Advertisement - Remove

ਵਿਲਾਸ - Example Sentences

Popularity:
Difficulty:
vilāsa  vilaasa
ਬਿਹਾਰ ਦੇ ਰਾਜਪਾਲ, ਲਾਲਜੀ ਟੰਡਨ, ਮੁੱਖ ਮੰਤਰੀ ਨੀਤੀਸ਼ ਕੁਮਾਰ , ਉਪ ਮੁੱਖ ਮੰਤਰੀ ਸੁਸ਼ੀਲ ਮੋਦੀ, ਕੇਂਦਰੀ ਖੁਰਾਕ ਅਤੇ ਖਪਤਕਾਰ ਮਾਮਲੇ ਮੰਤਰੀ ਰਾਮ ਵਿਲਾਸ ਪਾਸਵਾਨ ਅਤੇ ਹੋਰ ਕਈ ਸ਼ਖਸੀਅਤਾਂ ਇਸ ਮੌਕੇ ਉੱਤੇ ਮੌਜੂਦ ਸਨ।
Governor of Bihar, Laljee Tandon, Chief Minister Nitish Kumar, Deputy Chief Minister Sushil Modi Union Minister of Food and Consumer Affairs Ramvilas Paswan along with several other dignitaries were present on this occasion.
ਬਿਹਾਰ ਦੇ ਰਾਜਪਾਲ, ਲਾਲਜੀ ਟੰਡਨ, ਮੁੱਖ ਮੰਤਰੀ ਨੀਤੀਸ਼ ਕੁਮਾਰ , ਉਪ ਮੁੱਖ ਮੰਤਰੀ ਸੁਸ਼ੀਲ ਮੋਦੀ, ਕੇਂਦਰੀ ਖੁਰਾਕ ਅਤੇ ਖਪਤਕਾਰ ਮਾਮਲੇ ਮੰਤਰੀ ਰਾਮ ਵਿਲਾਸ ਪਾਸਵਾਨ ਅਤੇ ਹੋਰ ਕਈ ਸ਼ਖਸੀਅਤਾਂ ਇਸ ਮੌਕੇ ਉੱਤੇ ਮੌਜੂਦ ਸਨ।
Governor of Bihar, Laljee Tandon, Chief Minister Nitish Kumar, Deputy Chief Minister Sushil Modi Union Minister of Food and Consumer Affairs Ramvilas Paswan along with several other dignitaries were present on this occasion.
ਸ਼੍ਰੀ ਰਾਮ ਵਿਲਾਸ ਪਾਸਵਾਨ ਨੇ ਅੱਗੇ ਕਿਹਾ ਕਿ ਐੱਫਸੀਆਈ ਦੀ ਸਿੱਧੀ ਭਰਤੀ ਪ੍ਰਕਿਰਿਆ ਨੂੰ ਆਨਲਾਈਨ ਪ੍ਰੀਖਿਆ ਰਾਹੀਂ ਜ਼ਿਆਦਾ ਪਾਰਦਰਸ਼ੀ ਬਣਾਇਆ ਜਾ ਰਿਹਾ ਹੈ। ਇਹ ਆਨਲਾਈਨ ਪ੍ਰੀਖਿਆ ਦੋ ਪੜਾਵਾਂ ਵਿੱਚ ਆਯੋਜਿਤ ਕੀਤੀ ਜਾ ਰਹੀ ਹੈ।
Shri Ram Vilas Paswan further stated that direct recruitment process of FCI is being made more transparent through online examination which is being done in two phases.
ਲੌਕਡਾਊਨ ਦੌਰਾਨ ਐੱਫਸੀਆਈ ਕੋਲ ਹੋਰ ਵਾਅਦੇ ਪੂਰੇ ਕਰਨ ਤੋਂ ਬਾਅਦ ਵੀ ਸਟਾਕ ਮੌਜੂਦ: ਸ਼੍ਰੀ ਰਾਮ ਵਿਲਾਸ ਪਾਸਵਾਨ ਮੰਤਰੀ ਨੇ ਕਿਹਾ ਕਿ ਮਿਤੀ 04.05.2020 ਦੀ ਰਿਪੋਰਟ ਅਨੁਸਾਰ ਐੱਫਸੀਆਈ ਕੋਲ ਇਸ ਸਮੇਂ 276.61 ਐੱਲਐੱਮਟੀ ਚਾਵਲ ਅਤੇ 353.49 ਐੱਲਐੱਮਟੀ ਕਣਕ ਹੈ। ਐੱਨਐੱਫਐੱਸਏ ਅਤੇ ਹੋਰ ਭਲਾਈ ਸਕੀਮਾਂ ਤਹਿਤ ਇੱਕ ਮਹੀਨੇ ਲਈ ਲਗਭਗ 60 ਐੱਲਐੱਮਟੀ ਅਨਾਜ ਦੀ ਜ਼ਰੂਰਤ ਹੈ।
For details: For details: For details: FCI stocks comfortable even after fulfilling extra commitments during the lockdown: Shri Ram Vilas Paswan The Minister said that as per the report dated 04.05.2020, FCI currently has 276.61 LMT rice and 353.49 LMT wheat.
ਕੇਂਦਰੀ ਖਪਤਕਾਰ ਮਾਮਲੇ,ਖੁਰਾਕ ਅਤੇ ਜਨਤਕ ਵੰਡ ਮੰਤਰੀ ਸ਼੍ਰੀ ਰਾਮ ਵਿਲਾਸ ਪਾਸਵਾਨ ਨੇ ਖੇਤੀ ਭਵੰਨ ਵਿੱਚ ਵੀਡੀਓ ਕਾਨਫਰੰਸ ਦੇ ਜ਼ਰੀਏ ਮੀਡੀਆ ਨਾਲ ਅੱਜ ਗੱਲਬਾਤ ਦੇ ਦੌਰਾਨ ਇਹ ਗੱਲ ਕਹੀ।
This was stated by Union Minister for Consumer Affairs, Food and Public Distribution Shri Ram Vilas Paswan during a media interaction via video conference in Krishi Bhawan today.
Advertisement - Remove
ਬੀਆਈਐਸ ਦੇ ਡਾਇਰੈਕਟਰ ਜਨਰਲ ਦੁਆਰਾ ਪੇਸ਼ਕਾਰੀ ਲਈ ਇੱਥੇ ਕਲਿੱਕ ਕਰੋ ਸ੍ਰੀ ਰਾਮ ਵਿਲਾਸ ਪਾਸਵਾਨ ਨੇ ਬਾਅਦ ਵਿੱਚ ਮੀਡੀਆ ਨੂੰ ਦੱਸਿਆ ਕਿ ਖਪਤਕਾਰ ਸੁਰੱਖਿਆ ਐਕਟ, 2019 ਦੀਆਂ ਸਾਰੀਆਂ ਧਾਰਾਵਾਂ 24 ਜੁਲਾਈ, 2020 ਤੋਂ ਲਾਗੂ ਹੋ ਗਈਆਂ ਹਨ, ਜਿਸ ਵਿੱਚ ਖਪਤਕਾਰ ਸੁਰੱਖਿਆ (ਈ-ਕਾਮਰਸ) ਨਿਯਮ, 2020 ਸ਼ਾਮਲ ਹਨ।
Click here for the presentation by DG, BIS. Later, Shri Ram Vilas Paswan informed the media that all the provisions of the Consumer Protection Act, 2019 have come into force from 24th July, 2020 including the Consumer Protection (e-Commerce) Rules, 2020.
ਸਟੈਚੂ ਆਫ ਯੂਨਿਟੀ, ਬੋਟੈਨੀਕਲ ਗਾਰਡਨ, ਸਫਾਰੀ ਪਾਰਕ, ਲਕਸ਼ਮੀ ਵਿਲਾਸ ਪੈਲੇਸ, ਚੰਪਾਨੇਰ ਨੂੰ ਯਾਤਰਾ ਦੌਰਾਨ ਛੱਡਿਆ ਨਹੀਂ ਜਾ ਸਕਦਾ।
Statue of Unity, Botanical garden, Safari park, Lakshmi Vilas Palace, Champaner are not be missed.
ਗੁਜਰਾਤ ਵਿੱਚ ਗਾਇਕਵਾੜ ਬੜੌਦਾ ਹੈਰੀਟੇਜ਼ ਗੋਲਫ ਕਲੱਬ ਸ਼ਾਨਦਾਰ ਲਕਸ਼ਮੀ ਵਿਲਾਸ ਪੈਲੇਸ ਨਾਲ ਘਿਰਿਆ ਹੋਇਆ ਹੈ ਜੋ ਬਕਿੰਘਮ ਮਹੱਲ ਤੋਂ ਚਾਰ ਗੁਣਾ ਵੱਡਾ ਹੈ।
The Gaekwad Baroda Heritage Golf Club in Gujarat surrounds the magnificent Laxmi Vilas Palace which is four times bigger than the Buckingham palace.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading