Advertisement - Remove

ਉਦੇਸ਼ - Example Sentences

Popularity:
Difficulty:
udēśa  udesha
ਇਸ ਯੋਜਨਾ ਦਾ ਉਦੇਸ਼ ਸਾਰੇ ਘਰਾਂ ਨੂੰ ਬਿਜਲੀ ਪ੍ਰਦਾਨ ਕਰਨਾ ਹੈ ।
The aim of this scheme is to provide power to all homes.
ਇਸ ਸਹਿਮਤੀ ਪੱਤਰ ਦਾ ਉਦੇਸ਼ ਡੇਅਰੀ ਵਿਕਾਸ ਅਤੇ ਸੰਸਥਾਗਤ ਅਤੇ ਮਜ਼ਬੂਤੀ ਦੇ ਅਧਾਰ ਉੱਤੇ ਮੌਜੂਦਾ ਗਿਆਨ ਨੂੰ ਵਿਆਪਕ ਬਣਾਉਣ ਲਈ ਪਸ਼ੂ ਪਾਲਣ ਅਤੇ ਡੇਅਰੀ ਦੇ ਖੇਤਰ ਵਿੱਚ ਦੁਵੱਲੇ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਹੈ।
The MoU aims to develop bilateral cooperation in the field of Animal Husbandly and Dairying for the purpose of broadening the existing knowledge base on dairy development and institutional strengthening.
ਇਸ ਸਹਿਮਤੀ ਪੱਤਰ ਦਾ ਉਦੇਸ਼ ਭਾਰਤੀ ਨੌਜਵਾਨਾਂ ਵਿੱਚ ਅੰਤਰਰਾਸ਼ਟਰੀ ਸੰਦਰਭ ਪੈਦਾ ਕਰਨਾ ਹੈ ਤਾਂ ਕਿ ਵਿਚਾਰਾਂ, ਕਦਰਾਂ ਕੀਮਤਾਂ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਨੌਜਵਾਨਾਂ ਨੂੰ ਸ਼ਾਂਤੀ ਅਤੇ ਸੂਝ-ਬੂਝ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਜਾਵੇ।
The objective of the MoU is to create international perspective among the Indian Youth, to promote exchange of ideas, values and culture and to involve them in promoting peace and understanding.
• ਚਾਰ ਵਾਧੂ ਬਟਾਲੀਅਨਾਂ ਨੂੰ ਬਣਾਉਣ ਦਾ ਉਦੇਸ਼ ਦੇਸ਼ ਦੇ ਵਿਸ਼ਾਲ ਭੂਗੋਲਿਕ ਖੇਤਰ ਨੂੰ ਧਿਆਨ ਵਿੱਚ ਰੱਖਦੇ ਹੋਏ ਆਫਤ ਪ੍ਰਤੀਕਿਰਿਆ ਦੇ ਸਮੇਂ ਨੂੰ ਘਟਾਉਣਾ ਹੈ।
The objective of raising four additional battalions is to reduce the response time keeping in view the vast geographic area of the country.
ਇਸ ਦੀ ਪੈਦਾਇਸ਼੍ਰ ਉਸ ਸਮੇਂ ਹੋਈ ਜਦੋਂ ਦੱਖਣ ਪੂਰਬੀ ਏਸ਼ੀਆ ਆਪਸੀ ਜੰਗਾਂ ਦਾ ਅਖਾੜਾ ਬਣਿਆ ਹੋਇਆ ਸੀ। ਆਸੀਆਨ ਨੇ 10 ਦੇਸ਼ਾਂ ਨੂੰ ਇੱਕ ਸਾਂਝੇ ਉਦੇਸ਼ ਅਤੇ ਸਾਂਝੇ ਭਵਿੱਖ ਲਈ ਇਕੱਠਾ ਕੀਤਾ।
Born when Southeast Asia was a theatre of a brutal war and a region of uncertain nations, ASEAN has united 10 countries behind a common purpose and a shared future.
Advertisement - Remove
ਸਹਿਮਤੀ ਪੱਤਰ ਦਾ ਉਦੇਸ਼ ਪ੍ਰੋਗਰਾਮਾਂ ਅਤੇ ਗਤੀਵਿਧੀਆਂ ਵਿੱਚ ਭਾਗੀਦਾਰੀ , ਸੂਚਨਾ ਅਤੇ ਗਿਆਨ ਨੂੰ ਸਾਂਝਾ ਕਰਨ ਅਤੇ ਨੌਜਵਾਨਾਂ ਦਾ ਅਦਾਨ- ਪ੍ਰਦਾਨ ਕਰਨ ਲਈ ਦੋਹਾਂ ਦੇਸ਼ਾਂ ਦਰਮਿਆਨ ਯੁਵਾ ਮਾਮਲਿਆਂ ਦੇ ਸਬੰਧ ਵਿੱਚ ਸਹਿਯੋਗ ਨੂੰ ਮਜ਼ਬੂਤੀ ਅਤੇ ਪ੍ਰੋਤਸਾਹਨ ਪ੍ਰਦਾਨ ਕਰਨਾ ਹੈ ।
The objective of the MoU is to strengthen and encourage cooperation between the two countries on youth matters through participation in events and activities, information and knowledge sharing and youth exchanges.
ਇਸ ਪ੍ਰਸਤਾਵਿਤ ਐੱਫ਼.ਓ.ਯੂ. ਦਾ ਉਦੇਸ਼ ਹਾਈਡ੍ਰੋਕਾਰਬਨ ਖੇਤਰ ਵਿੱਚ ਸਮਾਨਤਾ ਅਤੇ ਆਪਸੀ ਲਾਭ ਦੇ ਆਧਾਰ ਉੱਤੇ ਭਾਰਤ ਤੇ ਬੰਗਲਾਦੇਸ਼ ਵਿਚਾਲੇ ਦੁਵੱਲਾ ਸਹਿਯੋਗ ਵਧਾਉਣ ਅਤੇ ਇੱਕ ਸਹਿਕਾਰੀ ਸੰਸਥਾਗਤ ਢਾਂਚੇ ਦਾ ਪ੍ਰਬੰਧ ਸਥਾਪਤ ਕਰਨ ਦੀ ਸੁਵਿਧਾ ਦੇਣਾ ਹੈ।
The objective of the proposed FoU is to establish a cooperative institutional framework mechanism to facilitate and enhance India-Bangladesh bilateral cooperation in the hydrocarbon sector on the basis of equality and mutual benefit.
ਦੋਹਾਂ ਧਿਰਾਂ ਦਾ ਉਦੇਸ਼ ਇੱਕ ਸਹਿਕਾਰੀ ਸੰਸਥਾਗਤ ਸਬੰਧ ਕਾਇਮ ਦਾ ਅਧਾਰ ਤਿਆਰ ਕਰਨਾ ਹੈ ਤਾਂਕਿ ਨਵੀਂ ਅਤੇ ਅਖੁੱਟ ਊਰਜਾ ਦੇ ਮੁੱਦਿਆਂ ਵਿੱਚ ਤਕਨੀਕੀ ਸਹਿਯੋਗ ਨੂੰ ਆਪਸੀ ਹਿਤਾਂ ਲਈ ਉਤਸ਼ਾਹਿਤ ਕੀਤਾ ਜਾ ਸਕੇ।
Both sides aim to establish the basis for a cooperative institutional relationship to encourage and promote technical bilateral cooperation on new and renewable issues on the basis of mutual benefit equality and reciprocity.
ਦੋਹਾਂ ਧਿਰਾਂ ਦਾ ਉਦੇਸ਼ ਨਵੀਨ ਅਤੇ ਨਵੀਨੀਕਰਨ ਵਿਸ਼ਿਆਂ ਉੱਤੇ ਤਕਨੀਕੀ ਦੁਵੱਲੇ ਸਹਿਯੋਗ ਨੂੰ ਰਵਾਇਤੀ ਲਾਭ ਦੇ ਅਧਾਰ ’ਤੇ ਉਤਸ਼ਾਹਿਤ ਕਰਨ ਲਈ ਸਹਿਕਾਰੀ ਸੰਸਥਾਗਤ ਸਬੰਧ ਕਾਇਮ ਕਰਨਾ ਹੈ।
Both sides aim to establish the basis for a cooperative institutional relationship to encourage and promote technical bilateral cooperation on new and renewable issues on the basis of mutual benefit equality and reciprocity.
ਇਸ ਬਿਲ ਦਾ ਉਦੇਸ਼ ਰਾਸ਼ਟਰੀ ਫੂਡ ਟੈਕਨੋਲੋਜੀ, ਉੱਦਮਤਾ ਤੇ ਪ੍ਰਬੰਧਨ ਸੰਸਥਾਨ (ਐੱਨਆਈਐੱਫਟੀਈਐੱਮ) ਕੁੰਡਲੀ (ਹਰਿਆਣਾ) ਅਤੇ ਭਾਰਤੀ ਫੂਡ ਪ੍ਰੋਸੈੱਸਿੰਗ ਟੈਕਨੋਲੋਜੀ ਸੰਸਥਾਨ (ਆਈਆਈਐੱਫਪੀਟੀ), ਤੰਜਾਵੁਰ (ਤਮਿਲ ਨਾਡੂ) ਨੂੰ ‘ਰਾਸ਼ਟਰੀ ਮਹੱਤਵ ਦੇ ਸੰਸਥਾਨ’ ਦਾ ਦਰਜਾ ਪ੍ਰਦਾਨ ਕਰਨਾ ਹੈ।
The objective of the bill is to confer the status of Institutions of National Importance to National Institute of Food Technology, Entrepreneurship and Management (NIFTEM) at Kundli, Haryana, and the Indian Institute of Food Processing Technology (IIFPT) at Thanjavur, Tamil Nadu.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading