Advertisement - Remove

results - Example Sentences

Popularity:
ਰਿਜ਼ਲ੍ਟ੍ਸ / ਰੀਜ਼ਲ੍ਟ੍ਸ
The initiatives taken today may take some years to show results , but I am confident that tangible results will soon become visible.
ਅੱਜ ਜੋ ਪਹਿਲਕਦਮੀਆਂ ਸ਼ੁਰੂ ਕੀਤੀਆਂ ਗਈਆਂ ਹਨ, ਉਨ੍ਹਾਂ ਦੇ ਨਤੀਜੇ ਸਾਹਮਣੇ ਆਉਣ ਵਿੱਚ ਕੁਝ ਸਾਲ ਲੱਗਣਗੇ, ਪਰ ਮੈਨੂੰ ਪੂਰਾ ਭਰੋਸਾ ਹੈ ਕਿ ਸਪਸ਼ਟ ਨਤੀਜੇ ਛੇਤੀ ਹੀ ਸਾਹਮਣੇ ਆਉਣਗੇ।
Wherever officials have worked with people and involved them with the development process, the results are transformative.
ਜਿੱਥੇ ਕਿਤੇ ਵੀ ਅਧਿਕਾਰੀਆਂ ਨੇ ਲੋਕਾਂ ਦੇ ਨਾਲ ਮਿਲ ਕੇ ਕੰਮ ਕੀਤਾ ਹੈ ਅਤੇ ਉਨ੍ਹਾਂ ਨੂੰ ਵਿਕਾਸ ਦੀ ਪ੍ਰਕਿਰਿਆ ਨਾਲ ਜੋੜਿਆ ਹੈ, ਨਤੀਜੇ ਪਰਿਵਰਤਨ ਰਹੇ ਹਨ।
We are using our Unique ID system in financial transactions and taxation for this purpose and the results are already visible.
ਅਸੀਂ ਆਪਣੇ ਵਿੱਤੀ ਲੈਣ-ਦੇਣ ਅਤੇ ਟੈਕਸੇਸ਼ਨ ਵਿੱਚ ਇੱਕ ਵੱਖਰਾ ਆਈ ਡੀ ਸਿਸਟਮ ਲਾਗੂ ਕਰ ਰਹੇ ਹਾਂ ਅਤੇ ਇਸ ਦੇ ਨਤੀਜੇ ਨਜ਼ਰ ਵੀ ਆਉਣ ਲੱਗੇ ਹਨ।
We are using our Unique ID system in financial transactions and taxation for this purpose and the results are already visible.
ਅਸੀਂ ਆਪਣੇ ਵਿੱਤੀ ਲੈਣ-ਦੇਣ ਅਤੇ ਟੈਕਸੇਸ਼ਨ ਵਿੱਚ ਇੱਕ ਵੱਖਰਾ ਆਈ ਡੀ ਸਿਸਟਮ ਲਾਗੂ ਕਰ ਰਹੇ ਹਾਂ ਅਤੇ ਇਸ ਦੇ ਨਤੀਜੇ ਨਜ਼ਰ ਵੀ ਆਉਣ ਲੱਗੇ ਹਨ।
The results are two-fold.
ਨਤੀਜੇ ਦੋ ਗੁਣਾਂ ਹਨ।
Advertisement - Remove
He congratulated the people of India on the occasion, and said that the bullet train project will provide speed and progress, and deliver results quickly.
ਉਨ੍ਹਾਂ ਇਸ ਮੌਕੇ ਉੱਤੇ ਭਾਰਤ ਦੇ ਲੋਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਬੁਲੇਟ ਟ੍ਰੇਨ ਪ੍ਰੋਜੈਕਟ ਦੇਸ਼ ਨੂੰ ਗਤੀ ਅਤੇ ਤਰੱਕੀ ਪ੍ਰਦਾਨ ਕਰੇਗਾ ਅਤੇ ਨਤੀਜੇ ਵੀ ਤੇਜ਼ੀ ਨਾਲ ਸਾਹਮਣੇ ਆਉਣਗੇ।
He emphasized that visible and measurable results should be seen by 2022, the 75th anniversary of independence.
ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਪ੍ਰਤੱਖ ਅਤੇ ਮਾਪਣਯੋਗ ਨਤੀਜੇ ਅਜ਼ਾਦੀ ਦੀ 75 ਵੀਂ ਵਰ੍ਹੇਗੰਢ, 2022 ਤੱਕ ਦਿਖਣੇ ਚਾਹੀਦੇ ਹਨ ।
He complimented the State Government for its Industrial Policy, and investment climate, and said the results of this have started to become evident.
ਉਨ੍ਹਾਂ ਰਾਜ ਸਰਕਾਰ ਦੀ ਉਦਯੋਗਿਕ ਨੀਤੀ ਅਤੇ ਨਿਵੇਸ਼ ਮਾਹੌਲ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਦੇ ਨਤੀਜੇ ਦਿਸਣੇ ਸ਼ੁਰੂ ਹੋ ਗਏ ਹਨ।
He complimented the State Government for its Industrial Policy, and investment climate, and said the results of this have started to become evident.
ਉਨ੍ਹਾਂ ਰਾਜ ਸਰਕਾਰ ਦੀ ਉਦਯੋਗਿਕ ਨੀਤੀ ਅਤੇ ਨਿਵੇਸ਼ ਮਾਹੌਲ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਦੇ ਨਤੀਜੇ ਦਿਸਣੇ ਸ਼ੁਰੂ ਹੋ ਗਏ ਹਨ।
My government has worked hard in tourism sector and results are outstanding.
ਮੇਰੀ ਸਰਕਾਰ ਨੇ ਸੈਰ-ਸਪਾਟਾ ਖੇਤਰ ਵਿੱਚ ਕੰਮ ਕੀਤਾ ਹੈ ਜਿਸ ਦੇ ਸ਼ਾਨਦਾਰ ਨਤੀਜੇ ਆਏ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading