Advertisement - Remove

premium - Example Sentences

Popularity:
Difficulty:
ਪ੍ਰੀਮੀਅਮ
The poor people have been given life and safety insurance at a premium of 90 paise per day and one rupee per day.
ਗ਼ਰੀਬਾਂ ਨੂੰ ਸਿਰਫ਼ 90 ਪੈਸੇ ਪ੍ਰਤੀ ਦਿਨ ਅਤੇ ਇੱਕ ਰੁਪਿਆ ਮਹੀਨੇ ਦੇ ਪ੍ਰੀਮੀਅਮ ‘ਤੇ ਜੀਵਨ ਅਤੇ ਸੁਰੱਖਿਆ ਬੀਮਾ ਦਿੱਤਾ ਜਾ ਰਿਹਾ ਹੈ।
The defence land is being transferred on lease basis at a nominal rent of Rs. 1/- per annum without any premium in terms of existing Government policy on the subject.
ਰੱਖਿਆ ਵਿਭਾਗ ਦੀ ਜ਼ਮੀਨ 1/- ਰੁਪਏ ਸਾਲਾਨਾ ਦੇ ਵਾਜਬ ਕਿਰਾਏ ਉੱਤੇ ਲੀਜ਼ ਆਧਾਰ ਉੱਤੇ ਲੀਜ਼ ਉੱਪਰ ਟ੍ਰਾਂਸਫ਼ਰ ਕੀਤੀ ਜਾ ਰਹੀ ਹੈ ਅਤੇ ਇਸ ਵਿਸ਼ੇ ਉੱਤੇ ਮੌਜੂਦਾ ਸਰਕਾਰੀ ਨੀਤੀ ਦੀਆਂ ਮੱਦਾਂ ਵਿੱਚ ਕੋਈ ਪ੍ਰੀਮੀਅਮ ਨਹੀਂ ਦੇਣਾ ਪੈਂਦਾ।
Schemes like, Pradhan Mantri Jeewan Jyoti Bima Yojna, Pradhan Mantri Suraksha Bima Yojna, with a small premium of one rupee or thirty rupees, are giving a new sense of confidence to the poor.
‘ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ’ ‘ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ’ – ਇੱਕ ਰੁਪਈਆ, ਤੀਹ ਰੁਪਏ ਬਹੁਤ ਮਾਮੂਲੀ ਜਿਹਾ ਪ੍ਰੀਮੀਅਮ ਅੱਜ ਉਹ ਗ਼ਰੀਬਾਂ ਦੀ ਜ਼ਿੰਦਗੀ ’ਚ ਨਵਾਂ ਵਿਸ਼ਵਾਸ ਪੈਦਾ ਕਰਦਾ ਹੈ।
Second layer of protection, minimum premium with maximum cover.
ਸੁਰੱਖਿਆ ਦੀ ਦੂਜੀ ਤਹਿ, ਘੱਟੋ-ਘੱਟ ਪ੍ਰੀਮੀਅਮ ਨਾਲ ਵੱਧ ਤੋਂ ਵੱਧ ਕਵਰ।
The total expenditure will depend on actual market determined premium paid in States/ UTs where AB-NHPM will be implemented through insurance companies.
ਉਨ੍ਹਾਂ ਰਾਜਾਂ ਵਿੱਚ ਜਿੱਥੇ ਬੀਮਾ ਕੰਪਨੀਆਂ ਰਾਹੀਂ ਏਬੀ – ਐੱਨਐੱਚਪੀਐੱਮ ਲਾਗੂ ਕੀਤੇ ਜਾਣਗੇ ਉੱਥੇ ਕੁਲ ਖ਼ਰਚ ਵਾਸਤਵਿਕ ਬਜ਼ਾਰ ਨਿਰਧਾਰਿਤ ਪ੍ਰੀਮੀਅਮ ਭੁਗਤਾਨ ‘ਤੇ ਨਿਰਭਰ ਕਰੇਗਾ।
Advertisement - Remove
Through these schemes, a premium of only 1 Rupee per month is required for accident insurance and 90 Paisa per day for Life Insurance.
ਇਸ ਯੋਜਨਾਵਾਂ ਰਾਹੀਂ ਸਿਰਫ ਇੱਕ ਰੁਪਏ ਮਹੀਨਾ ‘ਤੇ ਦੁਰਘਟਨਾ ਬੀਮਾ, ਅਤੇ 90 ਪੈਸੇ ਨਿੱਤ ਦੇ ਪ੍ਰੀਮੀਅਮ ‘ਤੇ ਜੀਵਨ ਬੀਮਾ ਕੀਤਾ ਜਾ ਰਿਹਾ ਹੈ ।
The expenditure incurred in premium payment will be shared between Central and State Governments in specified ratio as per Ministry of Finance guidelines in vogue.
ਪ੍ਰੀਮੀਅਮ ਭੁਗਤਾਨ ਵਿੱਚ ਹੋਣ ਵਾਲੇ ਖ਼ਰਚ ਵਿੱਤ ਮੰਤਰਾਲੇ ਦੇ ਦਿਸ਼ਾ – ਨਿਰਦੇਸ਼ਾਂ ਦੇ ਅਨੁਸਾਰ ਨਿਰਦਿਸ਼ਟ ਅਨੁਪਾਤ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ ਦੁਆਰਾ ਸਾਂਝੇ ਕੀਤੇ ਜਾਣਗੇ।
More than 70 lakh people in Rajasthan have got the insurance cover for a premium of one rupee per month and 90 paise per day.
ਸਿਰਫ਼ ਇੱਕ ਰੁਪਇਆ ਮਹੀਨਾ ਅਤੇ 90 ਪੈਸੇ ਪ੍ਰਤੀ ਦਿਨ ਦੇ ਪ੍ਰੀਮੀਅਮ ‘ਤੇ ਰਾਜਸਥਾਨ ਦੇ ਵੀ 70 ਲੱਖ ਲੋਕਾਂ ਨੂੰ ਸੁਰੱਖਿਆ ਬੀਮਾ ਯੋਜਨਾ ਦਾ ਕਵਚ ਮਿਲਿਆ ਹੈ।
Customers registered on portal have also been advised to pay premium online using PLI customer Portal.
ਪੋਰਟਲ 'ਤੇ ਰਜਿਸਟਰ ਹੋਏ ਗਾਹਕਾਂ ਨੂੰ ' ਪੀਐੱਲਆਈ ਗ੍ਰਾਹਕ ਪੋਰਟਲ' ਦੀ ਵਰਤੋਂ ਕਰਕੇ ਪ੍ਰੀਮੀਅਮ ਦਾ ਭੁਗਤਾਨ ਔਨਲਾਈਨ ਕਰਨ ਦੀ ਵੀ ਸਲਾਹ ਦਿੱਤੀ ਗਈ ਹੈ ।
India is being promoted as a global study destination providing premium education at affordable costs and restoring its role as a Viswa Guru.
ਭਾਰਤ ਨੂੰ, ਕਿਫਾਇਤੀ ਕੀਮਤਾਂ 'ਤੇ ਪ੍ਰੀਮੀਅਮ ਸਿੱਖਿਆ ਉਪਲੱਬਧ ਕਰਵਾਉਣ ਅਤੇ ਇਸ ਦੀ ਵਿਸ਼ਵ ਗੁਰੂ ਦੀ ਭੂਮਿਕਾ ਨੂੰ ਬਹਾਲ ਕਰਨ ਦੇ ਉਦੇਸ਼ ਨਾਲ ਇੱਕ ਵਿਸ਼ਵਵਿਆਪੀ ਅਧਿਐੱਨ ਕੇਂਦਰ ਵਜੋਂ ਪ੍ਰਫੁੱਲਤ ਕੀਤਾ ਜਾ ਰਿਹਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading