Advertisement - Remove

white - Example Sentences

ਵਾਇਟ / ਹ੍ਵਾਇਟ
We have seen in Kutch too, how the White Rann has become the cynosure of all eyes from across the world, he added.
ਉਨ੍ਹਾਂ ਕਿਹਾ, ਅਸੀਂ ਕੱਛ ਵਿੱਚ ਵੀ ਦੇਖਿਆ ਹੈ, ਕਿਵੇਂ ਵ੍ਹਾਈਟ ਰਣ ਦੁਨੀਆ ਭਰ ਤੋਂ ਆਉਣ ਵਾਲੇ ਲੋਕਾਂ ਦੀ ਖਿੱਚ ਦਾ ਕੇਂਦਰ ਬਣ ਗਿਆ ਹੈ।
We have increased collaboration on coastal surveillance, white shipping information and fighting non-traditional threats like piracy, smuggling and organized crime.
ਅਸੀਂ ਸਮੁੰਦਰੀ ਤਟਾਂ ਦੀ ਚੌਕਸੀ, ਵ੍ਹਾਈਟ ਸ਼ਿਪਿੰਗ ਜਾਣਕਾਰੀ ਤੇ ਸਮੁੰਦਰੀ ਲੁਟੇਰਿਆਂ, ਸਮੱਗਲਿੰਗ ਤੇ ਸੰਗਠਤ ਅਪਰਾਧ ਵਰਗੇ ਗ਼ੈਰ ਰਵਾਇਤੀ ਖ਼ਤਰਿਆਂ ਦਾ ਸਾਹਮਣਾ ਕਰਨ ਜਿਹੇ ਮਾਮਲਿਆਂ ਵਿੱਚ ਤਾਲਮੇਲ ਵਧਾਇਆ ਹੈ।
HowdyModi Narendra Modi (narendramodi) September 16, 2019 Earlier today, White House had issued a press statement confirming Donald Trumps participation in the event.
ਇਸ ਤੋਂ ਪਹਿਲਾਂ ਸਵੇਰੇ, ਵਾਈਟ ਹਾਊਸ ਨੇ ਇੱਕ ਪ੍ਰੈੱਸ ਬਿਆਨ ਜਾਰੀ ਕਰਕੇ ਡੋਨਾਲਡ ਟਰੰਪ ਦੇ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਦੀ ਪੁਸ਼ਟੀ ਕੀਤੀ ਸੀ ।
When I met him for the first time he said to me, India has true friend in White House. Your presence here today is great testimony to that.
ਜਦੋਂ ਮੈਂ ਉਨ੍ਹਾਂ ਨੂੰ ਪਹਿਲੀ ਵਾਰ ਮਿਲਿਆ ਤਾਂ ਉਨ੍ਹਾਂ ਨੇ ਮੈਨੂੰ ਕਿਹਾ, ‘ਅਮਰੀਕਾ ਭਾਰਤ ਦਾ ਸੱਚਾ ਮਿੱਤਰ ਵ੍ਹਾਈਟ ਹਾਊਸ ਵਿੱਚ ਹੈ।’ ਅੱਜ ਇੱਥੇ ਤੁਹਾਡੀ ਮੌਜੂਦਗੀ ਇਸ ਦੀ ਵੱਡੀ ਗਵਾਹੀ ਹੈ।
He added that healthcare professionals working in white uniforms in hospitals are like God for us today, they are saving us from the disease, they are saving us by risking their own lives.
ਉਨ੍ਹਾਂ ਨੇ ਕਿਹਾ ਕਿ ਹਸਪਤਾਲਾਂ ਵਿੱਚ ਸਫੈਦ ਪੋਸ਼ਾਕ ਵਿੱਚ ਕੰਮ ਕਰਨ ਵਾਲੇ ਹੈਲਥਕੇਅਰ ਪੇਸ਼ੇਵਰ ਅੱਜ ਸਾਡੇ ਲਈ ਭਗਵਾਨ ਦੇ ਸਮਾਨ ਹਨ, ਉਹ ਆਪਣੀ ਜਾਨ ਨੂੰ ਜੋਖ਼ਿਮ ਵਿੱਚ ਪਾਕੇ ਇਸ ਬਿਮਾਰੀ ਤੋਂ ਸਾਡੀ ਰੱਖਿਆ ਕਰ ਰਹੇ ਹਨ।
Advertisement - Remove
This transformation of the most challenging Dhordo White Rann to the most happening tourist destination of Gujarat has led to many temporary and permanent accommodation structures in and around Dhordo.
ਸਭ ਤੋਂ ਚੁਣੌਤੀਪੂਰਨ ਧੋਰਡੋ ਸਫੇਦ ਰਣ ਦੇ, ਇਸ ਸਭ ਤੋਂ ਵੱਧ ਚੁਣੌਤੀਪੂਰਨ ਗੁਜਰਾਤ ਦੇ ਟੂਰਿਜ਼ਮ ਸਥਾਨ ਵਿੱਚ ਪਰਿਵਰਤਿਤ ਹੋਣ ਕਾਰਨ ਧੋਰਡੋ ਅਤੇ ਇਸ ਦੇ ਆਸ ਪਾਸ ਬਹੁਤ ਸਾਰੇ ਅਸਥਾਈ ਅਤੇ ਸਥਾਈ ਰਿਹਾਇਸ਼ੀ ਮਕਾਨ ਬਣ ਗਏ ਹਨ।
The partnership includes with companies like CIDESCO International, White Lotus and International Yoga Alliance.
ਇਸ ਸਾਂਝੇਦਾਰੀ ਵਿੱਚ ਸੀਆਈਡੀਈਐੱਸਸੀਓ ਇੰਟਰਨੈਸ਼ਨਲ, ਵ੍ਹਾਈਟ ਲੋਟਸ ਅਤੇ ਇੰਟਰਨੈਸ਼ਨਲ ਯੋਗ ਅਲਾਇੰਸ ਵਰਗੀਆਂ ਕੰਪਨੀਆਂ ਸ਼ਾਮਲ ਹਨ।
Harsh Vardhan releases White paper on Focused Interventions for Make in India: Post COVID 19 by TIFAC Dr.
ਹਰਸ਼ ਵਰਧਨ ਨੇ ਟੀਆਈਐੱਫਏਸੀ ਦੇ ਵ੍ਹਾਈਟ ਪੇਪਰ "ਮੇਕ ਇਨ ਇੰਡੀਆ ਲਈ ਵਿਸ਼ੇਸ਼ ਦਖਲ: ਕੋਵਿਡ -19 ਦੇ ਬਾਅਦ" ਜਾਰੀ ਕੀਤਾ ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ, ਸਿਹਤ ਤੇ ਪਰਿਵਾਰ ਭਲਾਈ ਅਤੇ ਪ੍ਰਿਥਵੀ ਵਿਗਿਆਨ ਮੰਤਰੀ ਡਾ.
The Lime Stone excavated from the mine will be utilized for the manufacturing of White Cement in India, there are only two white cement plants in operation at present.
ਇਸ ਖਦਾਨ ਵਿੱਚੋਂ ਜਿਸ ਚੂਨਾ ਪੱਥਰ ਦੀ ਖੁਦਾਈ ਹੋਵੇਗੀ, ਇਸ ਦੀ ਵਰਤੋਂ ਵਾਈਟ ਸੀਮਿੰਟ ਬਣਾਉਣ ਵਿੱਚ ਕੀਤੀ ਜਾਵੇਗੀ। ਹੁਣ ਭਾਰਤ ਵਿੱਚ ਦੋ ਵਾਈਟ ਸੀਮਿੰਟ ਪਲਾਂਟ ਚਲ ਰਹੇ ਹਨ।
White blood cells attach the identified intruders, and the body gets rid of the infection.
ਚਿੱਟੇ ਖੂਨ ਦੀਆਂ ਕੋਸ਼ਿਕਾਵਾਂ ਪਛਾਣੇ ਗਏ ਘੁਸਪੈਠੀਆਂ ਨੂੰ ਅਟੈਚ ਕਰਦੀਆਂਹਨ ਅਤੇ ਸਰੀਰ ਇਨਫੈਕਸ਼ਨ ਤੋਂ ਮੁਕਤ ਹੋ ਜਾਂਦਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading