Advertisement - Remove

type - Example Sentences

ਟਾਇਪ
Recently, Harshvardhan, a young student of Eleventh Class has put before me a different type of thought.
ਪਿਛਲੇ ਦਿਨਾਂ ਵਿੱਚ 11ਵੀਂ ਕਲਾਸ ਦੇ ਹਰਸ਼ਵਰਧਨ ਨਾਂਅ ਦੇ ਇੱਕ ਨੌਜਵਾਨ ਨੇ ਮੇਰੇ ਸਾਹਮਣੇ ਇੱਕ ਅਲੱਗ ਪ੍ਰਕਾਰ ਦਾ ਵਿਚਾਰ ਰੱਖਿਆ।
Every type of hygiene, cleanliness of each and every facet of social life, values , virtues and kind deeds are if thriving today are just because of the contribution of Mother-Power.
ਹਰ ਪ੍ਰਕਾਰ ਦੀ ਸਵੱਛਤਾ, ਸਮਾਜਕ ਜੀਵਨ ਦੇ ਹਰੇਕ ਪੱਖ ਦੀ ਸਵੱਛਤਾ, ਜੇ ਅੱਜ ਵੀ ਬਚੀ ਹੈ, ਸੰਸਕਾਰ ਬਚੇ ਹਨ, ਸਦਗੁਣ ਬਚੇ ਹਨ, ਸੱਚੇ ਕਾਰਜ ਬਚੇ ਹਨ, ਤਾਂ ਉਸ ਵਿੱਚ ਸਭ ਤੋਂ ਵੱਧ ਯੋਗਦਾਨ ਮਾਤ-ਸ਼ਕਤੀ ਦਾ ਹੈ।
Institutions like National Sports University are being set up to keep our young players fit for every type of career.
ਸਾਡਾ ਯੁਵਾ ਖਿਡਾਰੀ ਹਰ ਪ੍ਰਕਾਰ ਦੇ ਕਰੀਅਰ ਲਈ ਫਿਟ ਰਹੇ, ਇਸ ਦੇ ਲਈ ਰਾਸ਼ਟਰੀ ਖੇਲ ਯੁਨੀਵਰਸਿਟੀ ਜਿਹੇ ਸੰਸਥਾਨ ਬਣਾਏ ਜਾ ਰਹੇ ਹਨ ।
This type of hope and belief helps and is doing a lot to get the country out of the toughest challenges.
ਇਸ ਪ੍ਰਕਾਰ ਦੀ ਆਸ਼ਾ ਅਤੇ ਵਿਸ਼ਵਾਸ ਦੇਸ਼ ਨੂੰ ਮੁਸ਼ਕਿਲ ਤੋਂ ਮੁਸ਼ਕਿਲ ਚੁਣੌਤੀਆਂ ਤੋਂ ਬਾਹਰ ਨਿਕਲਣ ਵਿੱਚ ਬਹੁਤ ਮਦਦ ਕਰਦਾ ਹੈ ਅਤੇ ਕਰ ਰਿਹਾ ਹੈ।
This type of discussion takes place only when we do not have that thing.
ਇਸ ਪ੍ਰਕਾਰ ਦੀ ਚਰਚਾ ਉਦੋਂ ਹੁੰਦੀ ਹੈ, ਜਦੋਂ ਉਹ ਚੀਜ਼ ਸਾਡੇ ਪਾਸ ਨਹੀਂ ਹੁੰਦੀ ਹੈ।
Advertisement - Remove
He also informed that the Dairy Processing Infrastructure Development Fund (DIDF) is being implemented for infrastructure development in cooperative sector and AHIDF is a first type of scheme for private sector.
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਹਿਕਾਰੀ ਖੇਤਰ ਵਿੱਚ ਢਾਂਚਾਗਤ ਵਿਕਾਸ ਲਈ ਡੇਅਰੀ ਪ੍ਰੋਸੈੱਸਿੰਗ ਇਨਫਰਾਸਟਰੱਕਚਰ ਡਿਵੈਲਪਮੈਂਟ ਫੰਡ (ਡੀਆਈਡੀਐੱਫ) ਲਾਗੂ ਕੀਤਾ ਜਾ ਰਿਹਾ ਹੈ ਅਤੇ ਨਿਜੀ ਖੇਤਰ ਲਈ ਏਐੱਚਆਈਡੀਐੱਫ ਇਸ ਪ੍ਰਕਾਰ ਦੀ ਪਹਿਲੀ ਯੋਜਨਾ ਹੈ।
He said that it is the research only which helps countries to overcome problems of any type in any field and thats why the research work is being strengthened and given top priority by the union government.
ਉਨ੍ਹਾਂ ਨੇ ਕਿਹਾ ਕਿ ਇਹ ਸਿਰਫ਼ ਖੋਜ ਹੀ ਹੈ ਜੋ ਦੇਸ਼ਾਂ ਨੂੰ ਕਿਸੇ ਵੀ ਖੇਤਰ ਵਿੱਚ ਕਿਸੇ ਵੀ ਪ੍ਰਕਾਰ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦ ਕਰਦੀ ਹੈ ਅਤੇ ਇਸ ਲਈ ਖੋਜ ਕਾਰਜ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਅਤੇ ਕੇਂਦਰ ਸਰਕਾਰ ਵੱਲੋਂ ਇਸ ਨੂੰ ਸਰਬਉੱਚ ਤਰਜੀਹ ਦਿੱਤੀ ਜਾ ਰਹੀ ਹੈ।
In order to deal effectively with this threat, we agree that there is a need to increase all possible pressure on countries supporting any type of terrorism.
ਇਸ ਖਤਰੇ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਿਪਟਣ ਲਈ ਅਸੀਂ ਇਸ ਗੱਲ ‘ਤੇ ਸਹਿਮਤ ਹਾਂ ਕਿ ਆਤੰਕਵਾਦ ਨੂੰ ਕਿਸੇ ਵੀ ਪ੍ਰਕਾਰ ਦਾ ਸਮਰਥਨ ਦੇ ਰਹੇ ਦੇਸ਼ਾਂ ‘ਤੇ ਸਾਰੇ ਸੰਭਵ ਦਬਾਅ ਵਧਾਉਣ ਦੀ ਜ਼ਰੂਰਤ ਹੈ ।
Use of any other type of RPA, including but not limited to, fixed-wing RPA and autonomous RPA etc. is strictly prohibited.
ਹੋਰ ਕਿਸੇ ਪ੍ਰਕਾਰ ਦੇ ਆਰਪੀਏ ਦੀ ਵਰਤੋਂ ਜਿਨ੍ਹਾਂ ਵਿੱਚ ਫਿਕਸਡ ਵਿੰਗ ਆਰਪੀਏ ਅਤੇ ਆਟੋਨੋਮਸ ਆਰਪੀਏ ਸ਼ਾਮਲ ਹਨ ਦੀ ਸਖ਼ਤ ਮਨਾਹੀ ਹੈ।
5th June 2020 mandating a strip of green colour of 1 cm width on top of the existing sticker carrying details of registration for BS-VI vehicles of any fuel type i.e.
ਇਹ ਹਰੀ ਪੱਟੀ ਕਿਸੇ ਵੀ ਪ੍ਰਕਾਰ ਦੇ ਈਂਧਣ ਅਰਥਾਤ ਪੈਟਰੋਲ ਜਾਂ ਸੀਐੱਨਜੀ ਵਾਲੇ ਵਾਹਨ ਜਿਨ੍ਹਾਂ ‘ਤੇ ਹਲਕੇ ਨੀਲੇ ਰੰਗ ਦਾ ਸਟਿੱਕਰ ਲਗਾਇਆ ਗਿਆ ਹੈ ਅਤੇ ਡੀਜ਼ਲ ਵਾਲੇ ਵਾਹਨ ਜਿਨ੍ਹਾਂ ਉੱਤੇ ਨਾਰੰਗੀ ਰੰਗ ਦਾ ਸਟਿੱਕਰ ਹੁੰਦਾ ਹੈ , ਦੇ ਉੱਤੇ ਲਗਾਈ ਜਾਵੇਗੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading