Advertisement - Remove

ਇਸ਼ਾਰਾ - Example Sentences

Popularity:
Difficulty:
iśārā  ishaaraa
ਉਨ੍ਹਾਂ ਇਹ ਵੀ ਜ਼ਿਕਰ ਕੀਤਾ ਕਿ ਹੋਰ ਸੰਕੇਤ ਵੀ ਭਾਰਤ ਦੀ ਆਰਥਿਕਤਾ ਦੀ ਚੰਗੀ ਸਿਹਤ ਵੱਲ ਇਸ਼ਾਰਾ ਕਰਦੇ ਹਨ।
He also mentioned other indicators which point to the robust health of the economy.
ਦੋਸਤੋ, ਮੈਂ ਵਿਸ਼ਵ ਚੁਣੌਤੀਆਂ ਲਈ ਭਾਰਤ ਅਤੇ ਫਰਾਂਸ ਦੇ ਸਹਿਯੋਗ ਦੀ ਅਹਿਮੀਅਤ ਵੱਲ ਇਸ਼ਾਰਾ ਕੀਤਾ ਸੀ।
Friends, I had pointed out the importance of cooperation between India and France for Global Challenges.
ਉਨ੍ਹਾਂ ਨੇ ਭਾਰਤੀ ਬੱਸਾਂ ਅਤੇ ਟਰੱਕ ਬਾਡੀ ਦੇ ਮਾੜੇ ਮਿਆਰ ਵੱਲ ਵੀ ਇਸ਼ਾਰਾ ਕੀਤਾ ਜੋ ਕਿ 5-7 ਸਾਲ ਤੱਕ ਹੀ ਚਲ ਸਕਦੇ ਹਨ ਜਦਕਿ ਯੂਰਪੀ ਮਾਡਲ 15 ਸਾਲ ਤੱਕ ਚਲਦੇ ਹਨ।
He also pointed out towards the poor standards of Indian bus and truck bodies which he said, work for only 5-7 years, whereas the European models last for upto 15 years.
ਉਨ੍ਹਾਂ ਵਿਸ਼ਵ ਉਦਯੋਗ ਦੁਆਰਾ ਪੇਸ਼ ਕੀਤੇ ਜਾ ਰਹੇ ਬਹੁਤ ਚੰਗੇ ਵਪਾਰਕ ਅਵਸਰ ਦੇ ਵੱਲ ਵੀ ਇਸ਼ਾਰਾ ਕੀਤਾ ਜੋ ਚੀਨੀ ਬਜ਼ਾਰ ਤੋਂ ਬਾਹਰ ਨਿਕਲਣ ਦੀ ਕੋਸ਼ਿਸ ਕਰ ਰਿਹਾ ਹੈ।
He pointed towards a very good business opportunity being offered by world industry, which is trying to wriggle out of Chinese market.
ਮਹਾਮਾਰੀ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਸ ਨੇ ਸਾਨੂੰ ਆਪਣੇ ਰੰਗਾਰੰਗ ਜਸ਼ਨਾਂ ’ਤੇ ਵਿਰਾਮ ਲਗਾਉਣ ਲਈ ਮਜਬੂਰ ਕੀਤਾ ਹੈ।
Pointing out the pandemic has forced us to press the pause button as regards our colourful celebrations, Shri Naidu said : we all need to act with greater determination and in a united manner to defeat the virus.
Advertisement - Remove
ਵਿਸ਼ਵ ਵੱਲੋਂ ਕੋਰੋਨਾਵਾਇਰਸ ਦੀ ਚੁਣੌਤੀ ਦਾ ਸਾਹਮਣਾ ਕੀਤਾ ਜਾਣ ਵੱਲ ਇਸ਼ਾਰਾ ਕਰਦਿਆਂ ਪ੍ਰਧਾਨ ਮੰਤਰੀ ਨੇ ਮੌਜੂਦਾ ਸਮੇਂ ਲਈ ਇਸ ਨੂੰ ਇੱਕ ਢੁਕਵਾਂ ਵਿਸ਼ਾ ਦੱਸਿਆ।
Pointing to the threat of coronavirus faced by the world, the Prime Minister described the theme as apt for the current times.
ਉਨ੍ਹਾਂ ਇਸ ਗੱਲ ਵੱਲ ਇਸ਼ਾਰਾ ਕਰਦੇ ਹੋਏ ਕਿ ਇੰਡੋ ਤਿੱਬਤਨ ਸਰਹੱਦੀ ਪੁਲਿਸ (ਆਈ ਟੀ ਬੀ ਪੀ) ਵਿੱਚ ਤਰੱਕੀਆਂ ਦੇਣ ਵਿੱਚ ਕਾਫੀ ਦੇਰ ਹੋ ਗਈ ਹੈ ਅਤੇ ਇਹ 2011 ਤੋਂ ਅੱਗੇ ਪੈ ਰਹੀਆਂ ਹਨ, ਸ੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਆਈ ਟੀ ਬੀ ਪੀ ਦੇ ਦਲੇਰ ਜਵਾਨਾਂ ਨੇ ਇਸ ਦੇਰੀ ਦਾ ਬੜੇ ਸਾਹਸ ਨਾਲ ਸਾਹਮਣਾ ਕੀਤਾ ਹੈ।
Pointing out that there has been a long delay in granting promotions in the ITBP which was pending since 2011, Shri Rajnath Singh said the disciplined ITBP personnel have borne the delay with perseverance.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading