Advertisement - Remove

cycle - Example Sentences

ਸਾਇਕਲ
This MoU provides for cooperation between India and Jordan with a view to promote best practices in the administration of the cycle of contract employment of the Indian nationals in Jordan.
ਇਹ ਸਹਿਮਤੀ ਪੱਤਰ ਭਾਰਤ ਅਤੇ ਜਾਰਡਨ ਦਰਮਿਆਨ ਜਾਰਡਨ ਵਿੱਚ ਭਾਰਤੀ ਸ਼ਹਿਰੀਆਂ ਲਈ ਠੇਕੇਦਾਰੀ ਰੁਜ਼ਗਾਰ ਦੇ ਚੱਕਰ ਦੇ ਪ੍ਰਸ਼ਾਸਨ ਨੂੰ ਉਤਸ਼ਾਹਿਤ ਕਰਨ ਲਈ ਹੈ
The Prime Minister was informed that 16 States/UTs have completed the first cycle of Soil Health Cards distribution, and the remaining States are likely to complete the same within weeks.
ਪ੍ਰਧਾਨ ਮੰਤਰੀ ਨੂੰ ਦੱਸਿਆ ਗਿਆ ਕਿ 16 ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਸਾਇਲ ਹੈਲਥ ਕਾਰਡ ਵੰਡ ਦਾ ਪਹਿਲਾ ਚੱਕਰ ਪੂਰਾ ਕਰ ਲਿਆ ਹੈ ਅਤੇ ਬਾਕੀ ਰਾਜਾਂ ਵੱਲੋਂ ਕੁਝ ਹਫਤਿਆਂ ਵਿੱਚ ਹੀ ਇਹ ਕੰਮ ਪੂਰਾ ਕਰ ਲਿਆ ਜਾਵੇਗਾ।
One of the leaders said, Modiji do anything but get us out of this cycle of elections
ਇੱਕ ਆਗੂ ਨੇ ਆਖਿਆ ਸੀ, ਮੋਦੀ ਜੀ, ਕੁਝ ਕਰੋ, ਸਾਨੂੰ ਚੋਣਾਂ ਦੇ ਇਸ ਚੱਕਰ ਵਿੱਚੋਂ ਬਾਹਰ ਕੱਢੋ।
There should be a broad discussion on this and we should not run away from the debate on this continious cycle of elections.
ਇਸ ਬਾਰੇ ਵਿਆਪਕ ਵਿਚਾਰ-ਵਟਾਂਦਰਾ ਹੋਣਾ ਚਾਹੀਦਾ ਹੈ ਅਤੇ ਸਾਨੂੰ ਚੋਣਾਂ ਦੇ ਇਸ ਨਿਰੰਤਰ ਚੱਕਰ ਬਾਰੇ ਬਹਿਸ ਤੋਂ ਨੱਸਣਾ ਨਹੀਂ ਚਾਹੀਦਾ।
The future of Indian-Russian cooperation holds great promise across a wide spectrum covering nuclear power, nuclear fuel cycle and nuclear science and technology.
ਭਾਰਤ-ਰੂਸ ਸਹਿਯੋਗ ਦੇ ਭਵਿੱਖ ਵਿੱਚ ਪ੍ਰਮਾਣੂ ਊਰਜਾ, ਪ੍ਰਮਾਣੂ ਈਂਧਣ ਚੱਕਰ ਅਤੇ ਪ੍ਰਮਾਣੂ ਵਿਗਿਆਨ ਅਤੇ ਟੈਕਨੋਲੋਜੀ ਨੂੰ ਕਵਰ ਕਰਨ ਵਾਲੀ ਵਿਸਥਾਰਤ ਪਹੁੰਚ ਵਿੱਚ ਬਹੁਤ ਵੱਡਾ ਵਾਅਦਾ ਹੈ।
Advertisement - Remove
The capabilities of this satellite and other space-based technologies can support the full disaster risk management cycle – risk assessment, risk mitigation, preparedness, response and recovery.
ਇਸ ਉਪਗ੍ਰਹਿ ਦੀਆਂ ਸਮਰੱਥਾਵਾਂ ਅਤੇ ਪੁਲਾੜ ਸਥਿਤ ਹੋਰ ਤਕਨਾਲੋਜੀਆਂ ਆਫ਼ਤ ਪ੍ਰਬੰਧ ਚੱਕਰ -ਜੋਖਮ ਮੁੱਲਾਂਕਣ , ਖ਼ਤਰਾ ਘਟਾਉਣ, ਤਿਆਰੀ ਕਰਨ, ਹੁੰਗਾਰਾ ਅਤੇ ਪੁਨਰ-ਪ੍ਰਾਪਤੀ – ਦੀ ਮਦਦ ਕਰ ਸਕਦੀਆਂ ਹਨ।
Intense diplomacy and judiciousness alone can help to achieve freedom from this cycle of violence and from the burden of the history.
ਕੇਵਲ ਡੂੰਘੀ ਕੂਟਨੀਤੀ ਅਤੇ ਦੂਰਅੰਦੇਸ਼ੀ ਨਾਲ ਹੀ ਹਿੰਸਾ ਦੇ ਚੱਕਰ ਅਤੇ ਇਤਿਹਾਸ ਦੇ ਬੋਝ ਤੋਂ ਮੁਕਤੀ ਪਾਈ ਜਾ ਸਕਦੀ ਹੈ।
He handed over certificates to women given free driving training by Daman and Diu administration and cycle to school going girls.
ਉਨ੍ਹਾਂ ਨੇ ਦਮਨ ਅਤੇ ਦਿਊ ਪ੍ਰਸ਼ਾਸਨ ਵਲੋਂ ਮੁਫਤ ਡਰਾਈਵਿੰਗ ਟਰੇਨਿੰਗ ਲੈਣ ਵਾਲੀਆਂ ਔਰਤਾਂ ਨੂੰ ਸਰਟੀਫਿਕੇਟ ਅਤੇ ਸਕੂਲ ਜਾਣ ਵਾਲੀਆਂ ਲੜਕੀਆਂ ਨੂੰ ਸਾਈਕਲ ਵੰਡੇ।
He handed over certificates to women given free driving training by Daman and Diu administration and cycle to school going girls.
ਉਨ੍ਹਾਂ ਨੇ ਦਮਨ ਅਤੇ ਦਿਊ ਪ੍ਰਸ਼ਾਸਨ ਵਲੋਂ ਮੁਫਤ ਡਰਾਈਵਿੰਗ ਟਰੇਨਿੰਗ ਲੈਣ ਵਾਲੀਆਂ ਔਰਤਾਂ ਨੂੰ ਸਰਟੀਫਿਕੇਟ ਅਤੇ ਸਕੂਲ ਜਾਣ ਵਾਲੀਆਂ ਲੜਕੀਆਂ ਨੂੰ ਸਾਈਕਲ ਵੰਡੇ।
It acts as a partner throughout the investment cycle of Korean companies.
ਇਸ ਨੇ ਕੋਰੀਆਈ ਕੰਪਨੀਆਂ ਲਈ ਪੂਰੇ ਨਿਵੇਸ਼ ਚੱਕਰ ਦੌਰਾਨ ਇਕ ਭਾਈਵਾਲ ਵਜੋਂ ਕੰਮ ਕੀਤਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading