Advertisement - Remove

ਅਵਾਰਡ - Example Sentences

Popularity:
Difficulty:
avāraḍa  avaarada
ਬੁਹਤ ਸਾਰੇ ਅਵਾਰਡ ਜੇਤੂਆਂ ਨੇ ਆਪਣੇ ਕੰਮ ਅਤੇ ਤਜਰਬੇ ਸਾਂਝੇ ਕੀਤੇ।
Several award winners shared their work and experiences on the occasion.
ਪ੍ਰਧਾਨ ਮੰਤਰੀ ਦਫਤਰ ਪ੍ਰਧਾਨ ਮੰਤਰੀ ਨੇ ਗਲੋਬਲ ਗੋਲਕੀਪਰ ਗੋਲਸ ਅਵਾਰਡ 2019 ਨਾਲ ਸਨਮਾਨਿਤ ਕਰਨ ਲਈ ਬਿਲ ਅਤੇ ਮੇਲਿੰਡਾ ਗੇਟਸ ਫਾਊਂਡੇਸ਼ਨ ਦਾ ਧੰਨਵਾਦ ਕੀਤਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉਨ੍ਹਾਂ ਨੂੰ ਗਲੋਬਲ ਗੋਲਕੀਪਰ ਗੋਲਸ ਅਵਾਰਡ 2019 ਨਾਲ ਸਨਮਾਨਿਤ ਕਰਨ ਲਈ ਬਿਲ ਅਤੇ ਮੇਲਿੰਡਾ ਗੇਟਸ ਫਾਊਂਡੇਸ਼ਨ ਦਾ ਧੰਨਵਾਦ ਕੀਤਾ।
Prime Minister's Office Prime Minister Thanks Bill and Melinda Gates Foundation for conferring Global Goalkeepers Goals Award 2019 Prime Minister Shri Narendra Modi, thanked Bill and Melinda Gates Foundation for conferring upon him Global Goalkeepers Goals Award 2019.
ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ ਦੁਆਰਾ ਗਲੋਬਲ ਗੋਲਕੀਪਰ ਗੋਲਸ ਅਵਾਰਡ 2019 ਸਨਮਾਨ ਪ੍ਰਾਪਤ ਕਰਨਾ ਮੇਰੇ ਲਈ ਖੁਸ਼ੀ ਦਾ ਵਿਸ਼ਾ ਹੋਵੇਗਾ।
I am honoured by the decision of the Bill and Melinda Gates Foundation to confer upon me the Global Goalkeepers Goals Award 2019.
ਪਿਛਲੇ ਸਾਲ ਚੈਂਪੀਅਨ ਆਵ੍ ਦ ਅਰਥ ਅਵਾਰਡ ਮਿਲਣ ਤੋਂ ਬਾਅਦ ਸੰਯੁਕਤ ਰਾਸ਼ਟਰ ਵਿੱਚ ਮੇਰਾ ਇਹ ਪਹਿਲਾ ਸੰਬੋਧਨ ਹੈ ਅਤੇ ਇਹ ਵੀ ਸੁਖਦ ਸਹਿਯੋਗ ਹੈ ਕਿ ਨਿਊਯਾਰਕ ਦੌਰੇ ਵਿੱਚ ਮੇਰੀ ਪਹਿਲੀ ਸਭਾ ਜਲਵਾਯੂ ਵਿਸ਼ੇ ਉੱਤੇ ਹੋ ਰਹੀ ਹੈ।
After having received the Champion of the Earth award last year, this is my first opportunity to address the United Nations. I am pleased that my first meeting during my visit to New York is on the subject of Climate.
ਸਾਥੀਓ, ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਉੱਤੇ ਮੈਨੂੰ ਇਹ ਅਵਾਰਡ ਦਿੱਤਾ ਜਾਣਾ ਮੇਰੇ ਲਈ ਨਿਜੀ ਤੌਰ ਤੇ ਵੀ ਬਹੁਤ ਅਹਿਮ ਹੈ।
Friends, It is also very important for me personally to get this award on the 150 birth anniversary of Mahatma Gandhi.
Advertisement - Remove
ਭਾਈਓ ਅਤੇ ਭੈਣੋ, ਸਰਕਾਰ ਦੀਆਂ ਕੋਸ਼ਿਸ਼ਾਂ ਦਰਮਿਆਨ ਅੱਜ ਮੈਂ , ਕ੍ਰਿਸ਼ੀ ਕਰਮਣ ਅਵਾਰਡ ਨੂੰ ਵੀ ਵਿਸਤਾਰ ਦਿੱਤੇ ਜਾਣ ਦੀ ਲੋੜ ਮਹਿਸੂਸ ਕਰਦਾ ਹਾਂ ।
Brothers and sisters, Today, amidst the efforts of the government, I feel there is a need to expand the scope for Krishi Karman Award too.
ਉਨ੍ਹਾਂ ਨੂੰ 2012 ਵਿੱਚ "ਬਾਇਓ-ਸਪੈੱਕਟ੍ਰਮ ਪੁਰਸਕਾਰ ਆਵ੍ ਦ ਈਅਰ ਅਵਾਰਡ " ਦਿੱਤਾ ਗਿਆ ਸੀ।
She was award ed the Bio-Spectrum Person of the Year Award in 2012.
ਹਵਾਈ ਸੈਨਾ ਪ੍ਰਮੁੱਖ ਇਸ ਯਾਤਰਾ ਦੌਰਾਨ ਸ਼੍ਰੀਲੰਕਾਈ ਹਵਾਈ ਸੈਨਾ ਅਕੈਡਮੀ ਦੀ ਕਮਿਸ਼ਨਿੰਗ, ਅਵਾਰਡ ਆਵ੍ ਵਿੰਗਸ ਅਤੇ ਪਾਸਿੰਗ ਆਊਟ ਪਰੇਡ ਦੀ ਵੀ ਸਮੀਖਿਆ ਕਰਨਗੇ। ਇਹ ਪ੍ਰੋਗਰਾਮ 14 ਦਸੰਬਰ, 2017 ਨੂੰ ਹੋਣ ਵਾਲਾ ਹੈ।
During the visit, CAS would also review the Commissioning, Award of Wings and Passing Out Parade of the Sri Lankan Air Force Academy which is scheduled to be held on 14 Dec 17.
ਰਾਸ਼ਟਰੀ ਖੇਡ ਅਤੇ ਸਾਹਸ ਪੁਰਸਕਾਰ 2018: ਤਨਜ਼ਿੰਗ ਨੌਰਗੇ ਨੈਸ਼ਨਲ ਅਡਵੈਂਚਰ ਅਵਾਰਡ ਨਾਲ ਲੈਂਡ ਅਡਵੈਂਚਰ, ਵਾਟਰ ਅਡਵੈਂਚਰ ਦੇ ਖੇਤਰ ਵਿੱਚ 10 ਲੋਕਾਂ ਨੂੰ ਸਨਮਾਨਿਤ ਕੀਤਾ ਗਿਆ ਜਦਕਿ ਇਨ੍ਹਾਂ ਵਿੱਚੋਂ ਇੱਕ ਪੁਰਸਕਾਰ ਲਾਈਫ ਟਾਈਮ ਅਚੀਵਮੈਂਟ ਸ਼੍ਰੇਣੀ ਵਿੱਚ ਵੀ ਸ਼ਾਮਲ ਸੀ।
Tenzing Norgay National Adventure Award was conferred to 10 persons in categories of Land Adventure, Water Adventure and one (1) award to Life Time Achievement category.
ਦੇਖੋ, ਤੁਹਾਡਾ ਪੱਕਾ ਮਨ ਕਰਦਾ ਹੋਵੇਗਾ ਜਲਦੀ ਘਰ ਜਾਈਏ, ਕੀ-ਕੀ ਹੋਇਆ ਦੋਸਤਾਂ ਨੂੰ ਦੱਸੀਏ, ਫੋਟੋ ਦਿਖਾਈਏ, ਆਪਣਾ ਅਵਾਰਡ ਦਿਖਾਈਏ, ਦਿੱਲੀ ਦੇ ਅਨੁਭਵ ਸੁਣਾਈਏ, ਦਿੱਲੀ ਦੀ ਠੰਢ ਕਿਵੇਂ ਦੀ ਹੈ, ਉਹ ਦੱਸੀਏ, ਅਜਿਹਾ ਮਨ ਕਰਦਾ ਹੈ ਨਾ?
See, I know that you certainly would like to go home soon tell friends what all had happened show them photos and your award tell them about your experiences in Delhi and about the winters of Delhi.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading