Advertisement - Remove

seminar - Example Sentences

Popularity:
Difficulty:
ਸੇਮਨਾਰ
organising, conference, seminar and other technical meetings, setting up occupations safety and health academy and national mine disaster centre, and
ਕਾਨਫਰੰਸ, ਸੈਮੀਨਾਰ ਅਤੇ ਹੋਰ ਤਕਨੀਕੀ ਬੈਠਕਾਂ ਦਾ ਆਯੋਜਨ, ਵਪਾਰਕ ਸੁਰੱਖਿਆ ਅਤੇ ਸਿਹਤ ਅਕਾਦਮੀ ਅਤੇ ਰਾਸ਼ਟਰੀ ਖਨਨਆਪਦਾ ਕੇਂਦਰ ਦੀ ਸਥਾਪਨਾ ਅਤੇ
Seminar on Port Led Development & Strategies to establish India as the Trans-shipment Hub of Asia
ਬੰਦਰਗਾਹ ਅਧਾਰਤ ਵਿਕਾਸ ਅਤੇ ਰਣਨੀਤੀਆਂ ਬਾਰੇ ਸੈਮੀਨਾਰ ਤਾਕਿ ਭਾਰਤ ਨੂੰ ਏਸ਼ੀਆ ਦੇ ਟ੍ਰਾਂਸਸ਼ਿਪਮੈਂਟ ਹੱਬ ਵਜੋਂ ਸਥਾਪਿਤ ਕੀਤਾ ਜਾ ਸਕੇ।
The seminar will involve discussion on themes relevant to future development of the transport sector in Gujarat and India.
ਇਸ ਸੈਮੀਨਾਰ ਵਿੱਚ ਗੁਜਰਾਤ ਅਤੇ ਭਾਰਤ ਵਿੱਚ ਟ੍ਰਾਂਸਪੋਰਟ ਖੇਤਰ ਦੇ ਭਵਿੱਖ ਦੇ ਵਿਕਾਸ ਨਾਲ ਸਬੰਧਤ ਵਿਸ਼ਿਆਂ ਉੱਤੇ ਚਰਚਾ ਹੋਵੇਗੀ।
Seminar on Opportunities for Industry in Defence & Aerospace
ਰੱਖਿਆ ਅਤੇ ਐਰੋਸਪੇਸ ਉਦਯੋਗਾਂ ਲਈ ਮੌਕਿਆਂ ਬਾਰੇ ਸੈਮੀਨਾਰ
This seminar is planned with the objective to sensitize participants about opportunities in defence and aeronautics in Gujarat, and to deliberate on a way forward for India and Gujarat to emerge as a manufacturing hub for defence and aeronautics.
ਇਸ ਸੈਮੀਨਾਰ ਦੀ ਯੋਜਨਾ ਗੁਜਰਾਤ ਵਿੱਚ ਪ੍ਰਤੀਭਾਗੀਆਂ ਨੂੰ ਰੱਖਿਆ ਅਤੇ ਐਰੋਨੌਟਿਕਸ ਵਿੱਚ ਮੌਕਿਆਂ ਬਾਰੇ ਜਾਣੂ ਕਰਵਾਉਣ ਅਤੇ ਭਾਰਤ ਅਤੇ ਗੁਜਰਾਤ ਦਾ ਰੱਖਿਆ ਅਤੇ ਐਰੋਨੌਟਿਕਸ ਨਿਰਮਾਣ ਵਿੱਚ ਨਿਰਮਾਣ ਦੇ ਕੇਂਦਰ (ਹੱਬ) ਵਜੋਂ ਰਾਹ ਪੱਧਰਾ ਕਰਨ ਕਰਨ ਦੀ ਹੈ।
Advertisement - Remove
Seminar on Challenges in Developing the Bond Market in BRICS (27 September 2016, Mumbai) 60.
ਬ੍ਰਿਕਸ ਵਿੱਚ ਬਾਂਡ ਮਾਰਕੀਟ ਦੇ ਵਿਕਾਸ ਵਿੱਚ ਚੁਣੌਤੀਆਂ ‘ਤੇ ਸੈਮੀਨਾਰ (27 ਸਤੰਬਰ 2016, ਮੁੰਬਈ)
Seminar on Long Term Infrastructure Financing and PPP best practices(22 September 2016, New Delhi) 64.
ਲੰਬੀ ਮਿਆਦ ਦੇ ਬੁਨਿਆਦੀ ਢਾਂਚੇ ਦਾ ਵਿੱਤ ਪੋਸ਼ਣ ਅਤੇ ਪੀਪੀਪੀ ਦੇ ਬਿਹਤਰੀਨ ਪਿਰਤਾਂ ‘ਤੇ ਸੈਮੀਨਾਰ (22 ਸਤੰਬਰ 2016, ਨਵੀਂ ਦਿੱਲੀ)
4th BRICS Seminar on Population matters 107.
ਜਨਸੰਖਿਆ ਮੁੱਦਿਆਂ ‘ਤੇ ਚੌਥਾ ਬ੍ਰਿਕਸ ਸੈਮੀਨਾਰ
· 2nd BRICS Seminar on Governance, 3 to 4 July (Johannesburg)
ਗਵਰਨੈਂਸ ਬਾਰੇ ਦੂਸਰਾ ਬ੍ਰਿਕਸ ਸੈਮੀਨਾਰ -3 ਤੋਂ 4 ਜੁਲਾਈ (ਜੋਹਾਨਸਬਰਗ)
An International seminar on the life and teachings of Shri Guru Nanak Devji will be organised in New Delhi.
ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਨਵੀਂ ਦਿੱਲੀ ਵਿੱਚ ਇੱਕ ਅੰਤਰਰਾਸ਼ਟਰੀ ਸੈਮੀਨਾਰ ਆਯੋਜਿਤ ਕੀਤਾ ਜਾਵੇਗਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading