Advertisement - Remove

conditions - Example Sentences

Popularity:
ਕਨ੍ਡਿਸ਼ਨ੍ਜ਼
The MoU is likely to promote further development of economic links and cooperation between the two regulators, and aims at creating conditions for an effective development of securities markets in the two countries.
ਇਹ ਸਮਝੌਤਾ ਦੋਹਾਂ ਰੈਗੂਲੇਟਰਾਂ ਦੇ ਆਰਥਕ ਸਬੰਧਾਂ ਦੇ ਵਿਕਾਸ ਅਤੇ ਸਹਿਯੋਗ ਵਿੱਚ ਵਾਧਾ ਕਰੇਗਾ ਅਤੇ ਦੋਹਾਂ ਮੁਲਕਾਂ ਵਿੱਚ ਸਕਿਉਰਿਟੀਜ਼ ਮਾਰਕੀਟ ਦੇ ਪ੍ਰਭਾਵਸ਼ਾਲੀ ਵਿਕਾਸ ਲਈ ਹਾਲਾਤ ਪੈਦਾ ਕਰਨਾ ਇਸ ਦਾ ਮੁੱਖ ਉਦੇਸ਼ ਹੈ ।
The MoU is likely to promote further development of economic links and cooperation between the two regulators, and aims at creating conditions for an effective development of securities markets in the two countries.
ਇਹ ਸਮਝੌਤਾ ਦੋਹਾਂ ਰੈਗੂਲੇਟਰਾਂ ਦੇ ਆਰਥਕ ਸਬੰਧਾਂ ਦੇ ਵਿਕਾਸ ਅਤੇ ਸਹਿਯੋਗ ਵਿੱਚ ਵਾਧਾ ਕਰੇਗਾ ਅਤੇ ਦੋਹਾਂ ਮੁਲਕਾਂ ਵਿੱਚ ਸਕਿਉਰਿਟੀਜ਼ ਮਾਰਕੀਟ ਦੇ ਪ੍ਰਭਾਵਸ਼ਾਲੀ ਵਿਕਾਸ ਲਈ ਹਾਲਾਤ ਪੈਦਾ ਕਰਨਾ ਇਸ ਦਾ ਮੁੱਖ ਉਦੇਸ਼ ਹੈ ।
The terms and conditions of such participation, would be determined by M/oP&NG in consultation with Ministry of Finance after conducting road shows to elicit requirements of market, including prospective investors.
ਇਸ ਪ੍ਰਕਾਰ ਦੀ ਸਹਿਭਾਗਤਾ ਲਈ ਨਿਯਮਾਂ ਅਤੇ ਸ਼ਰਤਾਂ ਦਾ ਨਿਰਧਾਰਨ ਵਿੱਤ ਮੰਤਰਾਲੇ ਨਾਲ ਵਿਚਾਰ -ਵਟਾਂਦਰਾ ਕਰਨ ਤੋਂ ਬਾਅਦ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਵੱਲੋਂ ਕੀਤਾ ਜਾਵੇਗਾ।
It will examine the present structure of emoluments and conditions of service of Judicial Officers in the States and UTs.
ਇਹ ਕਮਿਸ਼ਨ ਰਾਜਾਂ ਅਤੇ ਕੇਂਦਰ ਸ਼ਾਸਤ ਖੇਤਰਾਂ ਦੇ ਜੁਡੀਸ਼ਲ ਅਧਿਕਾਰੀਆਂ ਦੀਆਂ ਤਨਖ਼ਾਹਾਂ ਅਤੇ ਸੇਵਾ ਸ਼ਰਤਾਂ ਦੇ ਮੌਜੂਦਾ ਢਾਂਚੇ ਦੀ ਜਾਂਚ ਕਰੇਗਾ।
He said that when the socio-economic conditions improve in the 100 most backward districts, it would give a big boost to the overall development parameters of the country.
ਉਨ੍ਹਾਂ ਕਿਹਾ ਕਿ ਜਦੋਂ ਸਭ ਤੋਂ ਪਿਛੜੇ ਹੋਏ 100 ਸ਼ਹਿਰਾਂ ਦੀਆਂ ਸਮਾਜਿਕ-ਆਰਥਿਕ ਸਥਿਤੀਆਂ ਵਿੱਚ ਸੁਧਾਰ ਹੁੰਦਾ ਹੈ ਤਾਂ ਇਹ ਦੇਸ਼ ਦੇ ਸਮੁੱਚੇ ਵਿਕਾਸ ਮਾਪਦੰਡਾਂ ਨੂੰ ਹੁਲਾਰਾ ਦੇਏਗਾ।
Advertisement - Remove
He said that when the socio-economic conditions improve in the 100 most backward districts, it would give a big boost to the overall development parameters of the country.
ਉਨ੍ਹਾਂ ਕਿਹਾ ਕਿ ਜਦੋਂ ਸਭ ਤੋਂ ਪਿਛੜੇ ਹੋਏ 100 ਸ਼ਹਿਰਾਂ ਦੀਆਂ ਸਮਾਜਿਕ-ਆਰਥਿਕ ਸਥਿਤੀਆਂ ਵਿੱਚ ਸੁਧਾਰ ਹੁੰਦਾ ਹੈ ਤਾਂ ਇਹ ਦੇਸ਼ ਦੇ ਸਮੁੱਚੇ ਵਿਕਾਸ ਮਾਪਦੰਡਾਂ ਨੂੰ ਹੁਲਾਰਾ ਦੇਏਗਾ।
Although the current conditions are not conducive to usage, it was useful to keep the same alive as an enabling feature in case a suitable opportunity materializes in future.
ਭਾਵੇਂ ਮੌਜੂਦਾ ਸ਼ਰਤਾਂ ਵਿਹਾਰ ਅਨੁਸਾਰ ਢੁਕਵੀਆਂ ਨਹੀਂ ਹਨ, ਜੇ ਭਵਿੱਖ ਵਿੱਚ ਢੁਕਵਾਂ ਮੌਕਾ ਆਉਂਦਾ ਹੈ ਤਾਂ ਉਸ ਸਥਿਤੀ ਵਿੱਚ ਇਸ ਦੀਆਂ ਵਿਸ਼ੇਸ਼ਤਾਵਾਂ ਨੂੰ ਬਰਕਰਾਰ ਰੱਖਣਾ ਢੁਕਵਾਂ ਹੋਵੇਗਾ।
In 1942, conditions internationally became favourable for India to get independence, the Prime Minister said, noting that today again, the global conditions are favourable for India.
ਇਸ ਤੋਂ ਬਾਅਦ ਏਸ਼ੀਆ ਅਤੇ ਅਫਰੀਕਾ ਵਿਚ ਵੀ ਬਸਤੀਵਾਦ ਦਾ ਖਾਤਮਾ ਸ਼ੁਰੂ ਹੋ ਗਿਆ ਹੈ।
Such flexibility will be effective in addressing the elements of competition with new products of investment, to deal with very dynamic and sometimes volatile market, macro-economic and other conditions such as gold price.
ਅਜਿਹਾ ਲਚਕੀਲਾਪਨ ਨਵੇਂ ਨਿਵੇਸ਼ ਉਤਪਾਦਾਂ ਨਾਲ ਮੁਕਾਬਲੇਬਾਜ਼ੀ ਨਾਲ ਪ੍ਰਭਾਵੀ ਢੰਗ ਨਾਲ ਨਜਿੱਠਣ ਵਿੱਚ ਸਹਾਈ ਹੋਵੇਗਾ ਤਾਂਕਿ ਇਸ ਨਾਲ ਗਤੀਸ਼ੀਲ ਅਤੇ ਉਤਰਾਅ-ਚੜ੍ਹਾਅ ਵਾਲੇ ਬਜ਼ਾਰ, ਵਿਸ਼ਾਲ ਆਰਥਿਕ ਸਥਿਤੀ ਅਤੇ ਸੋਨੇ ਦੀ ਕੀਮਤ ਵਰਗੀਆਂ ਹੋਰ ਸਥਿਤੀਆਂ ਨਾਲ ਨਜਿੱਠਿਆ ਜਾ ਸਕੇ।
Cleanliness leads to better hygiene, better health, better working conditions and there-by better income and life.
ਸਵੱਛਤਾ ਵਧੀਆ ਸਫਾਈ, ਵਧੀਆ ਸਿਹਤ, ਵਧੀਆ ਕੰਮ ਦੇ ਹਾਲਾਤ ਉੱਤੇ ਪਾਉਂਦੀ ਹੈ ਅਤੇ ਇਸ ਤਰ੍ਹਾਂ ਵਧੀਆ ਆਮਦਨ ਅਤੇ ਵਧੀਆ ਜੀਵਨ ਹਾਸਲ ਹੁੰਦਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading