Advertisement - Remove

ਖੱਬੇ - Example Sentences

Popularity:
khabē  khabe
ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਖੱਬੇ ਪੱਖੀ ਅੱਤਵਾਦ ਵਿੱਚ ਆਈ ਕਮੀ ਦਾ ਜ਼ਿਕਰ ਕੀਤਾ।
The Prime Minister spoke of the decline in Left Wing Extremism in the country.
ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਖੱਬੇ ਪੱਖੀ ਅੱਤਵਾਦ ਵਿੱਚ ਆਈ ਕਮੀ ਦਾ ਜ਼ਿਕਰ ਕੀਤਾ।
The Prime Minister spoke of the decline in Left Wing Extremism in the country.
ਅਫਸਰਾਂ ਦੇ 6 ਗਰੁੱਪਾਂ ਨੇ ਇਸ ਵਿੱਚ ਪੋਸ਼ਣ, ਸਿੱਖਿਆ, ਮੁਢਲੇ ਢਾਂਚੇ, ਖੇਤੀ ਅਤੇ ਜਲ ਸੰਸਾਧਨਾ, ਖੱਬੇ ਪੱਖੀ ਅਤਿਵਾਦ ਦੇ ਖਾਤਮੇ ਅਤੇ ਵਿੱਤੀ ਸ਼ਮੂਲੀਅਤ ਅਤੇ ਮੁਹਾਰਤ ਵਿਕਾਸ ਦੇ ਵਿਸ਼ਿਆਂ ਉੱਤੇ ਆਪਣੇ ਪਰਚੇ ਪੜ੍ਹੇ।
Six groups of officers made presentations on the themes of nutrition, education, basic infrastructure, agriculture and water resources, eradication of Left Wing Extremism and financial inclusion and skill development.
ਅਫਸਰਾਂ ਦੇ 6 ਗਰੁੱਪਾਂ ਨੇ ਇਸ ਵਿੱਚ ਪੋਸ਼ਣ, ਸਿੱਖਿਆ, ਮੁਢਲੇ ਢਾਂਚੇ, ਖੇਤੀ ਅਤੇ ਜਲ ਸੰਸਾਧਨਾ, ਖੱਬੇ ਪੱਖੀ ਅਤਿਵਾਦ ਦੇ ਖਾਤਮੇ ਅਤੇ ਵਿੱਤੀ ਸ਼ਮੂਲੀਅਤ ਅਤੇ ਮੁਹਾਰਤ ਵਿਕਾਸ ਦੇ ਵਿਸ਼ਿਆਂ ਉੱਤੇ ਆਪਣੇ ਪਰਚੇ ਪੜ੍ਹੇ।
Six groups of officers made presentations on the themes of nutrition, education, basic infrastructure, agriculture and water resources, eradication of Left Wing Extremism and financial inclusion and skill development.
ਇਸ ਨੈੱਟਵਰਕ ਦਾ ਇਸਤੇਮਾਲ ਖੱਬੇ ਪੱਖੀ ਅਤਿਵਾਦ ਪ੍ਰਭਾਵਿਤ ਇਲਾਕਿਆਂ ਵਿੱਚ ਤੈਨਾਤ ਸੁਰੱਖਿਆ ਕਰਮੀਆਂ ਵੱਲੋਂ ਕੀਤਾ ਜਾਵੇਗਾ।
This network would be used by the security personnel deployed in LWE affected areas.
Advertisement - Remove
ਇਹ ਪ੍ਰੋਜੈਕਟ ਡਿਜੀਟਲ ਮੋਬਾਈਲ ਸੰਪਰਕ ਦੀ ਉਪਲੱਬਧਤਾ ਦੇ ਨਾਲ ਪਿਛੜੇ ਅਤੇ ਖੱਬੇ ਪੱਖੀ ਅਤਿਵਾਦ ਪ੍ਰਭਾਵਿਤ (ਐੱਲਡਬਲਿਊਈ) ਖੇਤਰ ਵਿੱਚ ਈ-ਗਵਰਨੈਂਸ ਗਤੀਵਿਧੀਆਂ ਨੂੰ ਗਤੀ ਪ੍ਰਦਾਨ ਕਰੇਗਾ।
It will give impetus to the e-Governance activities in the backward and LWE affected area with the availability of digital mobile connectivity.
ਬੋਲੀ ਦਾ ਇਹ ਬੈਚ ਉਨ੍ਹਾਂ ਜ਼ਿਲ੍ਹਿਆਂ ਦੇ ਸ਼ਹਿਰਾਂ ਨੂੰ ਕਵਰ ਕਰੇਗਾ ਜੋ ਖੱਬੇ ਪੱਖੀ ਅੱਤਵਾਦ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹਨ।
This batch of auction will also cover cities in districts, which are badly affected by Left Wing Extremism.
ਪਹਿਲਾਂ, ਗ੍ਰਿਹ ਮੰਤਰਾਲੇ ਵਿੱਚ ਐਡੀਸ਼ਨਲ ਸੱਕਤਰ ਵਜੋਂ ਉਨ੍ਹਾਂ ਨੇ 2015 ਵਿੱਚ ਖੱਬੇ ਪੱਖੀ ਅਤਿਵਾਦ ਨਾਲ ਨਿਪਟਣ ਲਈ ਬਹੁਪੱਖੀ ਕਾਰਜ ਯੋਜਨਾ ਤਿਆਰ ਕੀਤੀ ਅਤੇ ਇਸ ਨੂੰ ਲਾਗੂ ਕੀਤਾ, ਜਿਸ ਸਦਕਾ ਮਾਓਵਾਦੀਆਂ ਦੇ ਪ੍ਰਭਾਵ ਖੇਤਰ ਵਿੱਚ ਕਾਫ਼ੀ ਕਮੀ ਆਈ।
Earlier, during his stint in MHA as Additional Secretary, he prepared a multi- pronged action plan in 2015 to tackle LWE and steered its implementation which has resulted in significantly shrinking the spread of Maoists area of influence.
ਖੱਬੇ ਪੱਖੀ ਅਤਿਵਾਦ ਤੋਂ ਪ੍ਰਭਾਵਿਤ ਬਲਾਘਾਟ ਜ਼ਿਲ੍ਹੇ ਨੇ ਮਨਰੇਗਾ ਤਹਿਤ ਜੌਬ ਕਾਰਡ ਧਾਰਕਾਂ ਨੂੰ ਰੋਜ਼ਗਾਰ ਦੇ ਕੇ ਰਾਜ ਵਿੱਚ ਪਹਿਲਾ ਸਥਾਨ ਹਾਸਲ ਕੀਤਾ।1.23 ਲੱਖ ਲੋਕਾਂ ਨੂੰ ਰੋਜ਼ਗਾਰ ਦਿੱਤਾ ਗਿਆ।
Left Wing Extremism affected Balaghat district has secured the first position in the state in terms of providing employment to rural job card holders under MNREGA.
ਉੱਤਰ-ਪੂਰਬ, ਪਹਾੜੀ ਖੇਤਰਾਂ , ਦੁਰਗਮ ਖੇਤਰਾਂ ਅਤੇ ਖੱਬੇ ਪੱਖੀ ਅਤਿਵਾਦ ਤੋਂ ਪ੍ਰਭਾਵਿਤ ਖੇਤਰਾਂ ਵਿੱਚ ਨਿਰਮਾਣ ਲਈ 20% ਵਧੀਕ ਰਕਮ ਉਪਲੱਬਧ ਕਰਵਾਈ ਜਾਵੇਗੀ ।
Additional 20 would be provided towards construction cost in North East, hilly areas, difficult areas and areas affected by Left Wing Extremism.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading