Advertisement - Remove

ਕਪਤਾਨ - Example Sentences

Popularity:
Difficulty:
kapatāna  kapataana
ਜਪਾਨੀ ਕਾਰੋਬਾਰਾਂ ਤੇ ਉਦਯੋਗਾਂ ਦੇ ਕਪਤਾਨ ਇੱਥੇ ਬੈਠੇ ਹਨ, ਉਹ ਇਸ ਗੱਲ ‘ਤੇ ਸਹਿਮਤ ਹੋਣਗੇ ਕਿ ਜਾਪਾਨ ਦੀਆਂ ਤਕਨਾਲੋਜੀਆਂ ਅਤੇ ਭਾਰਤ ਦੇ ਮਨੁੱਖੀ ਸਰੋਤਾਂ ਦੇ ਸੁਮੇਲ ਨਾਲ ਸਫ਼ਲਤਾ ਹਰ ਹਾਲਤ ਵਿੱਚ ਮਿਲੇਗੀ।
The captains of Japanese business and industry sitting here will agree with me that a combination of Japan’s technologies and India’s human resources will create a win-win situation.
ਦੱਸਿਆ ਗਿਆ ਕਿ ਕਪਤਾਨ ਨੂੰ ਲੱਤ ਵਿੱਚ ਗੰਭੀਰ ਸੱਟ ਲੱਗ ਗਈ ਅਤੇ ਕੋਚੀ ਤੋਂ ਤੁਰੰਤ ਬਚਾਅ ਕਾਰਜ ਸ਼ੁਰੂ ਕਰਵਾਉਣਾ ਪਿਆ।
The Captain was reported to have suffered a severe leg injury necessitating an immediate rescue off Kochi.
ਇਹ ਵਪਾਰੀ ਜਹਾਜ਼ ਡੂੰਘੇ ਸਮੁੰਦਰ ਵਿੱਚ ਚਲ ਰਿਹਾ ਸੀ। ਇਸ ਸਥਿਤੀ ਵਿੱਚ, ਹੈਲੀਕਾਪਟਰ ਦੇ ਪਾਇਲਟ ਨੇ ਬੇਮਿਸਾਲ ਕੁਸ਼ਲਤਾ ਨਾਲ ਔਖੀ ਸਥਿਤੀ ਨਾਲ ਨਜਿੱਠਿਆ ਅਤੇ ਨਾਜ਼ੁਕ ਬੀਮਾਰ ਵਪਾਰੀ ਜਹਾਜ਼ ਦੇ ਕਪਤਾਨ ਨੂੰ ਸਫਲਤਾਪੂਰਵਕ ਬਚਾਇਆ।
Heavy sea state resulted in the ship rolling excessively the pilots of the helicopter displaying tremendous skill and professionalism successfully overcame the challenges posed by the unfavourable conditions and ensured the safe evacuation of the patient.
ਇੱਕ ਸ਼ਾਨਦਾਰ ਪ੍ਰੋਗਰਾਮ ਵਿੱਚ ਕਪਤਾਨ ਸੋਮਜੀਤ ਸਿੰਘ ਨੂੰ ਟ੍ਰਾਫੀ ਪ੍ਰਧਾਨ ਕੀਤੀ ਗਈ।
The trophy was presented to skipper Somjeet Singh in a glittering ceremony.
ਓਲੰਪਿਕ ਮੈਡਲ ਜੇਤੂ ਬੈਡਮਿੰਟਨ ਖਿਡਾਰੀ ਸ਼੍ਰੀਮਤੀ ਪੀ ਵੀ ਸਿੰਧੂ ਅਤੇ ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸ਼੍ਰੀ ਸੁਨੀਲ ਛੇਤਰੀ ਫਿੱਟ ਇੰਡੀਆ ਮੁਹਿੰਮ ਤਹਿਤ ਆਯੋਜਿਤ ਫਿੱਟ ਹੈ ਤੋ ਹਿੱਟ ਹੈ ਭਾਰਤ” ਪ੍ਰੋਗਰਾਮ ਵਿੱਚ ਵੀ ਮੌਜੂਦ ਸਨ।
Olympic medal winner badminton player Ms P.V Sindhu and Indian football team Captain Shri. Sunil Chhetri were also present at the "Fit Hai To Hit Hai India" program organized under the Fit India campaign.
Advertisement - Remove
ਵਿਸ਼ਵ ਪ੍ਰਸਿੱਧ ਬੈਡਮਿੰਟਨ ਖਿਡਾਰੀ ਅਤੇ ਓਲੰਪਿਕ ਮੈਡਲ ਜੇਤੂ ਸੁਸ਼੍ਰੀ ਪੀ ਵੀ ਸਿੰਧੂ ਅਤੇ ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸ਼੍ਰੀ ਸੁਨੀਲ ਛੇਤਰੀ ਨੇ ਇਸ ਮੌਕੇ ਵਿਦਿਆਰਥੀਆਂ ਨਾਲ ਤੰਦਰੁਸਤੀ ਦੇ ਸੁਝਾਅ ਵੀ ਸਾਂਝੇ ਕੀਤੇ ਅਤੇ ਫਿੱਟ ਰਹਿਣ ਦੇ ਫਾਇਦੇ ਦੱਸਦਿਆਂ ਉਨ੍ਹਾਂ ਨੂੰ ਤੰਦਰੁਸਤ ਰਹਿਣ ਲਈ ਪ੍ਰੇਰਿਆ।
PV Sindhu and Indian football team captain Shri. Sunil Chhetri also shared fitness tips with the students on the occasion and inspired them by telling the advantages of staying fit.
ਮੇਰੇ ਲਈ ਖੁਸ਼ੀ ਦੀ ਗੱਲ ਹੈ ਕਿ ਮੈਨੂੰ ਵੀ ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਜੀ ਨੇ ਚੈਲੇਂਜ ਕੀਤਾ ਹੈ ਅਤੇ ਮੈਂ ਉਨ੍ਹਾਂ ਦੇ ਚੈਲੇਂਜ ਨੂੰ ਸਵੀਕਾਰ ਕੀਤਾ ਹੈ।
For me, its heartwarming that the captain of the Indian Cricket team Virat Kohli ji has included me in his challenge... and I too have accepted his challenge.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading