Advertisement - Remove

ਕਲਸਟਰ - Example Sentences

kalasaṭara  kalasatara
ਸਾਡੇ ਦੇਸ਼ ਵਿੱਚ ਸਨਅਤ ਦੇ ਵਿਕਾਸ ਲਈ ਕਲਸਟਰ ਬੇਸਡ ਅਪ੍ਰੋਚ ਤੋਂ ਅਸੀਂ ਜਾਣੂ ਹਾਂ।
We are also familiar with the cluster based approach for the development of the industry in our country.
ਸਾਡੇ ਦੇਸ਼ ਵਿੱਚ ਸਨਅਤ ਦੇ ਵਿਕਾਸ ਲਈ ਕਲਸਟਰ ਬੇਸਡ ਅਪ੍ਰੋਚ ਤੋਂ ਅਸੀਂ ਜਾਣੂ ਹਾਂ।
We are also familiar with the cluster based approach for the development of the industry in our country.
ਹੁਣ ਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਖੇਤੀ ਨਾਲ ਸਬੰਧਤ ਉਥੋਂ ਦੇ ਉਤਪਾਦਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਖੇਤੀ ਕਲਸਟਰ ਅਪਰੋਚ ਨਾਲ ਕੰਮ ਕੀਤਾ ਜਾਵੇਗਾ।
Now, keeping in mind the agricultural produce in different districts, agricultural cluster approach will be adopted in different districts across the country.
ਹੁਣ ਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਖੇਤੀ ਨਾਲ ਸਬੰਧਤ ਉਥੋਂ ਦੇ ਉਤਪਾਦਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਖੇਤੀ ਕਲਸਟਰ ਅਪਰੋਚ ਨਾਲ ਕੰਮ ਕੀਤਾ ਜਾਵੇਗਾ।
Now, keeping in mind the agricultural produce in different districts, agricultural cluster approach will be adopted in different districts across the country.
ਉਨ੍ਹਾਂ ਕਿਹਾ ਕਿ ਇਸ ਨਾਲ ਮਾਰਕੀਟਿੰਗ ਅਮਲ ਨੂੰ ਹੁੰਗਾਰਾ ਮਿਲੇਗਾ ਅਤੇ ਸਨਅਤੀ ਕਲਸਟਰ ਾਂ ਵਾਂਗ ਹੀ ਖੇਤੀ ਕਲਸਟਰ ਵਿਕਸਤ ਹੋ ਸਕਣਗੇ।
He said this can boost the marketing process, and help develop agri-clusters, on the lines of industrial clusters.
Advertisement - Remove
ਉਨ੍ਹਾਂ ਕਿਹਾ ਕਿ ਫਾਰਮਾ ਖੇਤਰ ਦੇ ਸੂਖਮ , ਲਘੂ ਅਤੇ ਦਰਮਿਆਨੇ ਉੱਦਮਾਂ ( ਐੱਮਐੱਸਐੱਮਈ ) ਲਈ ਕਲਸਟਰ ਬਣਾਏ ਜਾਣਗੇ ।
He said clusters will be formed of pharma MSMEs.
ਦੋਹਾਂ ਪੱਖਾਂ ਨੇ ਕੰਪਨੀਆਂ ਵੱਲੋਂ ਪੂਰੇ ਸਹਿਯੋਗ ਨਾਲ ਵਿਕਾਸ ਦੀ ਦਿਸ਼ਾ ਵਿੱਚ ਕੀਤੀ ਗਈ ਪ੍ਰਗਤੀ ’ਤੇ ਤਸੱਲੀ ਪ੍ਰਗਟਾਈ ਅਤੇ ਵਾਂਕਰ ਕਲਸਟਰ ‘ਤੇ ਸ਼ੁਰੂਆਤੀ ਸਮਝੌਤਾ ਵਾਰਤਾ ਜਲਦੀ ਪੂਰੀ ਹੋਣ ਦੀ ਉਮੀਦ ਪ੍ਰਗਟਾਈ।
The Sides noted with satisfaction the progress made by the companies in the development of comprehensive cooperation and expressed the hope for the completion of negotiations on the Vankor cluster at an early date.
ਵਿੱਤ ਮੰਤਰੀ ਨੇ ਐਲਾਨ ਕੀਤਾ ਕਿ 'ਰਵਾਇਤੀ ਉਦਯੋਗਾਂ ਦੀ ਤਰੱਕੀ ਅਤੇ ਪੁਨਰ ਨਿਰਮਾਣ ਲਈ ਫੰਡ ਦੀ ਯੋਜਨਾ (ਸਫੂਰਤੀ)' ਤਹਿਤ ਸਾਲ 2019-20 ਦੌਰਾਨ 100 ਨਵੇਂ ਕਲਸਟਰ ਕਾਇਮ ਕੀਤੇ ਜਾਣਗੇ ਜਿਸ ਨਾਲ 50,000 ਸ਼ਿਲਪਕਾਰਾਂ ਨੂੰ ਆਰਥਿਕ ਕੀਮਤ ਲੜੀ ਵਿੱਚ ਸ਼ਾਮਲ ਹੋਣ ਦੇ ਯੋਗ ਬਣਾਇਆ ਜਾਵੇਗਾ।
The Finance Minister also announced that under the Scheme of Fund for Upgradation and Regeneration of Traditional Industries (SFURTI) 100 new clusters will be set up during 2019-20 enabling 50,000 artisans to join the economic value chain.
ਅਸਲ ਵਿੱਚ ਸਭ ਤੋਂ ਵੱਡਾ ਕਲਸਟਰ ਝਾਂਸੀ ਵਿੱਚ ਤਿਆਰ ਕੀਤਾ ਜਾਵੇਗਾ।
In fact, the biggest cluster would be created at Jhansi.
ਮੰਤਰੀਆਂ ਦੇ ਗਰੁੱਪ (ਜੀਓਐੱਮ) ਨੇ ਟੈਸਟਿੰਗ ਰਣਨੀਤੀ ਅਤੇ ਹੌਟਸਪੌਟਸ ਅਤੇ ਕਲਸਟਰ ਪ੍ਰਬੰਧਨ ਲਈ ਰਣਨੀਤੀ ਦੇ ਨਾਲ - ਨਾਲ ਦੇਸ਼ ਭਰ ਵਿੱਚ ਟੈਸਟਿੰਗ ਕਿੱਟਾਂ ਦੀ ਉਪਲੱਬਧਤਾ ਦੀ ਵੀ ਸਮੀਖਿਆ ਕੀਤੀ।
GoM also reviewed the testing strategy and availability of testing kits across the country along with the strategy for hotspots and cluster management.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading