Advertisement - Remove

ਅਨਿਸ਼ਚਿਤਤਾ - Example Sentences

Popularity:
Difficulty:
aniśacitatā  anishachitataa
ਅਨਿਸ਼ਚਿਤਤਾ ਵੱਲ ਵਧ ਰਹੇ ਇਸ ਸੰਸਾਰ ਵਿੱਚ ਅਸੀਂ ਸਥਿਰਤਾ ਅਤੇ ਵਿਕਾਸ ਪ੍ਰਦਾਨ ਕਰਨ ਲਈ ਕੰਮ ਕੀਤਾ ਹੈ, ਜਦ ਕਿ ਵਪਾਰ ਅਤੇ ਆਰਥਿਕਤਾ ਸਾਡੇ ਸਹਿਯੋਗ ਦੀ ਨੀਂਹ ਹਨ।
We contribute stability and growth in a world drifting towards uncertainty.
ਸੁੱਕਦੀਆਂ ਨਦੀਆਂ ਅਤੇ ਮੌਸਮ ਦੀ ਅਨਿਸ਼ਚਿਤਤਾ ਸਾਡੇ ਕਿਸਾਨਾਂ ਨੂੰ ਪ੍ਰਭਾਵਿਤ ਕਰ ਰਹੀਆਂ ਹਨ।
Drying rivers and uncertainty of weather adversely affect our agriculture and farmers.
ਅੰਤਰਰਾਸ਼ਟਰੀ ਯਾਤਰਾ ਪਾਬੰਦੀਆਂ ਦੀ ਅਨਿਸ਼ਚਿਤਤਾ ਨੂੰ ਦੇਖਦੇ ਹੋਏ , ਕਈ ਦੇਸ਼ਾਂ ਵਿੱਚ ਫਸੇ ਭਾਰਤੀਆਂ ਉੱਤੇ ਧਿਆਨ ਦਿੱਤਾ ਜਾਵੇ।
To attend to Indians who remain in various foreign countries, given the uncertainty of continuing international travel restrictions.
ਲੌਕਡਾਊਨ ਦੌਰਾਨ ਰਬੀ ਫਸਲ ਦੀ ਵਾਢੀ ਅਤੇ ਗਰਮੀ ਦੀਆਂ ਫਸਲਾਂ ਦੀ ਬਿਜਾਈ ਵਿੱਚ ਨਿਊਨਤਮ ਜਾਂ ਕੋਈ ਵਿਘਨ ਨਹੀਂ ਪੈ ਰਿਹਾ ਅੱਜ ਦੇ ਦੌਰ ਵਿੱਚ ਪੈਦਾ ਹੋਈ ਅਨਿਸ਼ਚਿਤਤਾ ਦੌਰਾਨ ਖੇਤੀਬਾੜੀ ਅਜਿਹੀ ਗਤੀਵਿਧੀ ਹੈ, ਜਿਹੜੀ ਉਮੀਦ ਪੈਦਾ ਕਰਦੀ ਹੈ ਅਤੇ ਖੁਰਾਕ ਸੁਰੱਖਿਆ ਦਾ ਭਰੋਸਾ ਵੀ ਪ੍ਰਦਾਨ ਕਰਦੀ ਹੈ।
For details, Minimal or no disruption to harvesting of Rabi crop and sowing of summer crops during lockdown Amidst the uncertainty prevailing today, the one activity giving hope is agricultural activity, which is also providing the reassurance of food security.
ਸਾਡੇ ਬਹੁਤ ਸਾਰੇ ਨਾਗਰਿਕ ਭਾਰਤ ਸਰਕਾਰ ਦੇ ਵੰਦੇ ਭਾਰਤ ਮਿਸ਼ਨ ਰਾਹੀਂ ਦੇਸ਼ ਪਰਤ ਰਹੇ ਹਨ, ਉਨ੍ਹਾਂ ਨੂੰ ਆਪਣੇ ਭਵਿੱਖ ਦੇਰੋਜ਼ਗਾਰ ਦੇ ਮੌਕਿਆਂ ਦੇ ਸਬੰਧ ਵਿੱਚ ਅਨਿਸ਼ਚਿਤਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Many of our citizens returning to the country through the Vande Bharat Mission of the Government of India may be facing uncertainty regarding their future employment opportunities.
Advertisement - Remove
ਪਿਛੋਕੜ ਭਾਰਤੀ ਖੇਤੀਬਾੜੀ ਨੂੰ ਖੇਤਾਂ ਦੇ ਛੋਟੇ ਅਕਾਰ ਕਾਰਨ ਵਿਖੰਡਿਤ ਖੇਤੀ ਦੇ ਰੂਪ ਵਿੱਚ ਵਰਗੀਕ੍ਰਿਤ ਕੀਤਾ ਜਾਂਦਾ ਅਤੇ ਮੌਸਮ ਉੱਤੇ ਨਿਰਭਰਤਾ, ਉਤਪਾਦਨ ਦੀ ਅਨਿਸ਼ਚਿਤਤਾ ਅਤੇ ਬਜ਼ਾਰ ਅਨਿਸ਼ਚਿਤਤਾ ਇਸ ਦੀਆਂ ਕੁਝ ਕਮਜ਼ੋਰੀਆਂ ਹਨ।
Background Indian Agriculture is characterized by fragmentation due to small holding sizes and has certain weaknesses such as weather dependence, production uncertainties and market unpredictability.
ਜੰਮੂ ਕਸ਼ਮੀਰ ਤੋਂ ਆਰਟੀਕਲ 370 ਨੂੰ ਹਟਾ ਕੇ ਉੱਥੋਂ ਦੇ ਜੀਵਨ ਤੋਂ ਸੰਤਾਪ ਅਤੇ ਅਨਿਸ਼ਚਿਤਤਾ ਨੂੰ ਦੂਰ ਕਰਨ ਦਾ, ਜੰਮੂ - ਕਸ਼ਮੀਰ ਅਤੇ ਲੱਦਾਖ ਦੇ ਲੋਕਾਂ ਦੀ ਅਗਵਾਈ ਵਿੱਚ ਵਿਕਾਸ ਦੇ ਨਵੇਂ ਯੁੱਗ ਦੀ ਸ਼ੁਰੂਆਤ ਦਾ ਸੰਕਲਪ ਵੀ ਸਿੱਧ ਹੋ ਰਿਹਾ ਹੈ ।
Abrogating Article 370 from Jammu and Kashmir to end terror and remove uncertainty from people's lives is also proving to be the beginning of a new era of development led by the people of Jammu and Kashmir and Ladakh.
ਦੁਨੀਆ ਦੇ ਕੁਝ ਹਿੱਸਿਆਂ ਵਿੱਚ ਜਿਸ ਤਰ੍ਹਾਂ ਅਨਿਸ਼ਚਿਤਤਾ ਦਾ ਮਾਹੌਲ ਬਣਿਆ ਹੈ, ਸੰਸਾਰ ਵਿੱਚ ਹਾਲਾਤ ਤੇਜ਼ੀ ਨਾਲ ਬਦਲ ਰਹੇ ਹਨ।
There is an atmosphere of uncertainty in certain parts of the world. The geopolitics of the world is constantly changing.
ਅਨਿਸ਼ਚਿਤਤਾ ਮਨੁੱਖ ਦੇ ਜੀਵਨ ਨੂੰ ਘੇਰ ਲੈਂਦੀ ਹੈ।
Uncertainty surrounds a man's life.
ਘਰ ਵਿੱਚ ਬੇਟਾ ਵੱਡਾ ਹੋਇਆ ਹੈ ਵਿਆਹ ਹੋਣ ਵਾਲਾ ਹੈ, ਉੱਤੇ ਇੱਕ ਕਮਰਾ ਛੋਟਾ ਜਿਹਾ ਠੀਕ ਕਰਨਾ ਹੈ ਪਤਾ ਨਹੀਂ ਕਰਨ ਜਾਣਗੇ ਤਾਂ ਮੁਸੀਬਤ ਨਾ ਆ ਜਾਵੇ । ਇਹ ਅਨਿਸ਼ਚਿਤਤਾ ਦੀ ਜ਼ਿੰਦਗੀ ਬਹੁਤ ਕਠਿਨ ਸੀ ।
The son has grown up in the house, the wedding is about to take place, a small room has to be fixed but the fear and uncertainty makes life difficult.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading