Advertisement - Remove

ਅਕਸਰ - Example Sentences

akasara  akasara
ਅਜਿਹਾ ਅਕਸਰ ਵਾਪਰਦਾ ਹੈ ਕਿ ਜਦੋਂ ਇੱਕ ਵਿਦਿਆਰਥੀ ਇੱਕ ਕੋਰਸ ਕਰਨ ਤੋਂ ਬਾਅਦ ਇੱਕ ਨੌਕਰੀ ਲਈ ਜਾਂਦਾ ਹੈ, ਤਾਂ ਉਸ ਨੂੰ ਪਤਾ ਚਲਦਾ ਹੈ ਕਿ ਉਸ ਨੇ ਜੋ ਕੁਝ ਵੀ ਪੜ੍ਹਿਆ ਹੈ, ਉਸ ਨਾਲ ਇਸ ਨੌਕਰੀ ਦੀ ਜ਼ਰੂਰਤ ਪੂਰੀ ਨਹੀਂ ਹੁੰਦੀ।
It often happens that when a student goes for a job after doing a course, he finds that what he has studied does not meet the requirement of the job.
ਸਾਥੀਓ! ਜਦੋਂ ਵੀ ਬਿਜ਼ਨਸ ਕਮਿਊਨਿਟੀ ਦੇ ਲੋਕਾਂ ਨਾਲ ਮੇਰੀ ਗੱਲਬਾਤ ਹੁੰਦੀ ਹੈ ਤਾਂ ਇੱਕ ਗੱਲ ਮੈਂ ਅਕਸਰ ਕਰਦਾ ਹਾਂ। ਭਾਰਤ ਵਿੱਚ ਸ਼ਾਇਦ ਹੀ ਅਜਿਹਾ ਕੋਈ ਮਿਡਲ ਕਲਾਸ ਘਰ ਹੋਵੇ ਜਿੱਥੇ ਘੱਟ ਤੋਂ ਘੱਟ ਇੱਕ ਕੋਰੀਆਈ ਪ੍ਰੋਡਕਟ ਇੱਥੇ ਨਜ਼ਰ ਨਾ ਆਏ।
Friends, Whenever I speak to the people from business community then I often tell them this thing that there will hardly be any middle class home in India which will not have at least one Korean product.
ਇਹ ਅਕਸਰ ਉੱਤੇਜਕ ਹੋਣ ਦੇ ਨਾਲ ਹੀ ਬੱਚਿਆਂ ਦੀ ਉਮਰ ਦੇ ਅਨੁਕੂਲ ਵੀ ਨਹੀਂ ਹੁੰਦੇ ।
These moves are often suggestive and age-inappropriate.
ਭਾਈਓ ਅਤੇ ਭੈਣੋਂ, ਮੈਂ ਅਕਸਰ ਕਹਿੰਦਾ ਹਾਂ ਕਿ ਭਗਵਾਨ ਰਾਮ ਦੀ ਮਰਿਆਦਾ ਅਤੇ ਭਗਵਾਨ ਬੁੱਧ ਦੀ ਕਰੁਣਾ, ਇਹ ਦੋਵੇਂ ਸਾਡੀ ਸਾਂਝੀ ਵਿਰਾਸਤ ਹਨ ।
Brothers and Sisters, I often say that Lord Rama's dignity and Lord Buddha's compassion, both are our common heritage.
ਚੌਧਰੀ ਅਜਿਹੇ ਮੈਟੀਰੀਅਲ ਵਿਕਸਿਤ ਕਰ ਰਹੇ ਹਨ, ਜੋ ਆਰਸੈਨਿਕ ਅਤੇ ਫਲੋਰਾਈਡ ਜਿਹੇ ਜ਼ਹਿਰੀਲੇ ਆਇਨਾਂ ਨੂੰ ਪਾਣੀ ਤੋਂ ਅਸਾਨੀ ਨਾਲ ਸੋਖ ਸਕਦੇ ਹਨ ਅਤੇ ਸੂਰਜ ਦੇ ਪ੍ਰਕਾਸ਼ ਦੇ ਸੰਪਰਕ ਵਿੱਚ ਆਉਣ ਉੱਤੇ ਇਸ ਨੂੰ ਗ਼ੈਰ ਜ਼ਹਿਰੀਲੇ ਰੂਪਾਂ ਵਿੱਚ ਪਰਿਵਰਤਿਤ ਕਰ ਸਕਦੇ ਹਨ। ਆਰਸੈਨਿਕ ਅਤੇ ਫਲੋਰਾਇਡ ਉੱਤਰ-ਪੂਰਬ ਭਾਰਤ ਵਿੱਚ ਪਾਣੀ ਵਿੱਚ ਅਕਸਰ ਪਾਏ ਜਾਂਦੇ ਹਨ।
The materials he is developing can easily adsorb toxic ions like arsenic and fluoride, which are often found in water in North East India and convert it to its not toxic forms when they are exposed to sunlight.
Advertisement - Remove
ਕਈ ਸਾਲਾਂ ਤੋਂ ਅਧੂਰੇ ਪਏ ਇਹ ਪ੍ਰੋਜੈਕਟ ਅਕਸਰ ਭਾਰਤੀ ਰੇਲਵੇ ਲਈ ਰੁਕਾਵਟਾਂ ਪੈਦਾ ਕਰਦੇ ਸਨ।
Pending for several years, these unfinished projects often confronted Indian Railways as bottlenecks.
ਜਿਵੇਂ ਕਿ ਅਕਸਰ ਕਿਹਾ ਜਾਂਦਾ ਹੈ: ਅਗਰ ਤੁਸੀਂ ਇੱਕ ਆਦਮੀ ਨੂੰ ਸਿੱਖਿਅਤ ਕਰਦੇ ਹੋ ਤਾਂ ਕੇਵਲ ਇੱਕ ਵਿਅਕਤੀ ਨੂੰ ਸਿੱਖਿਅਤ ਕਰਦੇ ਹੋ, ਲੇਕਿਨ ਅਗਰ ਇੱਕ ਮਹਿਲਾ ਨੂੰ ਸਿੱਖਿਅਤ ਕਰਦੇ ਹੋ ਤਾਂ ਪੂਰੇ ਪਰਿਵਾਰ ਨੂੰ ਸਿੱਖਿਅਤ ਕਰਦੇ ਹੋ।
As had often been said: If you educate a man, you educate an individual, but if you educate a woman, you educate an entire family.
ਇਸ ਤੋਂ ਗ੍ਰਸਤ ਬੱਚਿਆਂ ਵਿੱਚ ਅਕਸਰ ਦੇਰੀ ਨਾਲ ਵਿਕਾਸ ਅਤੇ ਵਿਵਹਾਰ ਸਬੰਧੀ ਸਮਸਿਆਵਾਂ ਹੁੰਦੀਆਂ ਹਨ ।
Delayed development and behavioural problems are often reported in children with it.
21ਵੀਂ ਸਦੀ ਵਿੱਚ ਏਸ਼ੀਆ ਦੇ ਸਾਹਮਣੇ ਚੁਣੌਤੀਆਂ ’ਤੇ ਅਧਾਰਤ ਇੱਕ ਸਵਾਲ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਅਕਸਰ ਕਿਹਾ ਜਾਂਦਾ ਹੈ ਕਿ 21ਵੀਂ ਸਦੀ ਏਸ਼ੀਆ ਦੀ ਸਦੀ ਹੋਵੇਗੀ।
On a question on the challenges facing Asia in the 21st century, the Prime Minister noted that it is often said that the 21st century will be Asia's century.
ਆਪ ਲੋਕ ਆਪਣੀ ਬਾਤਚੀਤ ਵਿੱਚ ਅਕਸਰ ਬਿਜ਼ਨਸ ਸੈਂਟੀਮੈਂਟ ਦੀ ਗੱਲ ਕਰਦੇ ਹੋ।
In your conversations you often talk about business statement.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading