Advertisement - Remove

ਸਮਾਗਮ - Example Sentences

Popularity:
Difficulty:
samāgama  samaagama
ਨਵੀਂ ਮੁੰਬਈ ਵਿੱਚ ਹੋਏ ਇੱਕ ਸਮਾਗਮ ਦੌਰਾਨ ਉਨ੍ਹਾਂ ਨੇ ਜਵਾਹਰ ਲਾਲ ਨਹਿਰੂ ਪੋਰਟ ਟਰੱਸਟ ‘ਤੇ ਚੌਥਾ ਕੰਟੇਨਰ ਟਰਮੀਨਲ ਵੀ ਸਮਰਪਿਤ ਕੀਤਾ।
At a function in Navi Mumbai, he also dedicated the fourth container terminal at Jawaharlal Nehru Port Trust.
ਇਹ ਸਮਾਗਮ ਸਿਰਫ਼ ਸਿਲੀਕੋਨ ਵੈਲੀ ਨੂੰ ਹੈਦਰਾਬਾਦ ਨਾਲ ਜੋੜਦਾ ਹੀ ਨਹੀਂ ਬਲਕਿ ਸੰਯੁਕਤ ਰਾਜ ਅਮਰੀਕਾ ਅਤੇ ਭਾਰਤ ਦਰਮਿਆਨ ਨਜ਼ਦੀਕੀ ਸਬੰਧਾਂ ਨੂੰ ਵੀ ਦਿਖਾਉਂਦਾ ਹੈ।
This event not only connects the Silicon Valley with Hyderabad but also show-cases the close ties between the United States of America and India.
ਇਹ ਸਮਾਗਮ ਸਿਰਫ਼ ਸਿਲੀਕੋਨ ਵੈਲੀ ਨੂੰ ਹੈਦਰਾਬਾਦ ਨਾਲ ਜੋੜਦਾ ਹੀ ਨਹੀਂ ਬਲਕਿ ਸੰਯੁਕਤ ਰਾਜ ਅਮਰੀਕਾ ਅਤੇ ਭਾਰਤ ਦਰਮਿਆਨ ਨਜ਼ਦੀਕੀ ਸਬੰਧਾਂ ਨੂੰ ਵੀ ਦਿਖਾਉਂਦਾ ਹੈ।
This event not only connects the Silicon Valley with Hyderabad but also show-cases the close ties between the United States of America and India.
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸ੍ਰੀਨਗਰ ਵਿੱਚ ਇੱਕ ਸਮਾਗਮ ‘ਚ ਕਿਸ਼ਨਗੰਗਾ ਪਣਬਿਜਲੀ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ ਕੀਤਾ।
The Prime Minister, Shri Narendra Modi, today dedicated the Kishanganga Hydropower Station to the nation at a function in Srinagar.
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕੱਲ੍ਹ ਨੂੰ ਰਾਜਧਾਨੀ ਵਿਖੇ ਹੋਣ ਵਾਲੇ ਸਮਾਗਮ ਵਿੱਚ ਸਮੁੱਚੇ ਦੇਸ਼ ਦੇ 100 ਤੋਂ ਜ਼ਿਆਦਾ ਮੁਦਰਾ ਲਾਭਪਾਤਰੀਆਂ ਨਾਲ ਗੱਲਬਾਤ ਕਰਨਗੇ।
Prime Minister, Shri Narendra Modi will interact with over 100 MUDRA beneficiaries from across the country at a function in the capital tomorrow.
Advertisement - Remove
ਇਹ ਸਮਾਗਮ ਨਿਰਮਾਣ ਸਮਰੱਥਾ ਅਤੇ ਦੱਖਣ ਤੇ ਦੱਖਣ-ਪੂਰਬੀ ਏਸ਼ੀਆ ਵਿੱਚ ਵਧਦੀਆਂ ਅਰਥਵਿਵਸਥਾਵਾਂ ਨੂੰ ਨਿਰਯਾਤ ਨਿਰਮਾਣ ਅਤੇ ਸੇਵਾਵਾਂ ਵਜੋਂ ਰਾਜ ਵੱਲੋਂ ਪੇਸ਼ ਕੀਤੇ ਗਏ ਅਵਸਰਾਂ ਦਾ ਪ੍ਰਦਰਸ਼ਨ ਕਰੇਗਾ।
The event shall showcase the manufacturing prowess and the opportunities offered by the State in terms of export-oriented manufacturing and services to growing economies in South and South-East Asia.
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅੱਜ ਸੰਸਦ ਭਵਨ ਦੇ ਉਪ ਭਵਨ ਵਿੱਚ ਸੰਵਿਧਾਨ ਦਿਵਸ ਮਨਾਉਣ ਸਬੰਧੀ ਪੁਸਤਕ ਰਿਲੀਜ਼ ਸਮਾਗਮ ਵਿੱਚ ਸ਼ਾਮਲ ਹੋਏ।
The Prime Minister, Shri Narendra Modi, today attended a book release function to commemorate Constitution Day, at Parliament House Annexe.
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੰਨਿਆਕੁਮਾਰੀ ਵਿਖੇ ਵਿਵੇਕਾਨੰਦ ਕੇਂਦਰ `ਚ ਰਮਾਇਣ ਦਰਸ਼ਨਮ ਪ੍ਰਦਰਸ਼ਨੀ ਦੇ ਉਦਘਾਟਨੀ ਸਮਾਗਮ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕੀਤਾ ।
The Prime Minister, Shri Narendra Modi, today addressed the inaugural event of the Ramayana Darshanam Exhibition at Vivekananda Kendra, Kanyakumari, via video conferencing.
ਉਨ੍ਹਾਂ ਨੇ ਸ਼੍ਰੀ ਸਾਈ ਬਾਬਾ ਸ਼ਤਾਬਦੀ ਸਮਾਰੋਹ ਦੇ ਸਮਾਪਨ ਸਮਾਗਮ ਵਿੱਚ ਹਿੱਸਾ ਲਿਆ।
He also attended the valedictory function of centenary celebration of Shri Saibaba.
ਉਹ ਸਮਾਗਮ ਦੇ ਉਦਘਾਟਨੀ ਸੈਸ਼ਨ ਨੂੰ ਵੀ ਸੰਬੋਧਨ ਕਰਨਗੇ।
He will also address the inaugural session of the event.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading