Advertisement - Remove

ਕੋਸ਼ਿਸ਼ - Example Sentences

Popularity:
Difficulty:
kōśiśa  koshisha
ਇਨ੍ਹਾਂ ਪਹਿਲਾਂ ਜ਼ਰੀਏ ਇੱਕ ਰਸਮੀ ਅਰਥਵਿਵਸਥਾ ਦੇ ਨਵੇਂ ਈਕੋ ਸਿਸਟਮ ਅਤੇ ਇੱਕ ਏਕੀਕ੍ਰਿਤ ਕਰ ਵਿਵਸਥਾ ਨਾਲ ਸੰਯੁਕਤ ਰੂਪ ਵਿੱਚ ਅਸੀਂ ਇੱਕ ਨਵਾਂ ਭਾਰਤ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।
Through these initiatives, combined with the new eco-system of a formal economy and a unified tax regime, we are trying to create a NEW INDIA.
ਇਸ ਲਈ ਅਗਰ ਭਾਰਤ ਵਿੱਚ ਨਵੇਂ ਮਕਾਨਾਂ ਦੇ ਨਿਰਮਾਣ ਵਿੱਚ ਨਵੀਂ ਟੈਕਨੋਲੋਜੀ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸਦੇ ਬਹੁਤ ਲਾਭ ਹੋਣਗੇ।
Therefore the use of new technology in house construction would have added advantage, if tried in India.
ਇਹ ਮਨੁੱਖੀ ਤਸਕਰੀ ਨਾਲ ਸਬੰਧਤ ਬਚਾਅ ਅਤੇ ਵਾਪਸੀ ਦੇ ਮੁੱਦਿਆਂ ‘ਤੇ ਦੁਵੱਲੇ ਸਹਿਯੋਗ ਨੂੰ ਵਧਾਉਣ ਦੀ ਕੋਸ਼ਿਸ਼ ਹੈ।
It seeks to increase the bilateral cooperation on the issues of prevention, rescue and repatriation related to human trafficking.
ਉਨ੍ਹਾਂ ਨੇ ਜੀਐੱਸਟੀ ਦੇ ਲਾਭਾਂ ਬਾਰੇ ਬੋਲਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਇੱਕ ਜਨਤਾ ਮਿੱਤਰ, ਵਿਕਾਸ ਮਿੱਤਰ ਅਤੇ ਨਿਵੇਸ਼ ਮਿੱਤਰ ਮਾਹੌਲ ਕਾਇਮ ਕਰਨ ਦੀ ਨਿਰੰਤਰ ਕੋਸ਼ਿਸ਼ ਕਰ ਰਹੀ ਹੈ।
He also spoke of the benefits of GST, and said the Union Government is making constant efforts to create a people-friendly, development-friendly and investment-friendly environment.
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਮਿਸ਼ਨ ਨੂੰ ਜਨ ਅੰਦੋਲਨ ਵਿੱਚ ਬਣਾਉਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ।
He said that efforts should be made to convert this mission into a Jan-Andolan (Mass Movement).
Advertisement - Remove
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਝ ਲੋਕ ਰਾਸ਼ਟਰ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਸਾਡੇ ਦੇਸ਼ ਦੇ ਨੌਜਵਾਨ ਅਜਿਹੇ ਤੱਤਾਂ ਨੂੰ ਮੂੰਹ ਤੋੜ ਜਵਾਬ ਦੇ ਰਹੇ ਹਨ।
Some people are trying to divide the nation and the youth of this country are giving a fitting answer to such elements, the Prime Minister said.
ਇਸ ਨੂੰ ਸਮਾਜਕ ਅਤੇ ਆਰਥਕ ਤਬਦੀਲੀ ਦਾ ਅਸਲੀ ਮਕਸਦ ਹਾਸਲ ਕਰਨ ਵਾਸਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ।
It should try to achieve the real goal of bringing social and economic change.
ਅਸੀਂ ਆਪਣੇ ਲੋਕਾਂ ਨੂੰ ਇਹ ਸ਼ਕਤੀ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਇਸ ਸਮਰੱਥਾ ਨੂੰ ਸਾਡੀਆਂ ਮੁਹਿੰਮਾਂ, ਜਿਵੇਂ ਕਿ ਡਿਜੀਟਲ ਇੰਡੀਆ ਅਤੇ ਸਕਿੱਲ ਇੰਡੀਆ ਰਾਹੀਂ ਸਮਝਣ।
We are trying to empower our people to realise this potential through our campaigns like Digital India and Skill India.
ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਦੱਸਿਆ ਸੀ ਕਿ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਅਤੇ ਪੰਜ ਪਿਆਰਿਆਂ ਰਾਹੀਂ ਦੇਸ਼ ਨੂੰ ਇਕਮੁੱਠ ਕਰਨ ਦੀ ਇੱਕ ਨਿਵੇਕਲੀ ਕੋਸ਼ਿਸ਼ ਕੀਤੀ।
In his address, the Prime Minister underlined how Guru Gobind Singh made a unique attempt to unite the country through the Khalsa sect and the five PanchPyaras belonged to different parts of India.
ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਾਸ ਵਾਸਤੇ ਬੁਨਿਆਦੀ ਢਾਂਚੇ ਦਾ ਹੋਣਾ ਅਤਿ ਅਵੱਸ਼ਕ ਹੈ ਅਤੇ ਕੇਂਦਰ ਸਰਕਾਰ ਦੀ ਏਹੀ ਕੋਸ਼ਿਸ਼ ਹੈ ਕਿ ਲੋਕਾਂ ਦੇ ਸੁਪਨੇ ਅਤੇ ਇਛਾਵਾਂ ਪੂਰੀਆਂ ਕੀਤੀਆਂ ਜਾਣ ।
The Prime Minister said infrastructure is extremely important for development, and the effort of the Union Government is to fulfil the dreams and wishes of the people.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading