Advertisement - Remove

ਆਵਾਜ਼ - Example Sentences

Popularity:
Difficulty:
āvāza  aavaaza
ਅਤੇ ਇਸ ਲਈ ਸਾਡੀ ਆਵਾਜ਼ ਵਿੱਚ ਆਤੰਕਵਾਦ ਦੇ ਖ਼ਿਲਾਫ਼ ਦੁਨੀਆ ਨੂੰ ਜਾਗਰੂਕ ਕਰਨ ਦੀ ਗੰਭੀਰਤਾ ਵੀ ਹੈ ਅਤੇ ਆਕ੍ਰੋਸ਼ ਵੀ।
And that is the reason why, our voice against terrorism, to alert the world about this evil, rings with seriousness and the outrage.
1 vote
ਉਨ੍ਹਾਂ ਨੇ ਸਾਡੇ ਸੰਸਦੀ ਲੋਕਤੰਤਰ ਨੂੰ ਸਮਰਿੱਧ ਬਣਾਇਆ ਸੀ ਅਤੇ ਉਹ ਗ਼ਰੀਬਾਂ ਅਤੇ ਕਮਜ਼ੋਰ ਤਬਕਿਆਂ ਦੇ ਲੋਕਾਂ ਦੀ ਭਲਾਈ ਲਈ ਇੱਕ ਬੁਲੰਦ ਆਵਾਜ਼ ਸਨ।
He made our Parliamentary democracy richer and was a strong voice for the well-being of the poor and vulnerable.
ਉਨ੍ਹਾਂ ਸਰ ਛੋਟੂ ਰਾਮ ਨੂੰ ਦਬੇ ਹੋਏ ਅਤੇ ਵਾਂਝੇ ਲੋਕਾਂ ਲਈ ਮਜ਼ਬੂਤ ਆਵਾਜ਼ ਦੇ ਰੂਪ ਵਿੱਚ ਦੱਸਿਆ।
He described Sir Chhotu Ram as a strong voice for the oppressed and the deprived.
ਉਨ੍ਹਾਂ ਨੇ ਕਿਹਾ ਕਿ ਸਵਾਮੀ ਵਿਵੇਕਾਨੰਦ ਨੇ ਸਮਾਜਿਕ ਬੁਰਾਈਆਂ ਦੇ ਖਿਲਾਫ਼ ਵੀ ਆਵਾਜ਼ ਉਠਾਈ।
He also raised a voice against social evils, he added.
ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਸਦ 125 ਕਰੋੜ ਭਾਰਤੀਆਂ ਦੇ ਸੁਪਨਿਆਂ ਅਤੇ ਆਵਾਜ਼ ਦੀ ਨੁਮਾਇੰਦਗੀ ਕਰਦੀ ਹੈ।
Prime Minister said that Parliament represents the dreams and voice of 125 crore Indians.
Advertisement - Remove
ਕੌਮਾਂਤਰੀ ਫੋਰਮਾਂ ਉੱਤੇ ਅਸੀਂ ਨਿਯਮ ਅਧਾਰਿਤ ਸ਼ਾਸਨ, ਸਾਰੇ ਦੇਸ਼ਾਂ ਦੀ ਪ੍ਰਭੂਸੱਤਾ ਵਾਲੀ ਬਰਾਬਰੀ ਅਤੇ ਕਾਮਰਸ ਤੇ ਹੋਰ ਰੁਝੇਵਿਆਂ ਲਈ ਅਜ਼ਾਦ ਅਤੇ ਖੁੱਲ੍ਹੇ ਤੌਰ ਉੱਤੇ ਇੱਕ ਆਵਾਜ਼ ਵਿੱਚ ਗੱਲ ਕਰਦੇ ਹਾਂ।
In international forums, we speak in one voice in the cause of a rules-based order, sovereign equality of all nations, and free and open pathways of commerce and engagement.
ਉਨ੍ਹਾਂ ਨੇ ਇਸ ਅਵਸਰ ‘ਤੇ ਅਮਿਤਾਭ ਬੱਚਨ ਦੀ ਆਵਾਜ਼ ਵਿੱਚ ਰਿਕਾਰਡ ਕੀਤੀ ਗਈ ਸ਼੍ਰੀ ਆਲੋਕ ਸ੍ਰੀਵਾਸਤਵ ਦੀ ਕਵਿਤਾ ਵੀ ਜਾਰੀ ਕੀਤੀ ।
The Minister also launched a poem penned by Shri Alok Srivastava and rendered in the quintessential voice of Shri Amitabh Bachchan.
ਪ੍ਰਧਾਨ ਮੰਤਰੀ ਨੇ ਅਸੰਗਠਿਤ ਖੇਤਰ ਦੀਆਂ ਜ਼ਰੂਰਤਾਂ ਉੱਤੇ ਇੱਕ ਸੁਰ ਵਿੱਚ ਆਵਾਜ਼ ਉਠਾਉਣ ਲਈ ਉਦਯੋਗ ਜਗਤ ਦੇ ਪ੍ਰਤੀਨਿਧੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਆਰਥਿਕ ਏਕੀਕਰਣ ਦੀ ਦਿਸ਼ਾ ਵਿੱਚ ਇੱਕ ਨਵੀਂ ਸ਼ੁਰੂਆਤ ਹੈ।
Prime Minister thanked the industry representatives for speaking in one voice on the needs of the unorganized sector and said that this marks a new dawn of economic integration.
ਆਧੁਨਿਕ ਡਿਜ਼ਾਇਨ ਅਤੇ ਹਰਿਆਲੀ ਨਾਲ ਭਰਪੂਰ ਵਿਸ਼ੇਸ਼ਤਾਵਾਂ ਵਾਲੀ ਇਸ ਇਮਾਰਤ ’ਚ ਗਰਮੀ ਤੇ ਆਵਾਜ਼ ਨੂੰ ਰੋਕਣ ਤੇ ਉੱਚ ਦਰਜੇ ਦੀ ਕਾਰਜਕੁਸ਼ਲਤਾ ਉੱਤੇ ਜ਼ੋਰ ਦਿੱਤਾ ਗਿਆ ਹੈ।
The building flaunts a modern design and green features with focus on thermal and sound insulation and high energy efficiency.
ਉਨ੍ਹਾਂ ਨੇ ਬਲ ਦਿੰਦੇ ਹੋਏ ਕਿਹਾ ਕਿ ਨਵਾਂ ਭਾਰਤ ਹਰੇਕ 130 ਕਰੋੜ ਭਾਰਤੀਆਂ ਦੀ ਆਵਾਜ਼ ਹੈ। ਉਨ੍ਹਾਂ ਨੇ ਕਿਹਾ ਕਿ ਮੀਡੀਆ ਮੰਚਾਂ ਲਈ ਮਹੱਤਵਪੂਰਨ ਹੈ ਕਿ ਉਹ ਲੋਕਾਂ ਦੀ ਆਵਾਜ਼ ਨੂੰ ਸੁਣਨ।
Only competence is the norm. He stressed that New India is about the voice of each and every of the 130 crore Indians, and asserted that it is vital for media platforms to hear this voice of the people.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading