Advertisement - Remove

ਇੰਡਸਟਰੀ - Example Sentences

ਯਾਨੀ ਦੇਸ਼ ਦੇ ਸਧਾਰਨ ਵਿਅਕਤੀ ਨੂੰ ਇੰਟਰਨੈੱਟ ਦੀ ਤਾਕਤ ਮਿਲੀ ਹੈ ਤਾਂ ਇੰਡਸਟਰੀ ਨੂੰ ਵਪਾਰ ਦੇ ਨਵੇਂ ਮੌਕੇ ਉਪਲੱਬਧ ਹੋਏ ਹਨ।
Now the common man can savour the strength of internet as the industry has got new opportunities for business.
ਹਰਸ਼ ਵਰਧਨ ਨੇ ਕਨਫੈਡਰੇਸ਼ਨ ਆਵ੍ ਇੰਡੀਅਨ ਇੰਡਸਟਰੀ (ਸੀਆਈਆਈ) ਨਾਲ ਇੱਕ ਵਿਚਾਰ-ਵਟਾਂਦਰਾ ਵੀ ਕੀਤਾ ਜਿਸ ਵਿੱਚ ਉਨ੍ਹਾਂ ਨੇ ਪੀਐੱਮ ਕੇਅਰਸ ਫੰਡ ਵਿੱਚ ਉਨ੍ਹਾਂ ਦੁਆਰਾ ਦਿੱਤੇ ਗਏ ਯੋਗਦਾਨ ਲਈ ਧੰਨਵਾਦ ਕੀਤਾ।
Harsh Vardhan also held an interaction with Indian industry leaders organized by Confederation of Indian Industry (CII) where he thanked them for contributing to the PM-CARES fund.
ਮੈਨੂੰ ਖੁਸ਼ੀ ਹੈ ਕਿ ਪਹਿਲੀ ਵਾਰ ਕੇਂਦਰ ਅਤੇ ਦੇਸ਼ ਦੀਆਂ ਵੱਖ-ਵੱਖ ਰਾਜ ਸਰਕਾਰਾਂ, ਟੈਕਸਟਾਈਲ ਇੰਡਸਟਰੀ ਨਾਲ ਜੁੜੇ ਲੋਕ ਇਕੱਤਰ ਹੋਏ ਹਨ ਅਤੇ ਇਸ ਮੈਗਾ ਅੰਤਰਰਾਸ਼ਟਰੀ ਈਵੈਂਟ ਦੇ ਜ਼ਰੀਏ ਪੂਰੀ ਦੁਨੀਆ ਨੂੰ ਭਾਰਤੀ ਟੈਕਸਟਾਈਲ ਇੰਡਸਟਰੀ ਦੀ ਸੰਭਾਵਨਾ ਵਿਖਾ ਰਹੇ ਹਨ।
I am happy to note that this is for the first time different state governments and people from the textile industry have come together to showcase the Indian textile industrys potential to the world through this mega international event.
ਯਾਨੀ ਇੱਕ ਤਰਾਂ ਨਾਲ ਟੈਕਸਟਾਈਲ ਖੇਤੀ ਅਤੇ ਇੰਡਸਟਰੀ ਦੋਵਾਂ ਦਾ ਹੀ ਹਿੱਸਾ ਹੈ।
In a way, textile sector span over both agriculture and industry.
ਭਾਰਤ ਦੇ ਇਤਿਹਾਸ ਵਿੱਚ ਜੇਕਰ ਕਿਸੇ ਇੱਕ ਇੰਡਸਟਰੀ ਦੀ ਹਮੇਸ਼ਾ ਮਹੱਤਤਾ ਰਹੀ ਹੈ, ਤਾਂ ਉਹ ਟੈਕਸਟਾਈਲ ਇੰਡਸਟਰੀ ਹੀ ਹੈ।
If there is an industry in the history of India that has always been important for the country it is the textile industry.
Advertisement - Remove
ਸੈਂਕੜੇ ਸਾਲ ਪਹਿਲਾਂ ਤੋਂ ਇਹ ਇੰਡਸਟਰੀ ਦੂਜੇ ਦੇਸ਼ਾਂ ਦੇ ਨਾਲ ਵਪਾਰ ਦਾ ਮੁੱਖ ਅਧਾਰ ਰਹੀ ਹੈ।
For hundreds of years this industry has been the basis for trade with the other countries.
ਆਪਣੇ ਸਾਹਿਤ ਵਿੱਚ ਵੀ ਉਨਾਂ ਨੇ ਭਾਰਤੀ ਕੱਪੜਿਆਂ ਤੇ ਟੈਕਸਟਾਈਲ ਇੰਡਸਟਰੀ ਦੀ ਤਾਕਤ ਨੂੰ ਪ੍ਰਮੁੱਖਤਾ ਨਾਲ ਥਾਂ ਦਿੱਤੀ।
They prominently mentioned the power of Indias textile industry and Indian attires in their literature.
ਕਿੰਨੇ ਹੀ ਸ਼ਹਿਰਾਂ ਅਤੇ ਖੇਤਰਾਂ ਦੀ ਪਛਾਣ ਉਥੇ ਦੀ ਟੈਕਸਟਾਈਲ ਇੰਡਸਟਰੀ ਨਾਲ ਹੀ ਹੈ।
Several countries and regions are recognized by the textile industry there.
ਦੇਵੀਓ ਤੇ ਸੱਜਣੋ, ਟੈਕਸਟਾਈਲ ਇੰਡਸਟਰੀ ਦੀ ਭਾਰਤੀ ਅਰਥਚਾਰੇ ਵਿੱਚ ਅਹਿਮ ਥਾਂ ਹੈ।
Ladies and Gentlemen The textiles industry has a pivotal position in the Indian economy.
ਸ਼੍ਰੀ ਸਿੰਘ ਨੇ ਇਹ ਗੱਲ ਅੱਜ ਫ਼ੈਡਰੇਸ਼ਨ ਆਵ੍ ਇੰਡੀਅਨ ਚੈਂਬਰਜ਼ ਆਵ੍ ਕਾਮਰਸ ਐਂਡ ਇੰਡਸਟਰੀ (ਫਿੱਕੀ - FICCI) ਵਿੱਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਬਿਹਤਰ ਖੇਤੀ ਮਾਰਕੀਟਿੰਗ ਹੱਲ” ਵਿਸ਼ੇ `ਤੇ ਆਯੋਜਿਤ ਰਾਸ਼ਟਰੀ ਸੰਮੇਲਨ ਵਿੱਚ ਕਹੀ।
Shri Singh said it today during National Summit on Smart Agriculture Marketing Solutions to Double the Farmers Income organised in Federation of Indian Chambers of Commerce and Industry FICCI.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading