Advertisement - Remove

ਅਨੁਭਵੀ - Example Sentences

Popularity:
Difficulty:
anubhavī  anubhavee
ਇੱਕ ਅਨੁਭਵੀ ਸਾਂਸਦ ਦੇ ਰੂਪ ਵਿੱਚ, ਉਨ੍ਹਾਂ ਨੇ ਸੰਸਦੀ ਕਾਰਵਾਈ ਨੂੰ ਸਮ੍ਰਿੱਧ ਕੀਤਾ।
As a veteran Parliamentarian, he enriched parliamentary proceedings.
ਇਸ ਨਾਲ ਮੈਡੀਕਲ ਸਿੱਖਿਆ, ਕਲੀਨੀਕਲ/ਮਰੀਜ਼ ਦੇਖਭਾਲ ਸੇਵਾਵਾਂ ਅਤੇ ਰਾਸ਼ਟਰੀ ਸਿਹਤ ਪ੍ਰੋਗਰਾਮਾਂ ਨੂੰ ਲਾਗੂ ਕਰਨ ਲਈ ਜ਼ਿਆਦਾ ਅਨੁਭਵੀ ਡਾਕਟਰਾਂ ਦੀ ਉੁਪਲੱਬਧਤਾ ਤੋਂ ਇਲਾਵਾ ਕੇਂਦਰ ਸਰਕਾਰ ਦੇ ਡਾਕਟਰਾਂ ਦੀ ਸਮਰੱਥਾ ਦਾ ਨਿਰਮਾਣ ਅਤੇ ਉਨ੍ਹਾਂ ਦੀ ਅਗਵਾਈ ਦਾ ਵਿਕਾਸ ਹੋਏਗਾ।
This will result in capacity building and leadership development of more Central Government doctors besides availability of more experienced doctors for medical education, clinical / patient care services and for implementation of national health programmes.
ਇਹ ਫ਼ੈਸਲਾ ਮਰੀਜ਼/ਕਲੀਨੀਕਲ ਦੇਖਭਾਲ, ਮੈਡੀਕਲ ਸਿੱਖਿਆ ਗਤੀਵਿਧੀਆਂ ਅਤੇ ਰਾਸ਼ਟਰੀ ਸਿਹਤ ਪ੍ਰੋਗਰਾਮਾਂ ਨੂੰ ਲਾਗੂ ਕਰਨ ਆਦਿ ਲਈ ਜ਼ਿਆਦਾ ਅਨੁਭਵੀ ਡਾਕਟਰ ਉਪਲੱਬਧ ਕਰਾਏਗਾ ਜਿਸ ਨਾਲ ਵੱਡੇ ਪੈਮਾਨੇ ’ਤੇ ਸਮਾਜ ਨੂੰ ਲਾਭ ਪਹੁੰਚੇਗਾ।
The decision will make available more experienced doctors for patient / clinical care, medical teaching activities and implementation of National Health Programmes etc., which is likely to benefit society at large.
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅਨੁਭਵੀ ਪੱਤਰਕਾਰ ਅਤੇ ਰਾਜ ਸਭਾ ਦੇ ਸਾਬਕਾ ਮੈਂਬਰ ਕੁਲਦੀਪ ਨਈਅਰ ਦੇ ਅਕਾਲ ਚਲਾਣੇ ‘ਤੇ ਸੰਵੇਦਨਾ ਪ੍ਰਗਟਾਈ ਹੈ।
The Prime Minister, Shri Narendra Modi has condoled the passing away of veteran journalist and former Rajya Sabha member, Kuldip Nayar.
ਇਹ ਸਹਿਮਤੀ ਪੱਤਰ ਆਪਣੀ ਘਰੇਲੂ ਮੈਂਬਰਸ਼ਿਪ ਲਈ ਅਪਣਾਏ ਗਏ ਸਿਲੇਬਸ ਦਾ ਪਾਲਣ ਕਰਨ ਵਾਲੇ ਯੋਗ ਅਤੇ ਅਨੁਭਵੀ ਆਈਸੀਏਈਡਬਲਿਊ ਅਤੇ ਆਈਸੀਏਆਈ ਮੈਬਰਾਂ ਲਈ ਲਾਗੂ ਹੋਵੇਗਾ ।
This MoU will apply to all appropriately qualified and experienced ICAEW and ICAl members irrespective of the syllabus they followed for their home body membership.
Advertisement - Remove
ਉਹ ਫਿਲਮ ਉਦਯੋਗ ਦੀ ਅਨੁਭਵੀ ਹਸਤੀ ਸਨ, ਜਿਨ੍ਹਾਂ ਨੇ ਆਪਣੇ ਲੰਮੇ ਸਮੇਂ ਦੇ ਪੇਸ਼ੇਵਰ ਜੀਵਨ ਵਿੱਚ ਵੱਖ-ਵੱਖ ਭੂਮਿਕਾਵਾਂ ਅਤੇ ਯਾਦਗਾਰੀ ਪੇਸ਼ਕਾਰੀਆਂ ਨਿਭਾਈਆਂ ।
She was a veteran of the film industry, whose long career included diverse roles and memorable performances.
ਉਹ ਫਿਲਮ ਉਦਯੋਗ ਦੀ ਅਨੁਭਵੀ ਹਸਤੀ ਸਨ, ਜਿਨ੍ਹਾਂ ਨੇ ਆਪਣੇ ਲੰਮੇ ਸਮੇਂ ਦੇ ਪੇਸ਼ੇਵਰ ਜੀਵਨ ਵਿੱਚ ਵੱਖ-ਵੱਖ ਭੂਮਿਕਾਵਾਂ ਅਤੇ ਯਾਦਗਾਰੀ ਪੇਸ਼ਕਾਰੀਆਂ ਨਿਭਾਈਆਂ ।
She was a veteran of the film industry, whose long career included diverse roles and memorable performances.
ਜਗਦੀਸ਼ ਭਾਈ ਇੱਕ ਅਨੁਭਵੀ ਪੱਤਰਕਾਰ ਸਨ ਅਤੇ ਮੈਂਨੂੰ ਸਾਲਾਂ ਤੱਕ ਗੁਜਰਾਤ ਅਤੇ ਦਿੱਲੀ ਵਿੱਚ ਉਨ੍ਹਾਂ ਨਾਲ ਕੰਮ ਕਰਨ ਦਾ ਮਾਣ ਹਾਸਲ ਹੈ।
Jagdishbhai was a veteran journalist and I had the pleasure of working with him for years, both in Gujarat and in Delhi.
ਲਾਗੂਕਰਨ ਰਣਨੀਤੀ ਅਤੇ ਟੀਚਾ : ਇਹ ਸਹਿਮਤੀ ਪੱਤਰ ਆਪਣੀ ਘਰੇਲੂ ਮੈਂਬਰਸ਼ਿਪ ਲਈ ਅਪਣਾਏ ਗਏ ਸਿਲੇਬਸ ਦਾ ਪਾਲਣ ਕਰਨ ਵਾਲੇ ਯੋਗ ਅਤੇ ਅਨੁਭਵੀ ਆਈਸੀਏਈਡਬਲਿਊ ਅਤੇ ਆਈਸੀਏਆਈ ਮੈਬਰਾਂ ਲਈ ਲਾਗੂ ਹੋਵੇਗਾ ।
Implementation strategy and Targets: This MoU will apply to all appropriately qualified and experienced ICAEW andICAl members irrespective of the syllabus they followed for their home body membership.
ਸ਼੍ਰੀ ਰਾਓ ਇੱਕ ਮਹਾਨ ਵਿਦਵਾਨ ਅਤੇ ਅਨੁਭਵੀ ਪ੍ਰਸ਼ਾਸਕ ਸਨ ਅਤੇ ਉਨ੍ਹਾਂ ਨੇ ਸਾਡੇ ਇਤਿਹਾਸ ਦੇ ਇੱਕ ਮਹੱਤਵਪੂਰਨ ਮੋੜ ਉੱਤੇ ਰਾਸ਼ਟਰ ਦੀ ਅਗਵਾਈ ਕੀਤੀ ।
A great scholar and veteran administrator, he led the nation at a crucial juncture of our history.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading