Advertisement - Remove

proven - Example Sentences

Popularity:
Difficulty:
ਪ੍ਰੂਵਨ
Much as it is necessary, it is also proven to cause hardship to the vulnerable section of society like the migrants and the socio economically weaker population.
ਜਿਵੇਂ ਕਿ ਜ਼ਰੂਰੀ ਹੁੰਦਾ ਹੈ, ਇਸ ਨੇ ਇਹ ਵੀ ਸਿੱਧ ਕੀਤਾ ਹੈ ਕਿ ਸਮਾਜ ਦੇ ਨਾਜ਼ੁਕ ਵਰਗਾਂ, ਜਿਵੇਂ ਕਿ ਪ੍ਰਵਾਸੀਆਂ ਅਤੇ ਸਮਾਜਿਕ-ਆਰਥਿਕ ਕਮਜ਼ੋਰ ਵਰਗਾਂ ਦੀਆਂ ਮੁਸ਼ਕਿਲਾਂ ਵਿੱਚ ਵਾਧਾ ਕੀਤਾ ਹੈ।
Government expenditures on irrigation, flood control and dams, interventions like promotion of organic farming, fisheries, medical plantation, tourism and transportation and biodiversity parks are some of the proven models of Arth Ganga.
ਸਿੰਚਾਈ, ਹੜ੍ਹ ਨਿਯੰਤਰਣ ਅਤੇ ਡੈਮਾਂ 'ਤੇ ਸਰਕਾਰੀ ਖਰਚੇ, ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ, ਮੱਛੀ ਪਾਲਣ, ਮੈਡੀਕਲ ਬੂਟੇ ਲਗਾਉਣ, ਸੈਰ-ਸਪਾਟਾ ਅਤੇ ਆਵਾਜਾਈ ਅਤੇ ਜੈਵ ਵਿਭਿੰਨ ਪਾਰਕ ਅਰਥ ਗੰਗਾ ਦੇ ਕੁਝ ਪ੍ਰਮਾਣਿਤ ਮਾਡਲ ਹਨ।
Proven examples of the scheme were highlighted from Senapati District in Manipur and Longleng District, Nagaland, where tribal gatherers have been able to benefit tremendously under the Van Dhan Yojana.
ਮਨੀਪੁਰ ਦੇ ਸੇਨਾਪਤੀ ਜ਼ਿਲ੍ਹੇ ਅਤੇ ਨਾਗਾਲੈਂਡ ਦੇ ਲੋਂਗਲੇਂਗ ਜ਼ਿਲ੍ਹੇ ਦੁਆਰਾ ਇਸ ਯੋਜਨਾ ਦੀਆਂ ਪ੍ਰਮਾਣਿਤ ਉਦਾਹਰਣਾਂ ਨੂੰ ਉਜਾਗਰ ਕੀਤਾ ਗਿਆ, ਜਿੱਥੇ ਵਨ ਧਨ ਯੋਜਨਾ ਤਹਿਤ ਆਦਿਵਾਸੀ ਲੋਕਾਂ ਨੂੰ ਭਾਰੀ ਲਾਭ ਪਹੁੰਚਿਆ ਹੈ।
You have proven that the collective strength and potential of Indians is unparalleled compared even to the powerful and prosperous countries of the world.
ਤੁਸੀਂ ਇਹ ਸਿੱਧ ਕਰਕੇ ਦਿਖਾਇਆ ਹੈ ਕਿ ਵਿਸ਼ਵ ਦੇ ਸਮਰੱਥਾਵਾਨ ਅਤੇ ਸੰਪੰਨ ਦੇਸ਼ਾਂ ਦੀ ਤੁਲਨਾ ਵਿੱਚ ਵੀ ਭਾਰਤਵਾਸੀਆਂ ਦੀ ਸਮੂਹਿਕ ਯੋਗਤਾ ਅਤੇ ਸਮਰੱਥਾ ਬੇਮਿਸਾਲ ਹੈ।
Prime Minister reiterated that India stands in solidarity with the world along with its proven capacity to produce quality medicines and vaccines at low cost, its own domestic experience in rapidly expanding immunization and its considerable scientific research talent.
ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਭਾਰਤ ਦੀ ਮਿਆਰੀ ਦਵਾਈਆਂ ਤੇ ਦਵਾਈਆਂ ਦਾ ਘੱਟ ਲਾਗਤ ਉੱਤੇ ਉਤਪਾਦਨ ਕਰਨ ਦੀ ਸਮਰੱਥਾ ਸਿੱਧ ਹੋ ਚੁੱਕੀ ਹੈ ਤੇ ਇਸ ਦੌਰਾਨ ਭਾਰਤ ਨੇ ਦੇਸ਼ ਵਿੱਚ ਟੀਕਾਕਰਣ ਅਤੇ ਆਪਣੀ ਵਰਨਣਯੋਗ ਵਿਗਿਆਨਕ ਖੋਜ ਪ੍ਰਤਿਭਾ ਦਾ ਤੇਜ਼ੀ ਨਾਲ ਪਸਾਰ ਕੀਤਾ ਹੈ।
Advertisement - Remove
Prime Minister reiterated that India stands in solidarity with the world along with its proven capacity to produce quality medicines and vaccines at low cost, its own domestic experience in rapidly expanding immunization and its considerable scientific research talent.
ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਭਾਰਤ ਦੀ ਮਿਆਰੀ ਦਵਾਈਆਂ ਤੇ ਦਵਾਈਆਂ ਦਾ ਘੱਟ ਲਾਗਤ ਉੱਤੇ ਉਤਪਾਦਨ ਕਰਨ ਦੀ ਸਮਰੱਥਾ ਸਿੱਧ ਹੋ ਚੁੱਕੀ ਹੈ ਤੇ ਇਸ ਦੌਰਾਨ ਭਾਰਤ ਨੇ ਦੇਸ਼ ਵਿੱਚ ਟੀਕਾਕਰਨ ਅਤੇ ਆਪਣੀ ਵਰਨਣਯੋਗ ਵਿਗਿਆਨਕ ਖੋਜ ਪ੍ਰਤਿਭਾ ਦਾ ਤੇਜ਼ੀ ਨਾਲ ਪਸਾਰ ਕੀਤਾ ਹੈ।
6 Light House Projects are being implementedin six states across the country which will act as live laboratories demonstrating innovative, proven construction technologies for speedier and cost-effective construction of houses which are sustainable green, eco-friendly and disaster resilient.
ਛੇ ਚਾਨਣਮੁਨਾਰਾ ਪ੍ਰੋਜੈਕਟਾਂ ਨੂੰ ਦੇਸ਼ ਭਰ ਦੇ ਛੇ ਰਾਜਾਂ ਵਿੱਚ ਲਾਗੂ ਕੀਤਾ ਜਾ ਰਿਹਾ ਹੈ, ਜੋ ਲਾਈਵ ਪ੍ਰਯੋਗਸ਼ਾਲਾਵਾਂ ਦੇ ਤੌਰ ਉੱਤੇ ਕੰਮ ਕਰਨਗੇ। ਇਹ ਅਜਿਹੇ ਮਕਾਨਾਂ ਦੇ ਤੁਰੰਤ ਤੇ ਕਿਫ਼ਾਇਤੀ ਨਿਰਮਾਣ ਲਈ ਨਵੀਂਆਂ ਤੇ ਪ੍ਰਮਾਣਿਤ ਨਿਰਮਾਣ ਟੈਕਨੋਲੋਜੀਆਂ ਦਾ ਪ੍ਰਦਰਸ਼ਨ ਕਰਨਗੀਆਂ, ਜੋ ਟਿਕਾਊ, ਹਰੇਭਰੇ, ਵਾਤਾਵਰਣ ਅਨੁਕੂਲ ਅਤੇ ਆਫ਼ਤਰੋਕੂ ਹਨ।
6 Light House Projects are being executed in six states across the country which will act as live laboratories demonstrating innovative, proven construction technologies for speedier and cost-effective construction of houses which are sustainable green, eco-friendly and disaster resilient.
ਦੇਸ਼ ਭਰ ਦੇ 6 ਰਾਜਾਂ ਵਿੱਚ 6 ਲਾਈਟ ਹਾਊਸ ਪ੍ਰੋਜੈਕਟ ਲਾਗੂ ਕੀਤੇ ਜਾ ਰਹੇ ਹਨ ਜੋ ਕਿ ਲਾਈਵ ਲੈਬਾਰਟਰੀਆਂ ਵਜੋਂ ਕੰਮ ਕਰਨਗੇ ਜਿਨ੍ਹਾ ਰਾਹੀਂ ਇਨੋਵੇਟਿਵ, ਸਿੱਧ ਹੋ ਚੁੱਕੀਆਂ ਉਸਾਰੀ ਟੈਕਨੋਲੋਜੀਆਂ ਨਾਲ ਮਕਾਨਾਂ ਦੀ ਤੇਜ਼ੀ ਨਾਲ ਅਤੇ ਸਸਤੀ ਉਸਾਰੀ ਹੋ ਸਕੇਗੀ।
However, there is no proven technology in the world wherein earthquakes are predicted with certainty in terms of its location, time and magnitude.
ਹਾਲਾਂਕਿ ਦੁਨੀਆ ਵਿੱਚ ਅਜਿਹੀ ਕੋਈ ਪ੍ਰਮਾਣਿਤ ਤਕਨੀਕ ਨਹੀਂ ਹੈ ਜਿਸ ਵਿੱਚ ਭੁਚਾਲ ਦੀ ਸਥਿਤੀ, ਸਮਾਂ ਅਤੇ ਨਤੀਜਿਆਂ ਦੇ ਸੰਦਰਭ ਵਿੱਚ ਯਕੀਨ ਦੇ ਨਾਲ ਭਵਿੱਖਬਾਣੀ ਕੀਤੀ ਗਈ ਹੋਵੇ।
It has beneficial heterologous effects and proven antiviral and immune modulatory properties that protect against infectious diseases through induction of trained innate immunity and heterologous adaptive immunity.
ਬੀਸੀਜੀ ਵੈਕਸਿਨ ਵਿੱਚ ਲਾਭਕਾਰੀ ਹੈੱਟਰੋਲੌਗਸ ਪ੍ਰਭਾਵ ਅਤੇ ਪਰੂਵਡ ਐਂਟੀਵਾਇਰਲ ਅਤੇ ਰੋਗ-ਪ੍ਰਤੀਰੋਧੀ ਸੰਚਾਲਕ ਗੁਣ ਹਨ ਜੋ ਟ੍ਰੇਨਡ ਪੈਦਾਇਸ਼ੀ ਪ੍ਰਤਿਰੱਖਿਆ ਅਤੇ ਹੈੱਟਰੋਲੌਗਸ ਅਨੁਕੂਲ ਪ੍ਰਤੀਰੋਧਤਾ ਦੁਆਰਾ ਛੂਤ ਦੀਆਂ ਬਿਮਾਰੀਆਂ ਤੋਂ ਬਚਾਉਂਦੇ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading