Advertisement - Remove

tireless - Example Sentences

ਟਾਇਅਰ੍ਲਸ / ਟਾਇਅਰ੍ਲਿਸ
I feel confident that through your tireless efforts, the Nation will have an ever better and brighter future.
ਮੈਨੂੰ ਭਰੋਸਾ ਹੈ ਕਿ ਤੁਹਾਡੇ ਅਣਥੱਕ ਯਤਨਾਂ ਨਾਲ ਦੇਸ਼ ਦਾ ਇੱਕ ਵਧੀਆ ਅਤੇ ਚਮਕਦਾਰ ਭਵਿੱਖ ਹੋਵੇਗਾ।
His selfless service towards India, combined with his tireless energy has resulted in extraordinary economic, social and technological advances in the country.”
ਦੇਸ਼ ਦੇ ਲਈ ਅਣਥੱਕ ਊਰਜਾ ਦੇ ਨਾਲ ਉਨ੍ਹਾਂ ਦੀ ਨਿਸ਼ਕਾਮ ਸੇਵਾ ਦੇ ਕਾਰਨ ਦੇਸ਼ ਨੇ ਬਿਹਤਰੀਨ ਆਰਥਕ, ਸਮਾਜਕ ਅਤੇ ਟੈਕਨੋਲੋਜੀ ਵਿਕਾਸ ਹਾਸਲ ਕੀਤਾ ਹੈ।
People here have overcome the challenges of nature with their tireless hard work, courage and innovation.
ਇੱਥੋਂ ਦੇ ਲੋਕਾਂ ਨੇ ਆਪਣੀ ਅਣਥੱਕ ਮਿਹਨਤ, ਸਾਹਸ ਅਤੇ ਇਨੋਵੇਸ਼ਨ ਨਾਲ ਨੇਚਰ ਦੀਆਂ ਚੁਣੌਤੀਆਂ ਉੱਤੇ ਵਿਜੈ ਪ੍ਰਾਪਤ ਕੀਤੀ ਹੈ ।
Pharmaceuticals Secretary highlighted the tireless efforts of the government, working with airport and port authorities to ensure supply of essentials.
ਫਾਰਮਾਸਿਊਟੀਕਲਸ ਸਕੱਤਰ ਨੇ ਜ਼ਰੂਰੀ ਸਪਲਾਈ ਸੁਨਿਸ਼ਚਿਤ ਕਰਨ ਲਈ ਸਰਕਾਰ ਦੇ ਅਣਥੱਕ ਯਤਨਾਂ ਅਤੇ ਹਵਾਈ ਅੱਡਿਆਂ ਅਤੇ ਬੰਦਰਗਾਹਾਂ ਦੀਆਂ ਅਥਾਰਿਟੀਆਂ ਨਾਲ ਮਿਲ ਕੇ ਠੋਸ ਕੰਮ ਕਰਨ ‘ਤੇ ਪ੍ਰਕਾਸ਼ ਪਾਇਆ ।
Supporting these frontline warriors like policemen is not only a mark of tribute to these tireless officials but is also a natural extension of on going efforts of Indian Railways to supplement the national efforts in combating COVID 19.
ਪੁਲਿਸ ਕਰਮੀਆਂ ਜਿਹੇ ਫਰੰਟਲਾਈਨ ਜੋਧਿਆਂ ਦਾ ਸਮਰਥਨ ਕਰਨਾ ਨਾ ਸਿਰਫ ਇਨ੍ਹਾਂ ਅਣਥੱਕ ਅਫਸਰਾਂ ਨੂੰ ਨਜ਼ਰਾਨੇ ਦਾ ਪ੍ਰਤੀਕ ਹੈ ਬਲਕਿ ਕੋਵਿਡ-19 ਦਾ ਮੁਕਾਬਲਾ ਕਰਨ ਲਈ ਰਾਸ਼ਟਰੀ ਯਤਨਾਂ ਦੀ ਪੂਰਤੀ ਲਈ ਭਾਰਤੀ ਰੇਲਵੇ ਦੀਆਂ ਕੋਸ਼ਿਸਾਂ ਦਾ ਸੁਭਾਵਿਕ ਵਿਸਤਾਰ ਹੈ।
Advertisement - Remove
Union Minister for chemicals and fertilizers Shri D V Sadananda Gowda and MoS (CF)Shri Mansukh Mandaviya have congratulated all faculties and students of NIPERs for tireless efforts displayed by them to achieve this success.
ਵੀ. ਸਦਾਨੰਦ ਗੌੜਾ ਅਤੇ ਰਾਜ ਮੰਤਰੀ (ਰਸਾਇਣ ਅਤੇ ਖਾਦ) ਸ਼੍ਰੀ ਮਨਸੁਖ ਮਾਂਡਵੀਯਾ ਨੇ ਨਾਈਪਰ (NIPER) ਦੇ ਸਾਰੇ ਫੈਕਲਟੀਜ਼ ਅਤੇ ਵਿਦਿਆਰਥੀਆਂ ਨੂੰ ਇਸ ਸਫ਼ਲਤਾ ਨੂੰ ਪ੍ਰਾਪਤ ਕਰਨ ਲਈ ਕੀਤੇ ਗਏ ਅਣਥੱਕ ਪ੍ਰਯਤਨਾਂ ਲਈ ਵਧਾਈ ਦਿੱਤੀ ਹੈ।
Our farmers should always be at the centre of our gratitude as they not only produce food grains for us but also bring us food security and prosperity through their tireless efforts.
ਕਿਸਾਨ, ਹਮੇਸ਼ਾ ਸਾਡੀ ਕ੍ਰਿਤੱਗਤਾ ਦੇ ਕੇਂਦਰ ਵਿੱਚ ਹੋਣੇ ਚਾਹੀਦੇ ਹਨ ਕਿਉਂਕਿ ਉਹ ਸਾਡੇ ਲਈ ਕੇਵਲ ਅਨਾਜ ਹੀ ਨਹੀਂ ਉਗਾਉਂਦੇ ਬਲਕਿ ਆਪਣੀ ਅਣਥੱਕ ਮਿਹਨਤ ਨਾਲ ਸਾਨੂੰ ਖੁਰਾਕ ਸੁਰੱਖਿਆ ਅਤੇ ਖੁਸ਼ਹਾਲੀ ਵੀ ਪ੍ਰਦਾਨ ਕਰਦੇ ਹਨ।
Complementing the industry, he stated that it would have been possible with their tireless efforts.
ਉਦਯੋਗ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹ ਭਾਰੀ ਯਤਨਾਂ ਨਾਲ ਹੀ ਸੰਭਵ ਹੋ ਸਕਦਾ ਹੈ।
It is heartening to know the positive feedback of the Covid-19 patients here, the Health Minister stated. He congratulated the whole team of CBPACS for their tireless efforts and leadership to put Ayurveda on forefront of the COVID-19 response and management.
ਸਿਹਤ ਮੰਤਰੀ ਨੇ ਕਿਹਾ, ‘‘ਇੱਥੋਂ ਦੇ ਕੋਵਿਡ-19 ਮਰੀਜ਼ਾਂ ਦੀ ਸਕਾਰਾਤਮਕ ਫੀਡਬੈਕ ਜਾਣਨਾ ਖੁਸ਼ੀ ਦੀ ਗੱਲ ਹੈ।’’ ਉਨ੍ਹਾਂ ਨੇ ਸੀਬੀਪੀਏਸੀਐੱਸ ਦੀ ਪੂਰੀ ਟੀਮ ਨੂੰ ਕੋਵਿਡ-19 ਪ੍ਰਤੀਕਿਰਿਆ ਅਤੇ ਪ੍ਰਬੰਧਨ ਵਿੱਚ ਆਯੁਰਵੇਦ ਨੂੰ ਅੱਗੇ ਰੱਖਣ ਦੇ ਉਨ੍ਹਾਂ ਦੇ ਅਣਥੱਕ ਯਤਨਾਂ ਅਤੇ ਅਗਵਾਈ ਲਈ ਵਧਾਈ ਦਿੱਤੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading