Advertisement - Remove

vessels - Example Sentences

Popularity:
ਵੇਸਲ੍ਜ਼
b) owners of vessels to compulsorily take insurance of crew engaged on vessels including fishing, sailing without mechanical means of propulsion and whose net tonnage is less than 15; and
ii) ਸਮੁੰਦਰੀ ਜਹਾਜ਼ਾਂ ਦੇ ਮਾਲਕਾਂ ਨੂੰ ਲਾਜ਼ਮੀ ਤੌਰ ਉੱਤੇ ਮੱਛੀਆਂ ਫੜਨ ਵਾਲਿਆਂ ਸਮੇਤ ਜਹਾਜ਼ ਉੱਤੇ ਮੌਜੂਦ ਅਮਲੇ ਦੇ ਹੋਰ ਸਾਰੇ ਕਰਮਚਾਰੀਆਂ ਦਾ ਬੀਮਾ ਲੈਣਾ ਹੋਵੇਗਾ; ਜੋ ਪ੍ਰੋਪਲਸ਼ਨ ਦੇ ਮਕੈਨੀਕਲ ਸਾਧਨਾਂ ਤੋਂ ਬਿਨਾ ਸਮੁੰਦਰ ਵਿੱਚ ਜਾ ਰਹੇ ਹਨ ਅਤੇ ਜਿਨ੍ਹਾਂ ਦੀ ਕੁੱਲ ਟਨੇਜ 15 ਤੋਂ ਘੱਟ ਹੈ; ਅਤੇ
The monitoring system would provide an end to end solution for detection, identification, monitoring of vessels in the regions of interest for India and France.
ਇਹ ਨਿਗਰਾਨੀ ਪ੍ਰਣਾਲੀ ਭਾਰਤ ਅਤੇ ਫਰਾਂਸ ਦੇ ਹਿਤਾਂ ਦੇ ਖੇਤਰਾਂ ਵਿੱਚ ਜਹਾਜ਼ਾਂ ਦੀ ਨਿਗਰਾਨੀ ਪਹਿਚਾਣ ਅਤੇ ਜ਼ਬਤੀ ਲਈ ਸੰਪੂਰਨ ਹੱਲ ਮੁਹੱਈਆ ਕਰਵਾਏਗੀ।
The Bill consolidates the existing laws relating to admiralty jurisdiction of courts, admiralty proceedings on maritime claims, arrest of vessels and related issues.
ਇਹ ਬਿਲ ਅਦਾਲਤਾਂ ਦੇ ਐਡਮਿਰੈਲਿਟੀ ਅਧਿਕਾਰ-ਖੇਤਰ, ਸਮੁੰਦਰੀ ਦਾਅਵਿਆਂ ਬਾਰੇ ਐਡਮਿਰੈਲਿਟੀ ਕਾਰਵਾਈਆਂ, ਕਿਸ਼ਤੀਆਂ ਜਾਂ ਛੋਟੇ ਸਮੁੰਦਰੀ ਜਹਾਜ਼ਾਂ ਨੂੰ ਹਿਰਾਸਤ ਵਿੱਚ ਲੈਣ ਤੇ ਸਬੰਧਤ ਮੁੱਦਿਆਂ ਨਾਲ ਸਬੰਧਤ ਮੌਜੂਦਾ ਕਾਨੂੰਨਾਂ ਨੂੰ ਜੋੜਦਾ ਹੈ।
At the same event, Prime Minister will also handover the Keys of Deep Sea fishing Vessels and Fishing Vessel Transponders to select farmers of Tamil Nadu.
ਉਸੇ ਹੀ ਸਮਾਗਮ ਵਿਚ, ਇਸ ਪ੍ਰੋਗਰਾਮ ਵਿੱਚ, ਪ੍ਰਧਾਨ ਮੰਤਰੀ ਤਮਿਲ ਨਾਡੂ ਦੇ ਚੁਣੇ ਹੋਏ ਕਿਸਾਨਾਂ ਨੂੰ ਡੂੰਘੇ ਸਮੁੰਦਰ ਵਿੱਚ ਮੱਛੀ ਫੜਨ ਦੇ ਜਹਾਜਾਂ ਦੀ ਚਾਬੀ ਅਤੇ ਕਈ ਮੱਛੀਆ ਂ ਫੜਨ ਵਾਲੇ ਉਪਕਰਨ ਸੌਂਪਣਗੇ ।
Bangladeshi vessels and trucks will be utilized to move the Indian cargo.
ਬੰਗਲਾਦੇਸ਼ੀ ਜਹਾਜ਼ਾਂ ਅਤੇ ਟਰੱਕਾਂ ਦੀ ਵਰਤੋਂ ਭਾਰਤੀ ਸਮਾਨ ਨੂੰ ਲਿਆਉਣ-ਲਿਜਾਣ ਲਈ ਕੀਤੀ ਜਾਵੇਗੀ।
Advertisement - Remove
The Vessels are designed by Naval Dynamics Norway using Kongsberg Maritime systems, with detailed engineering to be carried out by CSL.
ਇਹ ਸਮੁੰਦਰੀ ਜਹਾਜ਼ ਕੌਂਗਸਬਰਗ ਮੇਰੀਟਾਈਮ ਸਿਸਟਮਜ਼ ਦੀ ਵਰਤੋਂ ਕਰਦਿਆਂ ਨੇਵਲ ਡਾਇਨਾਮਿਕਸ ਨੌਰਵੇ ਵੱਲੋਂ ਡਿਜ਼ਾਇਨ ਕੀਤੇ ਗਏ ਹਨ ਅਤੇ ਵਿਸਤ੍ਰਿਤ ਇੰਜੀਨੀਅਰਿੰਗ ਸੀਐੱਸਐੱਲ (CSL) ਵੱਲੋਂ ਕੀਤੀ ਜਾਵੇਗੀ।
The Acquirer manages the logistics chain (i.e. from vessels management to anchorage, pilotage, tug pulling, berthing, goods handling, internal transport, storage and handling, processing and final evacuation by road or rail).
ਅਧਿਗ੍ਰਹਿਣਕਰਤਾ ਲੌਜਿਸਟਿਕਸ ਚੇਨ (ਯਾਨੀ ਜਹਾਜ਼ਾਂ ਦੇ ਪ੍ਰਬੰਧਨ ਤੋਂ ਲੈ ਕੇ ਜਹਾਜ਼ਾਂ ਦੇ ਰੁਕਣ ਦਾ ਸਥਾਨ, ਜਹਾਜ਼ ਸੰਚਾਲਨ, ਟ੍ਰੈਕਸ਼ਨ, ਐਂਕਰੇਜ਼, ਸਮਾਨਾਂ ਦੇ ਰੱਖ-ਰਖਾਅ, ਇੰਟਰਨਲ ਟ੍ਰਾਂਸਪੋਰਟ, ਭੰਡਾਰਣ ਅਤੇ ਸੰਚਾਲਨ , ਪ੍ਰੋਸੈੱਸਿੰਗ ਅਤੇ ਰੋਡ ਜਾਂ ਰੇਲ ਦੁਆਰਾ ਅੰਤਿਮ ਨਿਕਾਸੀ) ਦਾ ਪ੍ਰਬੰਧਨ ਕਰਦਾ ਹੈ।
The Prime Minister admired the laying of cables for about 2300 kilometers under the sea as surveying in the deep sea, maintaining the quality of the cable and laying of the cable with specialised vessels is not an easy task.
ਪ੍ਰਧਾਨ ਮੰਤਰੀ ਨੇ ਹੜ੍ਹ ਪ੍ਰਭਾਵਿਤ ਰਾਜਾਂ ਨੂੰ ਕਿਹਾ ਕਿ ਕੋਵਿਡ ਸਥਿਤੀ ਦੇ ਮੱਦੇਨਜ਼ਰ, ਬਚਾਅ ਲਈ ਪ੍ਰਯਤਨ ਕਰਦਿਆਂ ਰਾਜਾਂ ਨੂੰ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਬਚਾਅ ਕਾਰਜ ਕਰਦੇ ਸਮੇਂ ਲੋਕ, ਸਿਹਤ ਸਬੰਧੀ ਸਾਰੀਆਂ ਸਾਵਧਾਨੀਆਂ ਵਰਤਣ, ਜਿਵੇਂ ਕਿ ਫੇਸ ਮਾਸਕ ਪਾਉਣਾ, ਹੱਥ ਧੋਣਾ ਜਾਂ ਸੈਨੀਟਾਈਜ਼ ਕਰਨਾ ਅਤੇ ਉਚਿਤ ਸਰੀਰਕ ਦੂਰੀ ਬਣਾਈ ਰੱਖਣਾ।
The Vadhavan port has a natural draft of about 20 meters close to the shore, making it possible for it to handle bigger vessels at the port.
ਤਟ ਦੇ ਨਜ਼ਦੀਕ ਵਧਾਵਨ ਬੰਦਰਗਾਹ ਵਿੱਚ ਪ੍ਰਕਿਰਤਕ ਡਰਾਫਟ ਲਗਭਗ 20 ਮੀਟਰ ਹੈ, ਜਿਸ ਦੇ ਨਾਲ ਇਸ ਬੰਦਰਗਾਹ ਉੱਤੇ ਵੱਡੇ ਜਹਾਜ਼ਾਂ ਦੇ ਰੱਖ-ਰਖਾਅ ਦੀ ਸੰਭਾਵਨਾ ਹੈ।
FCI moved 2 vessels to AN Islands and 7 smaller vessels to Lakshadweep Islands during the 27 days of countrywide lockdown, which is more than double the monthly average movement of vessels to the islands.
ਭਾਰਤੀ ਖੁਰਾਕ ਨਿਗਮ (ਐੱਫ਼ਸੀਆਈ) ਨੇ ਪੂਰੇ ਦੇਸ਼ ਵਿੱਚ 27 ਦਿਨਾਂ ਤੋਂ ਚਲ ਰਹੇ ਲੌਕਡਾਊਨ ਦੌਰਾਨ ਅਨਾਜ ਦੀ ਪੂਰਤੀ ਨੂੰ ਬਰਕਰਾਰ ਰੱਖਣ ਲਈ 2 ਜਹਾਜ਼ ਅੰਡੇਮਾਨ ਤੇ ਨਿਕੋਬਾਰ ਟਾਪੂਆਂ ਅਤੇ 7 ਛੋਟੇ ਸਮੁੰਦਰੀ ਜਹਾਜ਼ ਲਕਸ਼ਦੀਪ ਟਾਪੂ ਭੇਜੇ, ਜੋ ਕਿ ਟਾਪੂਆਂ ਤੱਕ ਸਮੁੰਦਰੀ ਜਹਾਜ਼ਾਂ ਦੀ ਮਹੀਨਾਵਾਰ ਔਸਤ ਆਵਾਜਾਈ ਨਾਲੋਂ ਦੁੱਗਣੇ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading