Advertisement - Remove

ਦੁਪਹਿਰ - Example Sentences

Popularity:
Difficulty:
dupahira  dupahira
ਉਹ ਸ਼ਹਿਰ ਵਿੱਚ 17 ਸਤੰਬਰ ਬਾਅਦ ਦੁਪਹਿਰ ਪਹੁੰਚਣਗੇ।
He will arrive in the city on the afternoon of 17th September.
ਪ੍ਰਧਾਨ ਮੰਤਰੀ 18 ਫਰਵਰੀ ਨੂੰ ਦੁਪਹਿਰ ਬਾਅਦ ਮੁੰਬਈ ਪਹੁੰਚਣਗੇ।
The Prime Minister will arrive in Mumbai on the afternoon of February 18th.
ਪ੍ਰਧਾਨ ਮੰਤਰੀ ਨੇ ਵਾਰਾਣਸੀ ਵਿੱਚ ਅੱਜ ਦੁਪਹਿਰ ਇੱਕ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਰੰਪਰਿਕ ਹਸਤਸ਼ਿਲਪ ਦਸਤਕਾਰਾਂ, ਸ਼ਿਲਪੀਆਂ ਅਤੇ ਐੱਮਐੱਸਐੱਮਈ ਨੂੰ ਸੁਵਿਧਾ ਉਪਲੱਬਧ ਕਰਵਾਉਣ ਅਤੇ ਮਜ਼ਬੂਤ ਕਰਨ ਨਾਲ ਇਸ ਟੀਚੇ ਨੂੰ ਹਾਸਲ ਕਰਨ ਵਿੱਚ ਮਦਦ ਮਿਲੇਗੀ।
Addressing a function this afternoon at Varanasi he said facilitating and strengthening traditional handicrafts workers, artisans and MSME will help in achieving the goal.
ਅੱਜ ਦੁਪਹਿਰ ਤੱਕ 21 ਨਵੇਂ ਕੇਸ ਦਰਜ ਕੀਤੇ ਗਏ, ਜਿਸ ਦੇ ਬਾਅਦ ਕੁੱਲ ਕੇਸ 402 ਹੋ ਗਏ ਹਨ।
21 new cases reported till afternoon today, total cases rise to 402.
ਵਿਦਿਆਰਥੀਆਂ ‘ਚ ਘਰੇ ਰਹਿੰਦੇ ਹੋਏ ਅਨੁਸ਼ਾਸਨ ਦੀ ਭਾਵਨਾ ਵਿਕਸਿਤ ਕਰਨ ਦੇ ਉਦੇਸ਼ ਨਾਲ ਜ਼ਿਆਦਾਤਰ ਕਲਾਸਾਂ ਜਲਦੀ ਸਵੇਰੇ ਸ਼ੁਰੂ ਹੋ ਜਾਂਦੀਆਂ ਹਨ ਅਤੇ ਕੁਝ ਦੁਪਹਿਰ ਵਿੱਚ ਫਿਰ ਤੋਂ ਆਯੋਜਿਤ ਕੀਤੀਆਂ ਜਾਂਦੀਆਂ ਹਨ।
With an aim of inculcating discipline in students sitting at home, most of these classes start early morning and few are repeated in the afternoon.
Advertisement - Remove
ਮੁੱਖ ਮੰਤਰੀ ਵਿਜੈ ਰੁਪਾਨੀ ਨੇ ਅੱਜ ਸਾਰੇ ਸਬੰਧਿਤ ਜ਼ਿਲ੍ਹਾ ਕਲੈਕਟਰਾਂ ਨੂੰ ਹਦਾਇਤ ਕੀਤੀ ਕਿ ਭਲਕ ਦੁਪਹਿਰ ਤੱਕ ਨੀਵੇਂ ਇਲਾਕਿਆਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਤਬਦੀਲ ਕਰਨ ਦਾ ਕੰਮ ਪੂਰਾ ਕੀਤਾ ਜਾਵੇ।
Chief Minister Vijay Rupani today instructed all the concerned District Collectors to complete the shifting of people from low lying areas to safer places by tomorrow afternoon.
ਕੇਰਲ: ਦੁਪਹਿਰ ਤੱਕ ਰਾਜ ਵਿੱਚ ਤਿੰਨ ਹੋਰ ਕੋਵਿਡ -19 ਮੌਤਾਂ ਦੀ ਖ਼ਬਰ ਮਿਲੀ ਹੈ।
Kerala: Three more Covid -19 deaths have been reported in the state till noon.
ਮਿਲਟਰੀ ਅਤੇ ਪੁਲਿਸ ਬੈਂਡ ਅੱਜ ਦੁਪਹਿਰ ਵਿਸ਼ਾਖਾਪਟਨਮ, ਨਾਗਪੁਰ ਅਤੇ ਗਵਾਲੀਅਰ ਵਿੱਚ ਪ੍ਰਦਰਸ਼ਨ ਕਰਨਗੇ।
The Military and Police Bands will perform in the afternoon today at Vishakhapatnam, Nagpur and Gwalior.
ਰਾਜਸਥਾਨ: ਅੱਜ ਬਾਅਦ ਦੁਪਹਿਰ 2 ਵਜੇ ਤੱਕ ਕੋਵਿਡ 19 ਦੇ 250 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਪੋਜ਼ਿਟਿਵ ਮਰੀਜਾਂ ਦੀ ਕੁੱਲ ਗਿਣਤੀ 5757 ਹੋ ਗਈ ਹੈ।ਅੱਜ ਤੱਕ 3232 ਮਰੀਜ ਸਿਹਤਯਾਬ ਹੋ ਚੁੱਕੇ ਹਨ।
Rajasthan: 250 new COVID-19 cases have been reported till 2 p.m. today, which takes the total number of positive patients in the state to 5757.
ਇਹ ਅੱਜ ਦੁਪਹਿਰ ਤੋਂ ਪੂਰਬ ਸੈਂਟਰਲ ਅਰਬ ਸਾਗਰ ਉੱਤੇ ਬਹੁਤ ਜ਼ਿਆਦਾ ਖਰਾਬ ਹੋਣ ਦੀ ਸੰਭਾਵਨਾ ਹੈ।
It would become very rough to High over eastcentral Arabian Sea from today afternoon.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading