Advertisement - Remove

ਈਰਾਨ - Example Sentences

Popularity:
Difficulty:
īrāna  eeraana
ਇਸ ਦੀਆਂ ਦੋ ਸਪਸ਼ਟ ਅਤੇ ਸਫ਼ਲ ਉਦਾਹਰਨਾਂ ਹਨ ਈਰਾਨ ਤੇ ਅਫ਼ਗ਼ਾਨਿਸਤਾਨ ਨਾਲ ਚਾਹਬਹਾਰ ਬਾਰੇ ਤਿਪੱਖੀ ਸਮਝੌਤਾ; ਅਤੇ ਅੰਤਰਰਾਸ਼ਟਰੀ ਉੱਤਰ-ਦੱਖਣ ਆਵਾਜਾਈ ਲਾਂਘੇ ਬਾਰੇ ਸਾਡੀ ਪ੍ਰਤੀਬੱਧਤਾ।
Two clear and successful examples of this are the tripartite agreement with Iran and Afghanistan on Chabahar; and our commitment to bring on line the International North South Transport Corridor.
ਇਸ ਸੰਦਰਭ ਵਿੱਚ ਈਰਾਨ ਵਿੱਚ ਚਾਬਹਾਰ ਬੰਦਰਗਾਹ ਰਾਹੀਂ ਸੰਚਾਰ 'ਤੇ ਵੀ ਚਰਚਾ ਕੀਤੀ।
In this context, connectivity through the Chabahar port in Iran was also discussed.
ਇਸ ਸੰਦਰਭ ਵਿੱਚ ਈਰਾਨ ਵਿੱਚ ਚਾਬਹਾਰ ਬੰਦਰਗਾਹ ਰਾਹੀਂ ਸੰਚਾਰ ‘ਤੇ ਵੀ ਚਰਚਾ ਕੀਤੀ।
In this context, connectivity through the Chabahar port in Iran was also discussed.
ਉਹ ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ (ਆਈਏਈਏ) ਰਾਹੀਂ ਪੁਸ਼ਟੀ ਕਰਦੇ ਹਨ ਕਿ ਈਰਾਨ ਆਪਣੀਆਂ ਪ੍ਰਮਾਣੂ ਸਬੰਧਿਤ ਜੇਸੀਪੀਓਏ ਵਚਨਬੱਧਤਾਵਾਂ ਦਾ ਪਾਲਣ ਕਰ ਰਿਹਾ ਹੈ।
They recognised the confirmation by the International Atomic Energy Agency (IAEA) that Iran is complying with its nuclear-related JCPOA commitments.
ਉਹ ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ (ਆਈਏਈਏ) ਰਾਹੀਂ ਪੁਸ਼ਟੀ ਕਰਦੇ ਹਨ ਕਿ ਈਰਾਨ ਆਪਣੀਆਂ ਪ੍ਰਮਾਣੂ ਸਬੰਧਿਤ ਜੇਸੀਪੀਓਏ ਵਚਨਬੱਧਤਾਵਾਂ ਦਾ ਪਾਲਣ ਕਰ ਰਿਹਾ ਹੈ।
They recognised the confirmation by the International Atomic Energy Agency (IAEA) that Iran is complying with its nuclear-related JCPOA commitments.
Advertisement - Remove
ਚਾਰ ਮੇਂਬਰ ਦੇਸ਼ਾਂ (ਅਫ਼ਗ਼ਾਨਿਸਤਾਨ, ਭਾਰਤ, ਈਰਾਨ ਤੇ ਪਾਕਿਸਤਾਨ) ਦੇ ਪ੍ਰਤੀਨਿਧਾਂ ਅਤੇ ਐੱਫ਼ਏਓ (FAO), ਰੋਮ ਦੇ ਪਲਾਂਟ ਪ੍ਰੋਟੈਕਸ਼ਨ ਡਿਵੀਜ਼ਨ ਨੇ ਵੀ ਇਸ ਮੀਟਿੰਗ ਵਿੱਚ ਭਾਗ ਲਿਆ ਸੀ।
Representatives of four member countries (Afghanistan, India, Iran and Pakistan) and the Plant Protection Division of FAO, Rome also participated in the meeting.
ਐੱਫਏਓਜ਼ ਅਨੁਸਾਰ ਟਿੱਡੀਦਲ ਦੀ ਸਥਿਤੀ 27 ਮਈ,2020 ਨੂੰ ਪਾਕਿਸਤਾਨ ਅਤੇ ਈਰਾਨ ਵਿੱਚ ਬਲੋਚਿਸਤਾਨ,ਸਿੰਧ ਘਾਟੀ (ਪਾਕਿ) ਅਤੇ ਦੱਖਣੀ ਤੱਟ ਅਤੇ ਸੀਸਤਾਨ-ਬਲੋਚਿਸਤਾਨ ਦੇ ਹਿੱਸਿਆਂ ਵਿੱਚ ਬਾਲਗ ਬਸੰਤ ਪ੍ਰਜਣਨ ਵਾਲੇ ਖੇਤਰਾਂ ਵਿੱਚ ਸਮੂਹ ਅਤੇ ਛੋਟੇ ਸਮੂਹ ਬਣਾ ਰਹੇ ਸਨ।ਇਹ ਸੰਕ੍ਰਮਣ ਭਾਰਤ-ਪਾਕਿਸਤਾਨ ਦੇ ਨਾਲ-ਨਾਲ ਗਰਮੀਆਂ ਦੇ ਪ੍ਰਜਣਨ ਵਾਲੇ ਇਲਾਕਿਆਂ ਵਿੱਚ ਚੌਲੀਸਤਾਨ ਤੋਂ ਥਾਰਪਰਕਰ ਤੱਕ ਜਾਵੇਗਾ।
As per FAOs locust status Bulletin of 27th May, 2020, in Pakistan and Iran adults are forming groups and small swarms in spring breeding areas in Baluchistan, Indus Valley (Pak) and southern coast and parts of Sistan-Baluchistan.
ਇਸ ਸਮੇਂ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 1,54,759 ਵਿਅਕਤੀਆਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਤਮਿਲ ਨਾਡੂ: ਕੋਵਿਡ-19 ਕਾਰਨ ਈਰਾਨ ਵਿੱਚ ਫਸੇ ਤਮਿਲ ਦੇ ਵੱਖ-ਵੱਖ ਜ਼ਿਲ੍ਹਿਆਂ ਦੇ 700 ਮਛੇਰੇ ਆਈਐੱਨਐੱਸ ਜਲ-ਅਸ਼ਵ ਰਾਹੀਂ ਆਪਣੇ ਘਰ ਪਹੁੰਚ ਗਏ।
1,54,759 persons are currently being monitored in various districts of the state Tamil Nadu: 700 fishermen from various districts of Tamil stranded in Iran due to Covid-19 board INS Jalashwa to return home.
ਦੱਖਣਪੱਛਮੀ ਏਸ਼ੀਆ ਦੇ ਦੇਸ਼ਾਂ (ਅਫ਼ਗ਼ਾਨਿਸਤਾਨ, ਭਾਰਤ, ਈਰਾਨ ਤੇ ਪਾਕਿਸਤਾਨ) ਦੇ ਰੇਗਿਸਤਾਨੀ ਇਲਾਕਿਆਂ ਦੇ ਟਿੱਡੀ ਦਲਾਂ ਬਾਰੇ ਹਫ਼ਤਾਵਾਰੀ ਵਰਚੁਅਲ ਬੈਠਕ ਐੱਫ਼ਏਓ (FAO) ਦੁਆਰਾ ਆਯੋਜਿਤ ਕੀਤੀ ਜਾ ਰਹੀ ਹੈ।
Weekly virtual meeting on Desert Locust of South-West Asian countries (Afghanistan, India, Iran and Pakistan) is being organized by FAO.
ਦੱਖਣ-ਪੱਛਮੀ ਏਸ਼ੀਆਈ ਦੇਸ਼ਾਂ (ਅਫ਼ਗ਼ਾਨਿਸਤਾਨ, ਭਾਰਤ, ਈਰਾਨ ਅਤੇ ਪਾਕਿਸਤਾਨ) ਦੇ ਤਕਨੀਕੀ ਅਧਿਕਾਰੀਆਂ ਦੀਆਂ ਵਰਚੁਅਲ ਮੀਟਿੰਗਾਂ ਸਪਤਾਹਕ ਆਧਾਰ ਉੱਤੇ ਹੋਈਆਂ ਹਨ।
Virtual meetings of the technical officers of South West Asian countries (Afghanistan, India, Iran and Pakistan) have taken place on weekly basis.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading