਉਹ ਬ੍ਰਿਜ ਅੱਜ ਤੁਹਾਨੂੰ ਪ੍ਰਾਪਤ ਹੋ ਰਿਹਾ ਹੈ।
Lord Krishnas steps have blessed Dalong, and hence, I feel fortunate to visit this place of such historical legacy. Today, I feel elated to gift to you the bridge for which you all had been waiting for the last five decades.
ਕਰਨਲ ਧਨੀ ਰਾਮ ਸ਼ਾਂਡਿਲ, ਪੰਜਾਬ ਦੇ ਸ਼੍ਰੀ ਸਾਧੂ ਸਿੰਘ ਧਰਮਸੋਤ, ਹਰਿਆਣਾ ਦੇ ਸ਼੍ਰੀ ਕ੍ਰਿਸ਼ਨ ਕੁਮਾਰ ਬੇਦੀ ਅਤੇ ਕੇਂਦਰ ਅਤੇ ਸਬੰਧਤ ਸੂਬਿਆਂ ਦੇ ਸੀਨੀਅਰ ਅਧਿਕਾਰੀਆਂ ਨੇ ਮੀਟਿੰਗ ਵਿੱਚ ਹਿੱਸਾ ਲਿਆ।
Sadhu Singh Dharamsot, Haryana, Sh. Krishan Kumar Bedi and Senior officers of the Centre and concerned states also attended the meeting.
ਜਿਤੇਂਦਰ ਸਿੰਘ, ਮੁੱਖ ਸੂਚਨਾ ਕਮਿਸ਼ਨਰ, ਸ੍ਰੀ ਰਾਧਾ ਕ੍ਰਿਸ਼ਨ ਮਾਥੁਰ ਅਤੇ ਹੋਰ ਪਤਵੰਤੇ ਸਮਾਰੋਹ ‘ਚ ਹਾਜ਼ਰ ਸਨ।
The country and all the political parties should think over the need to have simultaneous elections so that the attention can be focussed on the development of the nation.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading